No Result
View All Result
Tuesday, October 14, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਭਾਰਤ ਦੀਆਂ 438 ਦੌੜਾਂ ਦੇ ਜੁਆਬ ’ਚ ਵੈਸਟ ਇੰਡੀਜ਼ ਇਕ ਵਿਕਟ ’ਤੇ 86

admin by admin
July 22, 2023
in BREAKING, COVER STORY, SPORTS
0
IND vs WI: ਦੂਜੇ ਦਿਨ ਦੀ ਖੇਡ ਸਮਾਪਤ; ਯਸ਼ਸਵੀ ਤੇ ਰੋਹਿਤ ਦੇ ਸੈਂਕੜੇ ਨਾਲ ਭਾਰਤ ਨੇ ਬਣਾਈਆਂ 162 ਦੌੜਾਂ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪੋਰਟ ਆਫ ਸਪੇਨ, 22 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਵਿਰਾਟ ਕੋਹਲੀ ਦੇ 29ਵੇਂ ਟੈਸਟ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਵੈਸਟ ਇੰਡੀਜ਼ ਖ਼ਿਲਾਫ਼ ਦੂਜੇ ਟੈਸਟ ਵਿੱਚ 438 ਦੌੜਾਂ ਬਣਾਈਆਂ, ਜਿਸ ਦੇ ਜੁਆਬ ਵਿੱਚ ਮੇਜ਼ਬਾਨ ਟੀਮ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਇਕ ਵਿਕਟ ‘ਤੇ 86 ਦੌੜਾਂ ਬਣਾਈਆਂ ਪਣੀ ਪਹਿਲੀ ਪਾਰੀ ਵਿਚ 438 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤੀ ਟੀਮ ਪਹਿਲੀ ਪਾਰੀ ‘ਚ ਵੈਸਟਇੰਡੀਜ਼ ਤੋਂ 352 ਦੌੜਾਂ ਅੱਗੇ ਹੈ। ਕੋਹਲੀ ਨੇ ਆਪਣੇ 500ਵੇਂ ਅੰਤਰਰਾਸ਼ਟਰੀ ਮੈਚ ਵਿੱਚ ਆਪਣਾ 29ਵਾਂ ਟੈਸਟ ਸੈਂਕੜਾ ਲਗਾ ਕੇ ਸਰ ਡੌਨ ਬ੍ਰੈਡਮੈਨ ਦੀ ਬਰਾਬਰੀ ਕਰ ਲਈ ਹੈ। ਉਸ ਨੇ 121 ਦੌੜਾਂ ਦੀ ਪਾਰੀ ਖੇਡੀ ਜੋ ਕੌਮਾਂਤਰੀ ਕ੍ਰਿਕਟ ਵਿੱਚ ਉਸ ਦਾ 76ਵਾਂ ਸੈਂਕੜਾ ਹੈ।

Post Views: 54
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 21 runs on 1 ballbest motorcycle roads in americacountries in north americaeinstein forumfor babiesgreatest run chase in cricketgreatest run chase in cricket historyhighest odi score in cricketindia vs sri lanka 414 runs scorecard highlightsindia vs sri lanka t20 260 runs highlightsindia's first global television seriesncert social science class 6 to 12 in hindinursery rhymes for babieswest indiesworld record 21 runs of 1 ball
Previous Post

ਰਾਘਵ ਚੱਢਾ ਨੇ ਰਾਜ ਸਭਾ ’ਚ ਪੁੱਛਿਆ- ਮਣੀਪੁਰ ’ਚ ਕੀ ਹੋ ਰਿਹਾ ਹੈ?

Next Post

ਪਾਣੀ ਦਾ ਪੱਧਰ ਵਧਣ ਕਾਰਣ ਭਾਖੜਾ ਦੇ ਫਲੱਡ ਗੇਟ ਖੋਲ੍ਹਣ ਦੀ ਤਿਆਰੀ, ਇਹ ਇਲਾਕੇ ਖਾਲ੍ਹੀ ਕਰਵਾਉਣ ਦੇ ਹੁਕਮ

Next Post
ਭਾਖੜਾ ਡੈਮ ਤੋਂ ਪਾਣੀ ਛੱਡਣ ਨੂੰ ਲੈ ਕੇ ਵੱਡੀ ਖ਼ਬਰ, ਹੁਣ ਨਹੀਂ …

ਪਾਣੀ ਦਾ ਪੱਧਰ ਵਧਣ ਕਾਰਣ ਭਾਖੜਾ ਦੇ ਫਲੱਡ ਗੇਟ ਖੋਲ੍ਹਣ ਦੀ ਤਿਆਰੀ, ਇਹ ਇਲਾਕੇ ਖਾਲ੍ਹੀ ਕਰਵਾਉਣ ਦੇ ਹੁਕਮ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In