No Result
View All Result
Tuesday, July 29, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਅਮਰੀਕਾ : ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਸੈਨੇਟ ’ਚ ‘ਟਾਈ ਬ੍ਰੇਕਿੰਗ ਵੋਟ’ ਨਾਲ ਰਚਿਆ ਇਤਿਹਾਸ

admin by admin
July 14, 2023
in BREAKING, COVER STORY, National, WORLD
0
ਅਮਰੀਕਾ : ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਸੈਨੇਟ ’ਚ ‘ਟਾਈ ਬ੍ਰੇਕਿੰਗ ਵੋਟ’ ਨਾਲ ਰਚਿਆ ਇਤਿਹਾਸ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਸੈਨੇਟ ਵਿਚ ਦੋਵਾਂ ਪਾਸਿਆਂ ਤੋਂ ਬਰਾਬਰ ਵੋਟਾਂ ਪੈਣ ਦੀ ਸਥਿਤੀ ਵਿਚ ਆਪਣੀ ਵੋਟ (ਟਾਈ ਬ੍ਰੇਕਿੰਗ ਵੋਟ) ਪਾ ਕੇ ਅਮਰੀਕਾ ਦੇ ਇਤਿਹਾਸ ਵਿਚ ਇਕ ਹੋਰ ਨਵਾਂ ਰਿਕਾਰਡ ਕਾਇਮ ਕੀਤਾ ਹੈ। ਹੈਰਿਸ ਨੇ ਇਸ ਤਰ੍ਹਾਂ ਉਪ-ਰਾਸ਼ਟਰਪਤੀ ਵਜੋਂ ‘ਟਾਈ-ਬ੍ਰੇਕਿੰਗ ਵੋਟ’ ਪਾ ਕੇ 191 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕੀਤੀ ਅਤੇ ਸੰਘੀ ਏਜੰਸੀ ਦੇ ਮੈਂਬਰ ਵਜੋਂ ਭਾਰਤੀ ਮੂਲ ਦੀ ਕਲਪਨਾ ਕੋਟਾਗਲ ਦੀ ਨਾਮਜ਼ਦਗੀ ਦਾ ਸਮਰਥਨ ਕੀਤਾ।ਹੈਰਿਸ ਨੇ ਇਸ ਤਰ੍ਹਾਂ ਸੈਨੇਟਰ ਜੌਹਨ ਸੀ ਕੈਲਹੌਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਕੈਲਹੌਨ ਨੇ 1825 ਤੋਂ 1832 ਤਕ ਸਾਬਕਾ ਰਾਸ਼ਟਰਪਤੀਆਂ ਜੌਨ ਕੁਇੰਸੀ ਐਡਮਜ਼ ਅਤੇ ਐਂਡਰਿਊ ਜੈਕਸਨ ਦੇ ਅਧੀਨ ਉਪ-ਪ੍ਰਧਾਨ ਵਜੋਂ ਸੇਵਾ ਨਿਭਾਈ ਸੀ। ਇਸ ਤੋਂ ਪਹਿਲਾਂ ਹੈਰਿਸ ਨੇ 2020 ਵਿਚ ਅਮਰੀਕਾ ਦੀ ਫਸਟ ਲੇਡੀ ਅਤੇ ਪਹਿਲੀ ਅਸ਼ਵੇਤ ਉਪ-ਰਾਸ਼ਟਰਪਤੀ ਬਣ ਕੇ ਇਤਿਹਾਸ ਰਚਿਆ ਸੀ। ਹੈਰਿਸ (58) ਨੇ ਬੁੱਧਵਾਰ ਨੂੰ ‘ਈਕੁਅਲ ਇੰਪਲਾਏਮੈਂਟ ਅਪਾਰਚਿਊਨਿਟੀ ਕਮਿਸ਼ਨ’ ਦੇ ਮੈਂਬਰ ਵਜੋਂ ਸੇਵਾ ਕਰਨ ਲਈ, ਵਿਭਿੰਨਤਾ, ਸਮਾਨਤਾ ਅਤੇ ਸਮਾਵੇਸ਼ ਦੀ ਮਾਹਿਰ, ਕੋਟਾਗਲ ਦੀ ਨਾਮਜ਼ਦਗੀ ਲਈ ਆਪਣੀ ਵੋਟ ਪਾਈ।
‘ਈਕੁਅਲ ਇੰਪਲਾਏਮੈਂਟ ਅਪਾਰਚਿਊਨਿਟੀ ਕਮਿਸ਼ਨ’ ਸੰਘੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਸੰਸਥਾ ਹੈ। ਇਹ ਕਮਿਸ਼ਨ ਕਿਸੇ ਵੀ ਨੌਕਰੀ ਦੇ ਬਿਨੈਕਾਰ ਜਾਂ ਕਰਮਚਾਰੀ ਨਾਲ ਉਸਦੀ ਨਸਲ, ਰੰਗ, ਧਰਮ, ਲਿੰਗ, ਰਾਸ਼ਟਰੀ ਮੂਲ, ਉਮਰ (40 ਜਾਂ ਵੱਧ), ਅਪਾਹਜਤਾ ਜਾਂ ਜੈਨੇਟਿਕ ਜਾਣਕਾਰੀ ਦੇ ਅਾਧਾਰ ’ਤੇ ਵਿਤਕਰੇ ਨੂੰ ਰੋਕਣ ਲਈ ਕੰਮ ਕਰਦੀ ਹੈ।

Post Views: 53
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: joe biden kamala harriskamala harriskamala harris first woman us vice presidentkamala harris first woman vice president of uskamala harris joe bidenkamala harris made historykamala harris senate swear inkamala harris speechkamala harris speech todaykamala harris us vice presidentkamala harris vice presidentsenator kamala harrisvice presidentvice president harrisvice president kamala harrisvice president kamala harris hbo
Previous Post

PM ਮੋਦੀ ਨੇ ਪ੍ਰਾਈਵੇਟ ਡਿਨਰ ਲਈ ਫਰਾਂਸ ਦੇ ਰਾਸ਼ਟਰਪਤੀ ਅਤੇ ਪ੍ਰਥਮ ਮਹਿਲਾ ਦਾ ਕੀਤਾ ਧੰਨਵਾਦ

Next Post

ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਲਈ ਮੀਂਹ ਦਾ ਅਲਰਟ

Next Post
ਅੱਜ ਤੋਂ ਸਾਫ਼ ਹੋਵੇਗਾ ਮੌਸਮ, 2 ਤੋਂ 4 ਡਿਗਰੀ ਸੈਲਸੀ ਤਕ ਵਧ ਸਕਦਾ ਹੈ ਪਾਰਾ

ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਲਈ ਮੀਂਹ ਦਾ ਅਲਰਟ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In