No Result
View All Result
Sunday, October 12, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਲਖੀਮਪੁਰ ਕਾਂਡ: ਯੂਪੀ ਪੁਲਿਸ ਨੇ ਰੋਕਿਆ ਕਾਂਗਰਸ ਦਾ ਕਾਫਲਾ, ਸਿੱਧੂ ਸਮੇਤ ਕਈ ਮੰਤਰੀ ਲਏ ਹਿਰਾਸਤ ‘ਚ

admin by admin
October 7, 2021
in BREAKING
0
ਲਖੀਮਪੁਰ ਕਾਂਡ: ਯੂਪੀ ਪੁਲਿਸ ਨੇ ਰੋਕਿਆ ਕਾਂਗਰਸ ਦਾ ਕਾਫਲਾ, ਸਿੱਧੂ ਸਮੇਤ ਕਈ ਮੰਤਰੀ ਲਏ ਹਿਰਾਸਤ ‘ਚ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

Web Desk -Harsimranjit Kaur

ਸ਼ਾਹਜਹਾਂਪੁਰ/ਉਤਰ ਪ੍ਰਦੇਸ਼, 7 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)- ਮੋਹਾਲੀ ਤੋਂ ਲਖੀਮਪੁਰ ਲਈ ਰਵਾਨਾ ਹੋਏ ਪੰਜਾਬ ਕਾਂਗਰਸ ਦੇ ਕਾਫ਼ਲੇ ਨੂੰ ਯੂਪੀ ਦੇ ਸਹਾਰਨਪੁਰ ਬਾਰਡਰ ਤੇ ਰੋਕ ਲਿਆ ਗਿਆ। ਜਿਸ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਬੈਰੀਕੇਡ ਹਟਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਕਾਫ਼ਲੇ ਵਿੱਚ  ਸਿੱਧੂ ਸਮੇਤ ਕਈ ਵੱਡੇ ਆਗੂ ਸ਼ਾਮਲ ਹਨ। ਇਸ ਦੌਰਾਨ ਉਤਰ ਪ੍ਰਦੇਸ਼ ਪੁਲਿਸ ਵੱਡੀ ਗਿਣਤੀ ਵਿੱਚ ਹਾਜ਼ਰ ਸੀ, ਜਿਸ ਨੇ ਨਵਜੋਤ ਸਿੰਘ ਸਿੱਧੂ ਸਮੇਤ ਕਈ ਕਾਂਗਰਸੀ ਮੰਤਰੀਆਂ ਅਤੇ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਹੈ।

ਸਿੱਧੂ ਅਤੇ ਕਾਂਗਰਸੀ ਆਗੂਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਦੇ ਵਿਰੋਧ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਸ਼ਾਹਜਹਾਂਪੁਰ ਚੌਕੀ ‘ਤੇ ਹੀ ਧਰਨਾ ਲਾ ਲਿਆ। ਸਿੱਧੂ ਤੋਂ ਇਲਾਵਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਗੁਰਕੀਰਤ ਕੋਟਲੀ ਨੂੰ ਯੂਪੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।

ਗ੍ਰਿਫ਼ਤਾਰੀ ਮੌਕੇ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਨੂੰ ਇਥੇ ਰੋਕਿਆ ਜਾਂਦਾ ਹੈ ਤਾਂ ਉਹ ਇਥੇ ਹੀ ਭੁੱਖ ਹੜਤਾਲ ਸ਼ੁਰੂ ਕਰ ਦੇਣਗੇ। ਸਿੱਧੂ ਨੇ ਕਿਹਾ ਕਿ ਇਹ ਸਾਰੇ ਰਾਹੁਲ ਗਾਂਧੀ ਦੇ ਸਿਪਾਹੀ ਹਨ, ਕੋਈ ਵੀ ਹੱਥ ਨਹੀਂ ਚੁੱਕੇਗਾ। ਉਨ੍ਹਾਂ ਕਿਹਾ ਕਿ ਉਹ ਇਥੋਂ ਇੱਕ ਇੰਚ ਵੀ ਪਿੱਛੇ ਪੈਰ ਨਹੀਂ ਪੁਟਣਗੇ ਅਤੇ ਹਰ ਹਾਲਤ ਵਿੱਚ ਅੱਗੇ ਜਾਣਗੇ।

ਸੂਤਰਾਂ ਅਨੁਸਾਰ ਏਡੀਜੀਪੀ ਨੇ  ਦੱਸਿਆ ਹੈ ਕਿ ਆਗੂਆਂ ਨੂੰ ਲਖੀਮਪੁਰ ਲੈ ਕੇ ਜਾਣ ਬਾਰੇ ਕਿਹਾ ਜਾ ਰਿਹਾ ਹੈ।

Post Views: 80
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: @Amarinder Singh Raja Waring@Vijayinder SinglaBlack laws against agricultureCabinet Minister Vijayinder SinglaCongress MinistersGurkeerat Kotli Rahul GandhiKisan Union PunjabLakhimpurLakhimpur incidentLakhimpur Khirilatest newslatest updatesMinister Amarinder Singh Raja WaringNavjot Singh SidhuNavjot Singh Sidhu detainedpress ki taquat newsShahjahanpurtop 10 newsUP PoliceUttar Pradesh
Previous Post

Паттерны Технического Анализа

Next Post

हरियाणा: किसानों ने किया भाजपा नेताओं का विरोध, भाजपा सांसद नेता की गाड़ी से कुचले जाने पर किसान घायल, कोरोना वारियर्स को सम्मानित करने आए थे भाजपा नेता

Next Post
हरियाणा: किसानों ने किया भाजपा नेताओं का विरोध, भाजपा सांसद नेता की गाड़ी से कुचले जाने पर किसान घायल, कोरोना वारियर्स को सम्मानित करने आए थे भाजपा नेता

हरियाणा: किसानों ने किया भाजपा नेताओं का विरोध, भाजपा सांसद नेता की गाड़ी से कुचले जाने पर किसान घायल, कोरोना वारियर्स को सम्मानित करने आए थे भाजपा नेता

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In