ਸੰਗਰੂਰ ਜੋਗਿੰਦਰ।24 ਫਰਵਰੀ(ਪ੍ਰੈਸ ਕੀ ਤਾਕਤ ), ਸੰਗਰੂਰ ਐਸ ਐਸ ਪੀ ਸੁਰਿੰਦਰ ਸਿੰਘ ਲਾਂਬਾ ਜੀ ਦੀ ਅਗਵਾਈ ਹੇਠ ਅੱਜ ਬਡਰੁੱਖਾਂ ਚੌਕੀ ਐਸਐਚਓ ਜੋਗਿੰਦਰ ਸਿੰਘ ਨੇ ਆਪਣੀ ਪੁਲਸ ਪਾਰਟੀ ਸਮੇਤ ਨਾਕਾ ਲਾ, ਕੇ ਲੋਕਾਂ ਦੀਆਂ ਗੱਡੀਆਂ ਦੀ ਕੀਤੀ ਚੈਕਿੰਗ ਜਦੋਂ ਐਸ ਐਚ ਓ ਜੋਗਿੰਦਰ ਸਿੰਘ ਨੂੰ ਪੱਤਰਕਾਰਾਂ ਨੇ ਪੁੱਛਿਆ ਇਹਨਾਕ ਕੀਨਾਂ ਵੱਲੋਂ ਲਗਾਇਆ ਗਿਆ ਹੈ ਐਸ ਐਚ ਓ ਜੋਗਿੰਦਰ ਸਿੰਘ ਨੇ ਕਿਹਾ ਕਿ ਅ, ਨਾਕਾ ਮਾਨਯੋਗ ਅੱਸ ਅੱਸ਼ ਪੀ ਸੁਰਿੰਦਰ ਲਾਂਬਾ ਬੀ ਗਵਾਹੀ ਹੇਠ ਲਿਆ ਹੈ ਅਤੇ ਨਾਲ ਹੀ ਐਸਐਚਓ ਜੋਗਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਮਾੜੇ ਅਨਸਰਾਂ ਨੂੰ ਨੱਥ ਪਾਈ ਜਾਵੇਗੀ ਜੇਕਰ ਕੋਈ ਵੀ, ਕਾਨੂੰਨ ਦੀ ਉਲੰਘਣਾ ਕਰੇਗਾ ਉਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਗਿਆ