No Result
View All Result
Thursday, April 16, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਹਰਿਆਣਾ-ਪੰਜਾਬ ਦੀ ਵੰਡ ਸਮੇਂ ਹੀ SYL ਮੁੱਦਾ ਹੋਣਾ ਚਾਹੀਦਾ ਸੀ ਹੱਲ

admin by admin
October 13, 2023
in BREAKING, COVER STORY
0
ਐਸਵਾਈਐਲ ਨਹਿਰ ਤੇ ਹਾਂਸੀ-ਬੁਟਾਨਾ ਨਹਿਰ ਵਿਚ ਪਾਣੀ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ – ਮੁੱਖ ਮੰਤਰੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

5 ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਚੋਣ ਕਮਿਸ਼ਨ ਵਲੋਂ ਤਾਰੀਖ਼ਾਂ ਦੇ ਐਲਾਨ ਮਗਰੋਂ ਕਾਂਗਰਸ ਅਤੇ ਭਾਜਪਾ ਐਕਸ਼ਨ ਮੋਡ ‘ਚ ਆ ਗਈਆਂ ਹਨ। ਭਾਜਪਾ ਦੇ ਸਾਬਕਾ ਮੰਤਰੀ ਮਨੀਸ਼ ਗਰੋਵਰ ਨੇ ਕਿਹਾ ਹੈ ਕਿ ਜਨਤਾ ਨਰਿੰਦਰ ਮੋਦੀ ਦੇ ਕੰਮ ਨੂੰ ਪਸੰਦ ਕਰ ਰਹੀ ਹੈ, ਇਸ ਲਈ 5 ਸੂਬਿਆਂ ‘ਚ ਭਾਜਪਾ ਪਾਰਟੀ ਦੀ ਜਿੱਤ ਹੋਵੇਗੀ। ਭਾਜਪਾ ਲੋਕਤੰਤਰੀ ਤਰੀਕੇ ਨਾਲ ਜਨਤਾ ਦਰਮਿਆਨ ਜਾਵੇਗੀ ਅਤੇ ਭਾਜਪਾ ਸ਼ਾਸਿਤ ਪ੍ਰਦੇਸ਼ਾਂ ‘ਚ ਕੀਤੇ ਗਏ ਕੰਮਾਂ ਨੂੰ ਲੈ ਕੇ ਪ੍ਰਚਾਰ ਕਰੇਗੀ।

ਸਤਲੁਜ-ਯਮੁਨਾ ਲਿੰਕ (SYL) ‘ਤੇ ਬੋਲਦੇ ਹੋਏ ਗਰੋਵਰ ਨੇ ਕਿਹਾ ਕਿ SYL ‘ਤੇ ਕਾਂਗਰਸ ਸਿਆਸਤ ਕਰ ਰਹੀ ਹੈ। ਹੁਣ ਇਹ ਮੁੱਦਾ ਇਕ ਕੈਂਸਰ ਦਾ ਰੂਪ ਲੈ ਚੁੱਕਾ ਹੈ ਜਿਸ ਦੀ ਜ਼ਿੰਮੇਵਾਰ ਕਾਂਗਰਸ ਹੈ। ਕਾਂਗਰਸ ਨੂੰ ਚਾਹੀਦਾ ਸੀ ਕਿ ਪੰਜਾਬ ਅਤੇ ਹਰਿਆਣਾ ਦੀ ਵੰਡ ਦੇ ਸਮੇਂ ਹੀ ਇਸ ਸਮੱਸਿਆ ਦਾ ਹੱਲ ਕਰ ਲੈਂਦੀ। ਭੁਪਿੰਦਰ ਹੁੱਡਾ ਦੱਸਣ ਕਿ ਉਸ ਸਮੇਂ ਜਦੋਂ ਪ੍ਰਦੇਸ਼ ਅਤੇ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸੀ ਤਾਂ ਇਹ ਸਮੱਸਿਆ ਕਿਵੇਂ ਵੱਡੀ ਬਣ ਗਈ? ਅੱਜ ਨਹਿਰ ਦੀ ਖੋਦਾਈ ਜ਼ਰੂਰੀ ਹੈ, ਜੋ ਕਿ ਪੰਜਾਬ ਸਰਕਾਰ ਨੂੰ ਕਰਾਉਣੀ ਹੈ। ਗਰੋਵਰ ਨੇ ਅੱਗੇ ਕਿਹਾ ਕਿ ਭਾਜਪਾ ਪਾਰਟੀ ਦੀ ਸਰਕਾਰ ਇਸ ਮੁੱਦੇ ਨੂੰ ਲੈ ਕੇ ਸੰਵੇਦਨਸ਼ੀਲ ਹੈ। ਉਨ੍ਹਾਂ ਨੇ ਭੁਪਿੰਦਰ ਹੁੱਡਾ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਹੁੱਡਾ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ।

 ਇਹ ਹੈ ਸਤਲੁਜ-ਯਮੁਨਾ ਲਿੰਕ ਵਿਵਾਦ

ਪੰਜਾਬ ਤੋਂ ਹਰਿਆਣਾ 1 ਨਵੰਬਰ 1966 ਨੂੰ ਵੱਖ ਹੋ ਗਿਆ ਪਰ ਉਸ ਸਮੇਂ ਪਾਣੀ ਦੀ ਵੰਡ ਨਹੀਂ ਸੀ ਹੋਈ। ਕੁਝ ਸਾਲਾਂ ਬਾਅਦ ਕੇਂਦਰ ਨੇ ਹਰਿਆਣਾ ਨੂੰ 3.5 MAF ਪਾਣੀ ਅਲਾਟ ਕੀਤਾ। ਇਸ ਪਾਣੀ ਨੂੰ ਲਿਆਉਣ ਲਈ  SYL ਨਹਿਰ ਬਣਾਉਣ ਦਾ ਵੀ ਫ਼ੈਸਲਾ ਕੀਤਾ ਗਿਆ। ਹਰਿਆਣਾ ਨੇ ਆਪਣੇ ਹਿੱਸੇ ਦੀ ਨਹਿਰ ਦਾ ਨਿਰਮਾਣ ਕਈ ਸਾਲ ਪਹਿਲਾਂ ਪੂਰਾ ਕਰ ਲਿਆ ਸੀ ਪਰ ਪੰਜਾਬ ਨੇ ਅਜੇ ਤੱਕ ਆਪਣੇ ਹਿੱਸੇ ਦਾ ਨਿਰਮਾਣ ਨਹੀਂ ਕੀਤਾ। ਸੁਪਰੀਮ ਕੋਰਟ ’ਚ ਇਹ ਮੁੱਦਾ ਕਈ ਵਾਰ ਉੱਠਿਆ ਹੈ ਅਤੇ ਹਰ ਵਾਰ ਦੋਹਾਂ ਸੂਬਿਆਂ ਨੂੰ ਵਿਵਾਦ ਜਲਦੀ ਸੁਲਝਾਉਣ ਦੀ ਗੱਲ ਆਖੀ ਗਈ।

Post Views: 80
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: bjp leaders join congressbjp mla join congresscongressCongress leadercongress on bjpcongress on operation lotusharyana bjpharyana congressharyana election 2024haryana jjpHaryana newsharyana news in hindiharyana news liveharyana news live todayHaryana politicsjjp leaders join congressjjp mla join congresslatest haryanalatest haryana newslok sabha electionlok sabha electionslok sabha elections 2024pk haryana
Previous Post

ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਝੋਨੇ ਦੀ ਆਮਦ ਦੋ ਲੱਖ ਮੀਟ੍ਰਿਕ ਟਨ ਤੋਂ ਟੱਪੀ : ਸਾਕਸ਼ੀ ਸਾਹਨੀ

Next Post

ਕਾਂਗਰਸ ਗਠਜੋੜ ”ਤੇ CM ਖੱਟੜ ਦਾ ਤੰਜ, ਬੋਲੇ- ਉਨ੍ਹਾਂ ਦੀ ਲਿਸਟ ਕਦੇ ਆਉਂਦੇ ਹੈ ਤਾਂ ਕਦੇ ਫਟ ਜਾਂਦੀ ਹੈ

Next Post
ਕੌਸ਼ਲ ਰੋਜ਼ਗਾਰ ਨਿਗਮ ‘ਚ ਸ਼ਾਮਲ ਹੋਏ CM ਮਨੋਹਰ ਲਾਲ

ਕਾਂਗਰਸ ਗਠਜੋੜ ''ਤੇ CM ਖੱਟੜ ਦਾ ਤੰਜ, ਬੋਲੇ- ਉਨ੍ਹਾਂ ਦੀ ਲਿਸਟ ਕਦੇ ਆਉਂਦੇ ਹੈ ਤਾਂ ਕਦੇ ਫਟ ਜਾਂਦੀ ਹੈ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800