ਆਪ ਸਰਕਾਰ ਨੇ 9 ਮਹੀਨਿਆ ਵਿੱਚ 25 ਹਜਾਰ ਨੌਕਰੀਆਂ ਦੇ ਕੇ ਆਪਣਾ ਵਾਅਦਾ ਨਿਭਾਇਆ- ਪ੍ਰੋਂ. ਬਲਜਿੰਦਰ ਕੌਰ – ਚੇਅਰਮੈਨ ਜੱਸੀ ਸੋਹੀਆਂ ਵਾਲਾ ਦੇ ਘਰ ਪੁੱਜਣ ਤੇ ਕੀਤਾ ਸਨਮਾਨ
ਨਾਭਾ, 16 ਜਨਵਰੀ,ਪ੍ਰੈਸ ਕੀ ਤਾਕਤ ਬਿਊਰੋ-(ਸੁਧੀਰ ਜੈਨ): ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਚੰਗੀ ਸਿਖਿਆ ਅਤੇ ਵਧੀਆ ਸਿਹਤ ਸੇਵਾਵਾ ...