ਹਰਿਆਣਾ ਨੂੰ ਜੀਰੋ ਡ੍ਰਾਪ-ਆਊਟ ਸੂਬਾ ਬਨਾਉਣ ਲਈ ਮੁੱਖ ਮੰਤਰੀ ਮਨੋਹਰ ਲਾਲ ਨੇ ਚੁਕਿਆ ਬੀੜਾ
ਜਿਲ੍ਹਾ ਮੁੱਢਲੀ ਸਿਖਿਆ ਅਧਿਕਾਰੀਆਂ ਨੂੰ ਪੀਪੀਪੀ ਡਾਟਾ ਵਿਚ ਦਰਜ 6 ਤੋਂ 18 ਸਾਲ ਉਮਰ ਦੇ ਬੱਚਿਆਂ ਨੂੰ ਟ੍ਰੈਕ ਕਰਨ ਦੇ ਦਿੱਤੇ ਨਿਰਦੇਸ਼ ਇਕ ਕਿਲੋਮੀਟਰ ਤੋਂ ਵੱਧ ਦੂਰੀ 'ਤੇ ਸਥਿਤ ਸਕੂਲਾਂ ਦੇ ਲਈ ਬੱਚਿਆਂ ਨੂੰ ਪ੍ਰਦਾਨ ਕੀਤੀ ਜਾਵੇਗੀ ਟ੍ਰਾਂਸਪੋਰਟ ਸਹੂਲਤ ਸੂਬੇ ਦੇ ਸਕੂਲਾਂ ਵਿਚ ਦਾਖਲਾ ਲੈ ਚੁੱਕੇ ਅਪ੍ਰਵਾਸੀ ਪਰਿਵਾਰਾਂ ਦੇ ਬੱਚਿਆਂ ਦਾ ਵੀ ਬਣੇਗਾ ਆਧਾਰ ਕਾਰਡ ਮਾਤਾ-ਪਿਤਾ ਨੂੰ ਸਿਰਫ ਬੱਚੇ ਦੀ ਜਨਮ ਮਿੱਤੀ ਲਈ ਨੌਟਰੀ ਤੋਂ ਤਸਦੀਕ ਏਫੀਡੇਬਿਟ ਕਰਨਾ ਹੋਵੇਗਾ ਪ੍ਰਦਾਨ ਚੰਡੀਗੜ੍ਹ, 22 ਨਵੰਬਰ - ਹਰਿਆਣਾ ਸਰਕਾਰ ਵੱਲੋਂ ਸੂਬੇ ਵਿਚ ਸਿਖਿਆ ਦੇ ਪੱਧਰ ਨੂੰ ਸੁਧਾਰਣ ਅਤੇ ਗੁਣਵੱਤਾਪਰਕ ਸਿਖਿਆ ...








