– ਖੋਜ ਦੌਰਾਨ ਸੋਧ ਕੇ ਬਣਾਏ ਤੇਲ ਨਾਲ਼ ਵਾਹਨ ਇੰਜਣਾਂ ਉੱੱਤੇ ਕੀਤੇ ਗਏ ਵਿਆਪਕ ਪ੍ਰਯੋਗ, -ਪ੍ਰਯੋਗਾਂ ਦੇ ਅਧਾਰ ਉੱਤੇ ਲੱਭੀਆਂ ਗਈਆਂ ਵਿਸ਼ੇਸ਼ਤਾਵਾਂ ਅਤੇ ਸੰਭਾਵਨਾਵਾਂ
ਪੰਜਾਬੀ ਯੂਨੀਵਰਸਿਟੀ, ਪਟਿਆਲਾ,2023/01/15(ਪ੍ਰੈਸ ਕੀ ਤਾਕਤ ਬਿਊਰੋ ): ਨਿੰੰਮ੍ਹ ਦੀਆਂ ਨਮੋਲ਼ੀਆਂ ਵਿੱਚੋਂ ਨਿੱਕਲ਼ਦਾ ਤੇਲ ਕਿਸ ਤਰੀਕੇ ਨਾਲ ਡੀਜ਼ਲ ਵਾਂਗ ਕੰਮ ਕਰ ...