ਮੇਰੀ ਫਸਲ ਮੇਰਾ ਬਿਊਰਾ ਪੋਰਟਲ ‘ਤੇ ਕਿਸਾਨਾਂ ਦੀ ਜਮੀਨ ਦਾ ਕਰਵਾਇਆ ਜਾਵੇਗਾ ਸੌ-ਫੀਸਦੀ ਰਜਿਸਟ੍ਰੇਸ਼ਣ – ਮੁੱਖ ਮੰਤਰੀ ਮਨੋਹਰ ਲਾਲ
ਕਿਸਾਨ ਨੁੰ ਆਪਣੀ ਪੂਰੀ ਜਮੀਨ ਦਾ 31 ਜੁਲਾਈ ਤਕ ਰਜਿਸਟ੍ਰੇਸ਼ਣ ਕਰਵਾਉਣ 'ਤੇ ਦਿੱਤੇ ਜਾਣਗੇ 100 ਰੁਪਏ ਜਲਦੀ ਕੀਤੀ ਜਾਵੇਗੀ ਏਡੀਓ ਦੀ ਭਰਤੀ ਚੰਡੀਗੜ੍ਹ, 13 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ) - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ...