ਸ਼੍ਰੀ ਹਿੰਦੂ ਤੱਖਤ ਦੇ ਸਥਾਪਨ ਦਿਹਾੜੇ ਮੋਕੇ ਵਿਸ਼ਾਲ ਸ਼ੋਭਾ ਯਾਤਰਾ ਕੱਲ, ਸਨਾਤਨ ਧਰਮ ਦੇ ਆਦਿ ਗੁਰੂ ਸ਼ੰਕਰਾਚਾਰੀਆ ਜੀ ਦੁਆਰਾ 2500 ਸਾਲ ਪਹਿਲਾਂ ਸ਼੍ਰੀ ਹਿੰਦੂ ਤਖਤ ਸਥਾਪਿਤ ਕੀਤਾ ਗਿਆ ਸੀ
ਪਟਿਆਲਾ, 9 ਜਨਵਰੀ (Press Ki Taquat): ਅਨੰਤ ਸ਼੍ਰੀ ਵਿਭੂਸ਼ਿਤ ਜਗਦਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਧਰਮਾਧੀਸ਼ ਸ਼੍ਰੀ ਹਿੰਦੂ ਤਖਤ ਅਤੇ ਹਿੰਦੂ ...