No Result
View All Result
Saturday, July 26, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਦੱਖਣੀ ਕੋਰੀਆ ਨੇ ਚੀਨ ਵਿੱਚ ਆਪਣੇ ਕੌਂਸਲੇਟ ਜਨਰਲ ਵਿੱਚ ਛੋਟੀ ਮਿਆਦ ਦੇ ਵੀਜ਼ਾ ਜਾਰੀ ਕਰਨ ‘ਤੇ ਥੋੜ੍ਹੇ ਸਮੇਂ ਲਈ ਲਗਾਈ ਰੋਕ

admin by admin
January 27, 2023
in BREAKING, WORLD
0
ਦੱਖਣੀ ਕੋਰੀਆ ਨੇ ਚੀਨ ਵਿੱਚ ਆਪਣੇ ਕੌਂਸਲੇਟ ਜਨਰਲ ਵਿੱਚ ਛੋਟੀ ਮਿਆਦ ਦੇ ਵੀਜ਼ਾ ਜਾਰੀ ਕਰਨ ‘ਤੇ ਥੋੜ੍ਹੇ ਸਮੇਂ ਲਈ ਲਗਾਈ ਰੋਕ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਸਿਓਲ,(ਪ੍ਰੈਸ ਕੀ ਤਾਕਤ ਬਿਊਰੋ): ਦੱਖਣੀ ਕੋਰੀਆ ਫਰਵਰੀ ਦੇ ਅੰਤ ਤੱਕ ਚੀਨ ਤੋਂ ਥੋੜ੍ਹੇ ਸਮੇਂ ਲਈ ਆਉਣ ਵਾਲੇ ਯਾਤਰੀਆਂ ‘ਤੇ ਪਾਬੰਦੀ ਨੂੰ ਲਾਗੂ ਰੱਖੇਗਾ। ਚੀਨ ‘ਚ ਚੰਦਰ ਨਵੇਂ ਸਾਲ ਦੀਆਂ ਛੁੱਟੀਆਂ ਤੋਂ ਬਾਅਦ ਕੋਵਿਡ-19 ਦੇ ਫੈਲਣ ਦੇ ਵਧਣ ਦੇ ਖਦਸ਼ਿਆਂ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ। ਜਨਵਰੀ ਦੇ ਸ਼ੁਰੂ ਵਿੱਚ, ਦੱਖਣੀ ਕੋਰੀਆ ਨੇ ਚੀਨ ਵਿੱਚ ਆਪਣੇ ਕੌਂਸਲੇਟ ਜਨਰਲ ਵਿੱਚ ਛੋਟੀ ਮਿਆਦ ਦੇ ਵੀਜ਼ਾ ਜਾਰੀ ਕਰਨ ‘ਤੇ ਰੋਕ ਲਗਾ ਦਿੱਤੀ ਸੀ।

ਦੱਖਣੀ ਕੋਰੀਆ ਨੇ ਦਸੰਬਰ ‘ਚ ਚੀਨ ‘ਚ ਪਾਬੰਦੀਆਂ ‘ਚ ਢਿੱਲ ਦੇਣ ਤੋਂ ਬਾਅਦ ਕੋਵਿਡ-19 ਦੇ ਮਾਮਲਿਆਂ ‘ਚ ਵਾਧੇ ਅਤੇ ਵਾਇਰਸ ਦੇ ਨਵੇਂ ਰੂਪਾਂ ਦੇ ਸਾਹਮਣੇ ਆਉਣ ਦੇ ਖਦਸ਼ਿਆਂ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਹੈ। ਦੱਖਣੀ ਕੋਰੀਆ ਨੇ ਚੀਨ, ਹਾਂਗਕਾਂਗ ਅਤੇ ਮਕਾਊ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਲਈ ਰਵਾਨਗੀ ਤੋਂ 48 ਘੰਟੇ ਪਹਿਲਾਂ ਤੱਕ ਦੀ ਮਿਆਦ ਵਿਚ ਕਰਾਈ ਗਈ ਕੋਵਿਡ ਜਾਂਚ ਦੀ ਨੈਗੇਟਿਵ ਰਿਪੋਰਟ ਨੂੰ ਪੇਸ਼ ਕਰਨਾ ਲਾਜ਼ਮੀ ਕਰ ਦਿੱਤਾ ਸੀ।

ਇਨ੍ਹਾਂ ਯਾਤਰੀਆਂ ਦਾ ਦੱਖਣੀ ਕੋਰੀਆ ਪਹੁੰਚਣ ‘ਤੇ ਇੱਕ ਤਾਜ਼ਾ ਕੋਵਿਡ ਟੈਸਟ ਵੀ ਕੀਤਾ ਜਾ ਰਿਹਾ ਹੈ। ਦੱਖਣੀ ਕੋਰੀਆ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਜਵਾਬ ਵਿੱਚ, ਚੀਨ ਨੇ ਵੀ ਉੱਥੋਂ ਦੇ ਯਾਤਰੀਆਂ ਨੂੰ ਛੋਟੀ ਮਿਆਦ ਦੇ ਵੀਜ਼ਾ ਜਾਰੀ ਕਰਨ ‘ਤੇ ਰੋਕ ਲਗਾ ਦਿੱਤੀ ਸੀ। ਇਸ ਨਾਲ ਦੱਖਣੀ ਕੋਰੀਆ ਵਿੱਚ ਵਪਾਰਕ ਗਤੀਵਿਧੀਆਂ ਵਿੱਚ ਵਿਘਨ ਪਾਉਣ ਬਾਰੇ ਚਿੰਤਾਵਾਂ ਵੱਧ ਗਈਆਂ ਸਨ, ਜੋ ਵੱਡੇ ਪੈਮਾਨੇ ‘ਤੇ ਚੀਨ ਨੂੰ ਕੀਤੇ ਜਾਣ ਵਾਲੇ ਨਿਰਯਾਤ ‘ਤੇ ਨਿਰਭਰ ਹੈ।

Post Views: 76
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: active count declines toCoronavirus cases in India and World LiveCoronavirus cases in India and World Live: Covid-19 India trackerCoronavirus Cases TodayCoronavirus India LIVE UpdatesCOVIDCovid-19 highlights: India logs 89 new cases in a dayIndia records 99 new Covid-19 casesMandatory business closures drove the economic decline during COVID-19Protein decoys for viruses may battle COVID-19 and more
Previous Post

PM ਮੋਦੀ ਨੇ ‘ਪ੍ਰੀਖਿਆ ਤੇ ਚਰਚਾ’ ਸ਼ੁਰੂ ਹੋਣ ‘ਤੇ ਕਿਹਾ ਬੱਚਿਆਂ ਨਾਲ ਗੱਲ ਕਰਦੇ ਹੋਏ ਮੈਨੂੰ ਵੀ ਪੜ੍ਹਨ ਦਾ ਮੌਕਾ ਮਿਲਦਾ ਹੈ

Next Post

ਰਾਜਸਥਾਨ ਚ’ ਮੌਸਮ ਦੇ ਬਦਲਣ ਦੀ ਸੰਭਾਵਨਾ, ਮੀਂਹ ਅਤੇ ਗੜੇਮਾਰੀ ਦੀ ਉਮੀਦ

Next Post
ਰਾਜਸਥਾਨ ਚ’ ਮੌਸਮ ਦੇ ਬਦਲਣ ਦੀ ਸੰਭਾਵਨਾ, ਮੀਂਹ ਅਤੇ ਗੜੇਮਾਰੀ ਦੀ ਉਮੀਦ

ਰਾਜਸਥਾਨ ਚ' ਮੌਸਮ ਦੇ ਬਦਲਣ ਦੀ ਸੰਭਾਵਨਾ, ਮੀਂਹ ਅਤੇ ਗੜੇਮਾਰੀ ਦੀ ਉਮੀਦ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In