No Result
View All Result
Friday, March 6, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਕੀਮਤੀ ਜਾਨਾਂ ਬਚਾਉਣ ਅਤੇ ਅਮਨ ਸ਼ਾਂਤੀ ਲਈ ਇੱਕ ਗੰਗਾ ਬਹਾਓ।      

admin by admin
July 4, 2023
in BREAKING, COVER STORY, PUNJAB
0
ਕੀਮਤੀ ਜਾਨਾਂ ਬਚਾਉਣ ਅਤੇ ਅਮਨ ਸ਼ਾਂਤੀ ਲਈ ਇੱਕ ਗੰਗਾ ਬਹਾਓ।      
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਭਾਰਤ ਅਤੇ ਪੰਜਾਬ ਵਿੱਚ ਅਨੇਕਾਂ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ, ਮਾਨਵਤਾ ਦੀ ਭਲਾਈ ਉਨਤੀ ਖੁਸ਼ਹਾਲੀ ਅਤੇ ਸਹਾਇਤਾ ਲਈ ਜੰਗੀ ਪੱਧਰ ਤੇ ਯਤਨ ਕਰ ਰਹੀਆਂ ਹਨ ਜਿਨ੍ਹਾਂ ਨੇ ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਜੰਗਾਂ ਮਹਾਂਮਾਰੀਆਂ, ਸਮੇਂ ਮਾਨਵਤਾ ਲਈ ਭੋਜਨ ਪਾਣੀ ਸੇਲਟਰ ਆਕਸੀਜਨ ਗੁਲੂਕੋਜ਼ ਦਵਾਈਆਂ ਧੰਨ ਦੌਲਤ ਕਪੜੇ ਅਤੇ ਹੋਰ ਜ਼ਰੂਰੀ ਸਾਮਾਨ ਘਰ ਘਰ ਪਹੁੰਚਾਉਂਣ ਲਈ ਜਦੋਜਹਿਦ ਕੀਤੀ। ਅਤੇ ਵੱਧ ਤੋਂ ਵੱਧ ਬੱਚਿਆਂ ਨੌਜਵਾਨਾਂ ਬਜ਼ੁਰਗਾਂ ਨੂੰ ਮਰਨ ਤੋਂ ਬਚਾਇਆ ਹੈ।  ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਨੇ ਰਾਧਾ ਸੁਆਮੀ ਸਤਿਸੰਗ ਬਿਆਸ ਅਤੇ ਸੰਤ ਨਿਰੰਕਾਰੀ ਮੰਡਲ ਨਵੀਂ ਦਿੱਲੀ ਦੇ ਪ੍ਰਬੰਧਕਾਂ ਅਤੇ ਦੂਸਰੀ ਮਾਨਵਤਾ ਦੀ ਭਲਾਈ ਲਈ ਯਤਨਸ਼ੀਲ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਸਮੇਂ ਬੱਚੇ ਨੋਜਵਾਨ ਮਾਤਾ ਪਿਤਾ ਬਜ਼ੁਰਗਾਂ ਭੁੱਖ ਨਾਲ ਘੱਟ ਪਰ ਅਚਾਨਕ ਹੋਣ ਵਾਲੀਆਂ ਮੌਤਾਂ ਕਾਰਨ ਵੱਧ ਮਰ ਰਹੇ ਹਨ ਜਿਵੇਂ ਦਿਲ ਦਾ ਦੌਰਾ ਅਨਜਾਇਨਾ ਕਾਰਡੀਅਕ ਅਰੈਸਟ, ਸਾਹ ਬੰਦ ਹੋਣਾ, ਦਿਮਾਗ ਨੂੰ ਆਕਸੀਜਨ ਗੁਲੂਕੋਜ਼ ਦੀ ਸਪਲਾਈ ਬੰਦ ਹੋਣਾ, ਸਾਹ ਨਾਲੀ ਵਿੱਚ ਬਾਹਰੀ ਚੀਜ ਦਾ ਫਸਣਾ,ਬਹੁਤ ਜ਼ਿਆਦਾ ਖ਼ੂਨ ਨਿਕਲ ਜਾਣਾ, ਡੁੱਬਣਾ, ਕਰੰਟ, ਗੈਸਾਂ ਜਾਂ ਧੂੰਏਂ ਵਿੱਚ ਫ਼ਸੇ ਰਹਿਣਾ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਇਨ੍ਹਾਂ ਹਾਲਤਾਂ ਦੌਰਾਨ ਪੀੜਤਾਂ ਦੀ ਜੇਕਰ ਠੀਕ ਫਸਟ ਏਡ ਸੀ ਪੀ ਆਰ ਰਿਕਵਰੀ ਪੁਜੀਸ਼ਨ ਵੈਂਟੀਲੇਟਰ ਬਣਾਉਟੀ ਸਾਹ ਕਿਰਿਆ ਨਾ ਕੀਤੀ ਜਾਵੇ ਤਾਂ ਪੀੜਤਾਂ ਦੀ 3/4 ਮਿੰਟਾਂ ਤੋਂ ਲੈਕੇ 10/15 ਮਿੰਟਾਂ ਵਿੱਚ ਮੋਤਾਂ ਹੋ ਰਹੀਆਂ ਹਨ ਕਿਉਂਕਿ ਹਸਪਤਾਲ ਪਹੁੰਚਣ ਲਈ 30/40/50 ਮਿੰਟ ਜਾ ਵੱਧ ਸਮਾਂ ਲਗ ਜਾਂਦਾ ਹੈ।    ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਮਾਨਵਤਾ ਪਸ਼ੂ ਪੰਛੀਆਂ ਨੂੰ ਮਾਰਨ ਲਈ ਤਾਂ ਸੰਸਾਰ ਵਿੱਚ ਮਜਾਇਲਾ ਰਸਾਇਣਕ ਐਟਮੀ ਪਰਵਾਣੂ ਬੰਬ ਅਤੇ ਹੋਰ ਅਨੇਕਾਂ ਘਾਤਕ ਤੋਂ ਘਾਤਕ ਵਾਇਰਸ ਤਿਆਰ ਕੀਤੇ ਹਨ ਪਰ ਮਾਨਵਤਾ ਨੂੰ ਬਚਾਉਣ ਦੁਨੀਆਂ ਵਿੱਚ ਕੁੱਝ ਕੁ ਹੀ ਸੰਤਾਂ ਅਤੇ ਮਹਾਂਪੁਰਸ਼ਾ ਰਾਹੀਂ ਕਾਰਜ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਮਾਨਵਤਾ ਨੂੰ ਬਚਾਉਣ ਲਈ ਡਾਕਟਰ ਨਰਸਾਂ, ਸੈਨਿਕ ਪੁਲਿਸ ਫਾਇਰ ਬ੍ਰਿਗੇਡ ਕਰਮਚਾਰੀ, ਐਨ ਡੀ ਆਰ ਐਫ ਸਿਵਲ ਡਿਫੈਂਸ ਆਫ਼ਤ ਪ੍ਰਬੰਧਨ ਕਰਮਚਾਰੀ ਯਤਨਸ਼ੀਲ ਰਹਿੰਦੇ ਹਨ ਇਸ ਲਈ ਜ਼ਰੂਰੀ ਹੈ ਕਿ ਧਰਮ ਪਰਮਾਤਮਾ ਸੇਵਾ ਸਿਮਰਨ ਸਤਿਸੰਗ ਦਾਨ ਪੁੰਨ ਪੂਜਾ ਭਗਤੀ ਦੇ ਨਾਲ ਨਾਲ ਮਾਨਵਤਾ ਨੂੰ ਹਰੇਕ ਤਬਾਹੀ ਤੋਂ ਬਚਾਉਣ ਲਈ ਜੀਵਨ ਬਚਾਓ ਬ੍ਰਿਗੇਡ ਧਾਰਮਿਕ ਸੰਸਥਾਵਾਂ ਵਲੋਂ ਆਪਣੇ ਸਤਿਸੰਗੀਆ ਅਤੇ ਸੇਵਾਦਾਰਾਂ ਰਾਹੀਂ ਐਨ ਡੀ ਆਰ ਐਫ, ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਪੀੜਤਾਂ ਨੂੰ ਰੈਸਕਿਯੂ ਅਤੇ ਟਰਾਂਸਪੋਰਟ ਕਰਨ ਲਈ ਹਰੇਕ ਪਿੰਡ ਸ਼ਹਿਰ ਮਹੱਲੇ ਦੇਸ਼ ਵਿਦੇਸ਼ਾਂ ਵਿਚ ਤਿਆਰ ਕੀਤੇ ਜਾਣ ਤਾਂ ਜੋਂ ਕੀਮਤੀ ਜਾਨਾਂ ਬਚਾਕੇ ਘਰਾਂ ਮੁਹੱਲਿਆਂ ਦੁਕਾਨਾਂ ਸੜਕਾਂ ਨੂੰ ਹੀ ਸਵਰਗ ਵਰਗੇ ਸੁਰੱਖਿਅਤ ਸਿਹਤਮੰਦ ਖੁਸ਼ਹਾਲ ਤਦਰੁੰਸਤ ਬਣਾਇਆ ਜਾਵੇ

Post Views: 68
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: atoms for peace livedirt and graceflorence and the machine queen of peacehow to find inner peacehow to find peacehow will i rest in peace liveinner peaceliving in peaceof dirt and graceour lady peace livepeacepeace and lovepeace be still livepeace be still say the word and i willpeace livepeace live at ocean waypeace live videopeace of mindpeace songprince of peace of dirt and gracequeen of peace liveto live in peace
Previous Post

ਡਾਕਟਰ ਡੇ ਦੀ ਸੈਲੀਬ੍ਰੇਸ਼ਨ

Next Post

ਮੁੱਖ ਮੰਤਰੀ ਬਹਾਦਰੀ ਮੈਡਲ ਜੇਤੂਆਂ ਨੂੰ 2 ਲੱਖ ਰੁਪਏ ਦਾ ਨਕਦ ਇਨਾਮ ਅਤੇ ਗ੍ਰਹਿ ਮੰਤਰੀ ਦੇ ਸ਼ਾਨਦਾਰ ਜਾਂਚ ਮੈਡਲ ਜੇਤੂਆਂ ਨੂੰ 1 ਲੱਖ ਰੁਪਏ ਦਿੱਤੇ ਜਾਣਗੇ।

Next Post
ਸਮਿਤੀ ਆਪਣੇ ਪੱਧਰ ‘ਤੇ ਕਰਵਾ ਸਕਣਗੇ ਮੰਡੀ ਦੇ ਕੰਮ

ਮੁੱਖ ਮੰਤਰੀ ਬਹਾਦਰੀ ਮੈਡਲ ਜੇਤੂਆਂ ਨੂੰ 2 ਲੱਖ ਰੁਪਏ ਦਾ ਨਕਦ ਇਨਾਮ ਅਤੇ ਗ੍ਰਹਿ ਮੰਤਰੀ ਦੇ ਸ਼ਾਨਦਾਰ ਜਾਂਚ ਮੈਡਲ ਜੇਤੂਆਂ ਨੂੰ 1 ਲੱਖ ਰੁਪਏ ਦਿੱਤੇ ਜਾਣਗੇ।

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800