No Result
View All Result
Thursday, August 28, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਭਾਰਤੀ ਕੁਸ਼ਤੀ ਸੰਘ ਦੇ ਨਤੀਜੇ ਆਉਣ ਬਾਅਦ ਸਾਕਸ਼ੀ ਮਲਿਕ ਵੱਲੋਂ ਖੇਡਾਂ ਨੂੰ ਅਲਵਿਦਾ, ਉਭਰਦੀਆਂ ਭਲਵਾਨਾਂ ਦਾ ਵੀ ਸ਼ੋਸ਼ਣ ਹੋਵੇਗਾ: ਫੋਗਾਟ

admin by admin
December 22, 2023
in BREAKING, COVER STORY, INDIA, National, SPORTS
0
ਭਾਰਤੀ ਕੁਸ਼ਤੀ ਸੰਘ ਦੇ ਨਤੀਜੇ ਆਉਣ ਬਾਅਦ ਸਾਕਸ਼ੀ ਮਲਿਕ ਵੱਲੋਂ ਖੇਡਾਂ ਨੂੰ ਅਲਵਿਦਾ, ਉਭਰਦੀਆਂ ਭਲਵਾਨਾਂ ਦਾ ਵੀ ਸ਼ੋਸ਼ਣ ਹੋਵੇਗਾ: ਫੋਗਾਟ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਭਾਰਤੀ ਕੁਸ਼ਤੀ ਸੰਘ ਦੀਆਂ ਚੋਣਾਂ ਦਾ ਨਤੀਜਾ ਆਉਣ ਬਾਅਦ ਸਾਕਸ਼ੀ ਮਲਿਕ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਬ੍ਰਿਜ ਭੂਸ਼ਨ ਦੇ ਵਿਸ਼ਵਾਸਪਾਤਰ ਦੀ ਅਗਵਾਈ ਵਿੱਚ ਨਹੀਂ ਖੇਡੇਗੀ। ਇਸ ਦੇ ਨਾਲ ਬਜਰੰਗ ਪੂਨੀਆ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਸਰਕਾਰ ਆਪਣੇ ਸਟੈਂਡ ‘ਤੇ ਕਾਇਮ ਨਹੀਂ ਰਹੀ ਕਿ ਬ੍ਰਿਜ ਭੂਸ਼ਨ ਦਾ ਕੋਈ ਵੀ ਵਫ਼ਾਦਾਰ ਸੰਘ ਦੀਆਂ ਚੋਣਾਂ ਨਹੀਂ ਲੜੇਗਾ। ਉਧਰ ਵਿਨੇਸ਼ ਫੋਗਾਟ ਨੇ ਕਿਹਾ ਕਿ ਉੱਭਰਦੀਆਂ ਮਹਿਲਾ ਪਹਿਲਵਾਨਾਂ ਨੂੰ ਵੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਵੇਗਾ।

Post Views: 52
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: breaking news indiaindia newsindia news liveindia satireindia todayindia today newsindian wrestlers protestindian wrestlers protest at jantar mantarlast 6 months sports current affairs 2021latest sports current affairs 2022latest sports newslatest sports news 2022latest sports news todaylist of places in newssakshi maliksports current affairs 2022sports minister on wrestlers protestworld wrestling federationwrestling federation of india
Previous Post

ਲੋਕ ਸਭਾ ਦੇ 3 ਹੋਰ ਮੈਂਬਰ ਸਦਨ ’ਚੋਂ ਮੁਅੱਤਲ ਤੇ ਸਦਨ ਅਣਮਿੱਥੇ ਸਮੇਂ ਲਈ ਉੱਠਿਆ

Next Post

ਕੈਨੇਡਾ ’ਚ ਭਾਰਤ ਵਿਰੋਧੀ ਅਨਸਰਾਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਉਮੀਦ: ਵਿਦੇਸ਼ ਮੰਤਰਾਲਾ

Next Post
ਭਾਰਤ ਨੇ 2 ਮਹੀਨਿਆਂ ਬਾਅਦ ਕੈਨੇਡਾ ਨਾਗਰਿਕਾਂ ਲਈ ਈ-ਵੀਜ਼ਾ ਮੁੜ ਸ਼ੁਰੂ ਕੀਤਾ

ਕੈਨੇਡਾ ’ਚ ਭਾਰਤ ਵਿਰੋਧੀ ਅਨਸਰਾਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਉਮੀਦ: ਵਿਦੇਸ਼ ਮੰਤਰਾਲਾ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In