No Result
View All Result
Monday, July 28, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਰੋਹਿਤ-ਵਿਰਾਟ ਨੂੰ ਨਹੀਂ ਮਿਲੀ ਥਾਂ

admin by admin
July 6, 2023
in BREAKING, COVER STORY, DELHI, SPORTS
0
अफगानिस्तान का जबरदस्त प्रदर्शन, इस टूर्नामेंट में वेस्ट इंडीज को हराकर बना चैम्पियन
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਨਵੀਂ ਦਿੱਲੀ,6 ਜੁਲਾਈ(ਪ੍ਰੈਸ ਕੀ ਤਾਕਤ ਬਿਊਰੋ ): ਕ੍ਰਿਕਟ ਦੇ ਦੋ ਫ਼ਾਰਮੈਟਸ ਦੇ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਹੁਣ ਭਵਿੱਖ ਵਿਚ ਭਾਰਤੀ ਟੀ-20 ਟੀਮ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਬਹੁਤ ਘੱਟ ਲੱਗ ਰਹੀ ਹੈ। ਉਨ੍ਹਾਂ ਨੂੰ 3 ਅਗਸਤ ਤੋਂ ਵੈਸਟ ਇੰਡੀਜ਼ ਦੇ ਖ਼ਿਲਾਫ਼ ਤ੍ਰਿਨਿਦਾਦ ਵਿਚ ਸ਼ੁਰੂ ਹੋਣ ਵਾਲੀ 5 ਮੈਚਾਂ ਦੀ ਲੜੀ ਲਈ 15 ਮੈਂਬਰੀ ਟੀਮ ਤੋਂ ਬਾਹਰ ਰੱਖਿਆ ਗਿਆ ਹੈ ਜਿਸ ਦੀ ਅਗਵਾਈ ਹਾਰਦਿਕ ਪੰਡਯਾ ਕਰਨਗੇ। ਹਾਰਦਿਕ ਦੀ ਕਪਤਾਨੀ ਵਾਲੀ ਟੀਮ ਨੌਜਵਾਨਾਂ ਨਾਲ ਭਰੀ ਹੈ ਜਿਸ ਵਿਚ 30 ਸਾਲ ਤੋਂ ਵੱਧ ਉਮਰ ਦਾ ਇਕਮਾਤਰ ਖਿਡਾਰੀ ਦੁਨੀਆ ਦਾ ਨੰਬਰ 1 ਬੱਲੇਬਾਜ਼ ਦੇ ਟੀਮ ਦਾ ਉਪ ਕਪਤਾਨ ਸੂਰਿਆਕੁਮਾਰ ਯਾਦਵ ਹੈ।

ਮੁੰਬਈ ਅਤੇ ਹੈਦਰਾਬਾਦ ਦੇ ਬੱਲੇਬਾਜ਼ ਤਿਲਕ ਵਰਮਾ ਟੀਮ ਵਿਚ ਸ਼ਾਮਲ ਇਕਮਾਤਰ ਨਵਾਂ ਚਿਹਰਾ ਹੈ ਜਿਨ੍ਹਾਂ ਨੇ ਪਿਛਲੇ ਦੋ IPL ਵਿਚ ਮੱਧਕ੍ਰਮ ਵਿਚ ਬੱਲੇਬਾਜ਼ੀ ਕਰਦਿਆਂ ਮਜ਼ਬੂਤ ਦਾਅਵਾ ਪੇਸ਼ ਕੀਤਾ। ਉਨ੍ਹਾਂ ਨੇ ਆਈ.ਪੀ.ਐੱਲ. ਵਿਚ 47 ਮੈਚਾਂ ਵਿਚ 142 ਤੋਂ ਵੱਧ ਦੇ ਸਟ੍ਰਾਈਕ ਰੇਟ ਨਾਲ ਅਤੇ ਸਈਅਦ ਮੁਸ਼ਤਾਕ ਅਲੀ ਟਰਾਫ਼ੀ ਮੈਚਾਂ ਵਿਚ ਸੂਤਰਧਾਰ ਦੀ ਭੂਮਿਕਾ ਨਿਭਾਈ। ਯਸ਼ਵਸੀ ਜਾਇਸਵਾਲ ਅਗਲੇ ਹਫ਼ਤੇ ਆਪਣਾ ਡੈਬੀਊ ਟੈਸਟ ਖੇਡਣ ਲਈ ਤਿਆਰ ਹਨ, ਉਹ ਵੀ ਆਈ.ਪੀ.ਐੱਲ. ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਟੀ 20 ਟੀਮ ਦਾ ਹਿੱਸਾ ਹਨ।

ਬੁੱਧਵਾਰ ਦੀ ਮੀਟਿੰਗ ਅਜੀਤ ਅਗਰਕਰ ਦੀ ਕੌਮੀ ਚੋਣ ਕਮੇਟੀ ਦੇ ਮੁੱਖ ਚੋਣਕਾਰ ਵਜੋਂ ਪਹਿਲੀ ਮੀਟਿੰਗ ਰਹੀ ਤੇ ਟੀਮ ਵਿਚ ਕਿਸੇ ਵੀ ਚੋਣ ਤੋਂ ਹੈਰਾਨੀ ਨਹੀਂ ਹੋਈ। ਉੱਥੇ ਹੀ ਕੋਲਕਾਤਾ ਨਾਈਟ ਰਾਈਡਰਸ ਲਈ ਪ੍ਰਭਾਵਿਤ ਕਰਨ ਵਾਲੇ ਬੱਲੇਬਾਜ਼ ਰਿੰਕੂ ਸਿੰਘ 15 ਮੈਂਬਰੀ ਟੀਮ ਵਿਚ ਜਗ੍ਹਾ ਨਹੀਂ ਬਣਾ ਸਕੇ। ਪਰ ਸਮਝਿਆ ਜਾ ਸਕਦਾ ਹੈ ਕਿ ਵੈਸਟ ਇੰਡੀਜ਼ ਤੇ ਆਇਰਲੈਂਡ ਟੀ20 ਕੌਮਾਂਤਰੀ ਲੜੀਆਂ ਵਿਚਾਲੇ ਮਹਿਜ਼ 1 ਹਫ਼ਤੇ ਦਾ ਫ਼ਰਕ ਹੈ ਤਾਂ ਅਜਿਹੀ ਪੂਰੀ ਸੰਭਾਵਨਾ ਹੈ ਕਿ ਰਿੰਕੂ ਤੇ ਜਿਤੇਸ਼ ਸ਼ਰਮਾ ਰੁਤੂਰਾਜ ਗਾਇਕਵਾੜ ਦੇ ਨਾਲ ਉੇ ਟੀਮ ਵਿਚ ਜਗ੍ਹਾ ਬਣਾਉਣਗੇ। ਵਿਕਟ ਕੀਪਰ ਜਿਤੇਸ਼ ਟੀਮ ਵਿਚ ਜਗ੍ਹਾ ਬਣਾਉਣ ਲਈ ਇਸ਼ਾਨ ਕਿਸ਼ਨ ਤੇ ਸੰਜੂ ਸੈਮਸਨ ਤੋਂ ਪਿਛੜ ਗਏ। ਤੇਜ਼ ਗੇਂਦਬਾਜ਼ ਆਵੇਸ਼ ਖ਼ਾਨ ਤੇ ਲੈੱਗ ਸਪਿਨਰ ਰਵੀ ਬਿਸ਼ਨੋਈ ਨੇ ਕੌਮਾਂਤਰੀ ਪੱਧਰ ‘ਤੇ ਵਾਪਸੀ ਕੀਤੀ ਹੈ। ਟੀਮ ਵਿਚ ਤਿੰਨ ਗੁੱਟ ਦੇ ਸਪਿਨਰ ਹਨ ਜਿਨ੍ਹਾਂ ਵਿਚ ਕੁਲਦੀਪ ਯਾਦਵ ਤੇ ਯਜੁਵਿੰਦਰ ਚਹਿਲ ਵੀ 15 ਮੈਂਬਰੀ ਟੀਮ ਦਾ ਹਿੱਸਾ ਹਨ। ਉੱਥੇ ਹੀ ਅਕਸਰ ਪਟੇਲ ਨੂੰ ਵੀ ਰਵਿੰਦਰ ਜਡੇਜਾ ਤੋਂ ਤਰਜੀਹ ਦਿੱਤੀ ਗਈ ਹੈ।

ਭਾਰਤ ਦੀ ਟੀ-20 ਟੀਮ: ਈਸ਼ਾਨ ਕਿਸ਼ਨ (ਵਿਕੇਟਕੀਪਰ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਉਪ ਕਪਤਾਨ), ਸੰਜੂ ਸੈਮਸਨ (ਵਿਕੇਟਕੀਪਰ), ਹਾਰਦਿਕ ਪੰਡਯਾ (ਕਪਤਾਨ), ਅਕਸ਼ਰ ਪਟੇਲ, ਯੁਜਵਿੰਦਰ ਚਾਹਲ, ਕੁਲਦੀਪ ਯਾਦਵ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਉਮਰਾਨ ਮਲਿਕ, ਅਵੇਸ਼ ਖਾਨ ਅਤੇ ਮੁਕੇਸ਼ ਕੁਮਾਰ।

 

 

 

Post Views: 83
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: @Virat KohlirohiratRohitrohit sharma - virat kohli riftrohit sharma on virat kohlirohit sharma virat kohlirohit sharma vs virat kohlirohit viratrohit virat fightrohit virat friendshiprohit virat interviewrohit virat partnershiprohit virat runoutviratvirat and rohit todayvirat kohli rohit sharmavirat kohli vs rohit sharmavirat rohitvirat rohit friendshipvirat rohit partnershipvirat rohit runout
Previous Post

ਭਾਰਤੀ ਰੁਪਏ ਨੂੰ ਇੰਟਰਨੈਸ਼ਨਲ ਕਰੰਸੀ ਬਣਾਉਣ ਲਈ RBI ਨੇ ਬਣਾਇਆ ਮਾਸਟਰ ਪਲਾਨ

Next Post

ਅਕਾਲੀ-ਭਾਜਪਾ ਗਠਜੋੜ ਦੇ ਯਤਨ ਹੋਣਗੇ ਤੇਜ਼

Next Post
ਪੰਜਾਬ ’ਚ ਭਾਜਪਾ ਮੁੱਖ ਵਿਰੋਧੀ ਪਾਰਟੀ ਦੀ ਭੂਮਿਕਾ ਨਿਭਾਏਗੀ, ਕਾਂਗਰਸ ’ਚ ਹੁਣ ਹਿੰਮਤ ਨਹੀਂ ਰਹੀ : ਸੁਨੀਲ ਜਾਖੜ

ਅਕਾਲੀ-ਭਾਜਪਾ ਗਠਜੋੜ ਦੇ ਯਤਨ ਹੋਣਗੇ ਤੇਜ਼

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In