No Result
View All Result
Wednesday, March 4, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਭਾਰਤੀ ਰੁਪਏ ਨੂੰ ਇੰਟਰਨੈਸ਼ਨਲ ਕਰੰਸੀ ਬਣਾਉਣ ਲਈ RBI ਨੇ ਬਣਾਇਆ ਮਾਸਟਰ ਪਲਾਨ

admin by admin
July 6, 2023
in BREAKING, COVER STORY, INDIA
0
ਭਾਰਤੀ ਰੁਪਏ ਨੂੰ ਇੰਟਰਨੈਸ਼ਨਲ ਕਰੰਸੀ ਬਣਾਉਣ ਲਈ RBI ਨੇ ਬਣਾਇਆ ਮਾਸਟਰ ਪਲਾਨ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਭਾਰਤੀ ਰੁਪਏ ਨੂੰ ਇੰਟਰਨੈਸ਼ਨਲ ਕਰੰਸੀ ਬਣਾਉਣ ਲਈ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸ਼ਾਰਟ ਟਰਮ ਅਤੇ ਲਾਂਗ ਟਰਮ ਉਪਾਅ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਦੱਸ ਦਈਏ ਕਿ ਇਹ ਸੁਝਾਅ ਆਰ. ਬੀ. ਆਈ. ਵਲੋਂ ਨਿਯੁਕਤ ਕਮੇਟੀ ਨੇ ਦਿੱਤੇ ਹਨ। ਇਨ੍ਹਾਂ ਉਪਾਅ ਮੁਤਾਬਕ ਭਾਰਤੀ ਰੁਪਏ ਨੂੰ ਆਈ. ਐੱਮ. ਐੱਫ. ਦੇ ਸਪੈਸ਼ਲ ਡਰਾਇੰਗ ਰਾਈਟ (ਐੱਸ. ਡੀ. ਆਰ.) ਬਾਸਕੇਟ ’ਚ ਸ਼ਾਮਲ ਕਰਨ ਦੇ ਯਤਨ ਸ਼ੁਰੂ ਕੀਤੇ ਜਾਣਗੇ।

ਐੱਸ. ਡੀ. ਆਰ., ਆਈ. ਐੱਮ. ਐੱਫ. ਵਲੋਂ ਆਪਣੇ ਸਾਰੇ ਮੈਂਬਰ ਦੇਸ਼ਾਂ ਦੇ ਅਧਿਕਾਰਕ ਭੰਡਾਰ ਦੇ ਪੂਰਕ ਲਈ ਬਣਾਈ ਕੌਮਾਂਤਰੀ ਰਾਖਵੀਂ ਜਾਇਦਾਦ ਹੈ। ਇਹ ਆਈ. ਐੱਮ. ਐੱਫ. ਮੈਂਬਰਾਂ ਦੀ ਸੁਤੰਤਰ ਤੌਰ ’ਤੇ ਵਰਤਣ ਯੋਗ ਕਰੰਸੀਆਂ ’ਤੇ ਸੰਭਾਵਿਤ ਦਾਅਵਾ ਹੈ।

ਉੱਥੇ ਹੀ ਦੂਜੇ ਪਾਸੇ ਆਰ. ਬੀ. ਆਈ. ਦੇ ਕਾਰਜਕਾਰੀ ਡਾਇਰੈਕਟਰ ਆਰ. ਐੱਸ. ਰਾਠੋ ਦੀ ਪ੍ਰਧਾਨਗੀ ਵਾਲੇ ਅੰਤਰ ਸਮੂਹ (ਆਈ. ਡੀ. ਜੀ.) ਨੇ ਰਿਪੋਰਟ ’ਚ ਕਿਹਾ ਕਿ ਅੰਤਰਰਾਸ਼ਟਰੀਕਰਣ ਇਕ ਪ੍ਰਕਿਰਿਆ ਹੈ, ਜਿਸ ’ਚ ਬੀਤੇ ਸਮੇਂ ’ਚ ਹੋਏ ਸਾਰੇ ਯਤਨਾਂ ਨੂੰ ਅੱਗੇ ਵਧਾਉਣ ਦਾ ਯਤਨ ਕੀਤੇ ਜਾਂਦੇ ਹਨ।

ਸ਼ਾਰਟ ਟਰਮ ਉਪਾਅ ਦਾ ਸੁਝਾਅ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਆਈ. ਐੱਨ. ਆਰ. ਅਤੇ ਸਥਾਨਕ ਕਰੰਸੀਆਂ ’ਚ ਚਾਲਾਨ, ਨਿਪਟਾਰਾ ਅਤੇ ਭੁਗਤਾਨ ਲਈ ਦੋਪੱਖੀ ਅਤੇ ਬਹੁ-ਪੱਖੀ ਵਪਾਰ, ਵਿਵਸਥਾ ਪ੍ਰਸਤਾਵਾਂ ਦੀ ਜਾਂਚ ਕਰਨ ਅਤੇ ਭਾਰਤ ਦੇ ਅੰਦਰ ਅਤੇ ਬਾਹਰ ਦੋਵੇਂ ਥਾਂ ਗੈਰ-ਨਿਵਾਸੀਆਂ (ਵਿਦੇਸ਼ੀ ਬੈਂਕਾਂ ਦੇ ਨੋਸਟ੍ਰੋ ਖਾਤਿਆਂ ਤੋਂ ਇਲਾਵਾ) ਲਈ ਆਈ. ਐੱਨ. ਆਰ. ਖਾਤੇ ਖੋਲ੍ਹਣ ਨੂੰ ਉਤਸ਼ਾਹਿਤ ਕਰਨ ਲਈ ਟੈਂਪਲੇਟ ਤਿਆਰ ਕਰਨ ਅਤੇ ਮਿਆਰੀਕ੍ਰਿਤ ਦ੍ਰਿਸ਼ਟੀਕੋਣ ਅਪਣਾਉਣ ਦੀ ਲੋੜ ਹੈ।ਇੰਟਰ ਡਿਪਾਰਟਮੈਂਟ ਗਰੁੱਪ (ਆਈ. ਡੀ. ਜੀ.) ਦਾ ਟੀਚਾ ਕੌਮਾਂਤਰੀ ਮੁਦਰਾ ਦੇ ਰੂਪ ’ਚ ਭਾਰਤੀ ਰੁਪਏ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰਨਾ ਅਤੇ ਰੁਪਏ ਦੇ ਅੰਤਰਰਾਸ਼ਟਰੀਕਰਣ ਲਈ ਰੋਡ ਮੈਪ ਤਿਆਰ ਕਰਨਾ ਸੀ। ਆਈ. ਡੀ. ਜੀ. ਨੇ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਹੈ, ਜਿਸ ’ਚ ਸਿਫਾਰਿਸ਼ਾਂ ਦਾ ਅੰਤਿਮ ਸੈੱਟ ਸ਼ਾਮਲ ਹੈ।

Post Views: 72
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 10 strongest currency in the worldcountry and currencycurrencycurrency collectioncurrency optionsdigital currencyglobal currencyhistory of international tradehow dollar became international currencyInternationalinternational currencyinternational money transferrbi rupee internationalrupee internationalwhy dollar is used as international currencywhy dollar is world reserve currencywhy the dollar is the global currency
Previous Post

ਵਿਧਾਇਕਾਂ ਦੇ ਜੋੜ-ਤੋੜ ’ਚ ਚਾਚੇ ਨਾਲੋਂ ਭਤੀਜਾ ਅੱਗੇ

Next Post

ਰੋਹਿਤ-ਵਿਰਾਟ ਨੂੰ ਨਹੀਂ ਮਿਲੀ ਥਾਂ

Next Post
अफगानिस्तान का जबरदस्त प्रदर्शन, इस टूर्नामेंट में वेस्ट इंडीज को हराकर बना चैम्पियन

ਰੋਹਿਤ-ਵਿਰਾਟ ਨੂੰ ਨਹੀਂ ਮਿਲੀ ਥਾਂ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800