No Result
View All Result
Tuesday, August 26, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਪੁਲਿਸ ਹੁਣ ‘ਡੰਡੇ’ ਦੀ ਥਾਂ ‘ਡੇਟਾ’ ਨਾਲ ਕੰਮ ਕਰੇ: PM ਮੋਦੀ

ਸ੍ਰੀ ਮੋਦੀ ਨੇ ਪੁਲਿਸ ਨੂੰ ਨਸੀਹਤ ਦਿੱਤੀ ਕਿ ਉਹ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਤਾਂ ਕਿ ਉਹ ਬੇਖੌ਼ਫ ਹੋ ‘ਕਦੇ ਵੀ ਤੇ ਕਿਤੇ ਵੀ’ ਕੰਮ ਕਰ ਸਕਣ।

admin by admin
January 8, 2024
in BREAKING, COVER STORY, INDIA, National
0
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

Jan 08,2024

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਹੈ ਕਿ ਤਿੰਨ ਨਵੇਂ ਫੌਜਦਾਰੀ ਨਿਆ ਕਾਨੂੰਨ ‘ਨਾਗਰਿਕ ਪਹਿਲਾਂ, ਗੌਰਵ ਪਹਿਲਾਂ ਤੇ ਨਿਆਂ ਪਹਿਲਾਂ’ ਦੇ ਵਿਚਾਰ ਨਾਲ ਪਾਸ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਹੁਣ ‘ਡੰਡੇ’ ਦੀ ਥਾਂ ਡੇਟਾ ਨਾਲ ਕੰਮ ਕਰਨ ਦੀ ਲੋੜ ਹੈ।

ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਨਵੇਂ ਫੌਜਦਾਰੀ ਕਾਨੂੰਨ ‘ਨਾਗਰਿਕ ਪਹਿਲਾਂ, ਮਾਣ-ਸਨਮਾਨ ਪਹਿਲਾਂ ਤੇ ਨਿਆਂ ਪਹਿਲਾਂ’ ਦੇ ਵਿਚਾਰ ਨਾਲ ਘੜਿਆ ਗਿਆ ਹੈ ਤੇ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਹੁਣ ‘ਡੰਡੇ’ ਦੀ ਥਾਂ ‘ਡੇਟਾ’ ਨਾਲ ਕੰਮ ਕਰੇ।

Post Views: 46
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: bangladesh politicsdelhi cm latest news todayenglish news worldet nowindia today headlineslatest hindi newslatest news todaynews of the dayodia news headlinesodisha tv latestpm modi visits team india's dressing roompm modi with indian cricket teampm modi with team indiapm of indiapranks of the snacksPrime Minister of Indiatimes nowtop headlines todaywatch on nick jr.white houseworld cup final 2023world newsworld news english
Previous Post

ਪੰਜਾਬ ਦੇ ਸਾਰੇ ਸਕੂਲਾਂ ‘ਚ ਛੁੱਟੀਆਂ ਦਾ ਐਲਾਨ

Next Post

ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਜੇਲ੍ਹ ‘ਚ ਭੰਨਤੋੜ, ਦੀਵਾਰ ‘ਤੇ ਲੱਗੀ LCD ਭੰਨ੍ਹੀ

Next Post

ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਜੇਲ੍ਹ 'ਚ ਭੰਨਤੋੜ, ਦੀਵਾਰ 'ਤੇ ਲੱਗੀ LCD ਭੰਨ੍ਹੀ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In