No Result
View All Result
Thursday, August 28, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਹੁਸ਼ਿਆਰਪੁਰ ’ਚ ਪੁਲਿਸ ਨੇ ਕੀਤਾ ਐਨਕਾਊਂਟਰ, ਸਰਪੰਚ ਕਤਲ ਕਾਂਡ ਦਾ ਮਾਸਟਰ ਮਾਈਂਡ ਕਾਬੂ

ਹੁਸ਼ਿਆਰਪੁਰ ਦੇ ਬਹੁਚਰਚਿਤ ਸੰਦੀਪ ਕੁਮਾਰ ਉਰਫ ਚੀਨਾ ਸਰਪੰਚ ਹਤਿਆ ਕਾਂਡ ਵਿੱਚ ਲੋੜੀਦੇ ਦੋਸ਼ੀ ਨੂੰ ਪੁਲਿਸ ਮਕਾਬਲੇ ਤੋਂ ਬਾਅਦ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

admin by admin
January 10, 2024
in BREAKING, COVER STORY, INDIA, PUNJAB
0
ਬੱਚੇ ਤੋਂ ਖੋਹਿਆ ਮੋਬਾਇਲ, ਪੁਲਿਸ ਵਾਲਾ ਚੋਰ ਨਿਕਲਿਆ, ਕੀਤਾ ਗਿਰਫਤਾਰ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਹੁਸ਼ਿਆਰਪੁਰ ਦੇ ਬਹੁਚਰਚਿਤ ਸੰਦੀਪ ਕੁਮਾਰ ਉਰਫ ਚੀਨਾ ਸਰਪੰਚ ਹਤਿਆ ਕਾਂਡ ਵਿੱਚ ਲੋੜੀਦੇ ਦੋਸ਼ੀ ਨੂੰ ਪੁਲਿਸ ਮਕਾਬਲੇ ਤੋਂ ਬਾਅਦ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਕਾਨਫ਼ਰੰਸ ’ਚ ਸੁਰਿੰਦਰ ਲਾਂਬਾ (ਐੱਸ. ਐੱਸ. ਪੀ.) ਹੁਸ਼ਿਆਰਪੁਰ ਨੇ ਦੱਸਿਆ ਕਿ 04 ਜਨਵਰੀ ਨੂੰ ਅਨੂਪ ਕੁਮਾਰ ਉਰਫ ਵਿੱਕੀ ਪੁੱਤਰ ਅਸ਼ਵਨੀ ਕੁਮਾਰ ਵਾਸੀ ਅਸਲਪੁਰ ਨੇ ਆਪਣੇ 02 ਹੋਰ ਨਾ ਮਾਲੂਮ ਸਾਥੀਆਂ ਨਾਲ ਮਿਲ ਕੇ ਕਸਬਾ ਦਸੜਕਾਂ ਵਿੱਚ ਆਪਣੇ ਟਾਈਲਾਂ ਵਾਲੇ ਡੰਪ ਤੇ ਬੈਠੇ ਸੰਦੀਪ ਕੁਮਾਰ ਸਰਪੰਚ ਉਰਫ ਚੀਨਾ ( ਉਮਰ ਕਰੀਬ 45 ਸਾਲ ) ਪੁੱਤਰ ਸਤਪਾਲ ਸਿੰਘ ਵਾਸੀ ਡਡਿਆਣਾ ਕਲਾ ਥਾਣਾ ਹਰਿਆਣਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਤੇ ਸਹਿਮ ਦਾ ਮਾਹੌਲ ਬਣ ਗਿਆ ਸੀ ਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਇਸ ਕਤਲ ਕਾਂਡ ਦੀ ਨਿੰਦਾ ਕਰਦੇ ਹੋਏ ਲਗਾਤਾਰ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਸੀ ਐੱਸ. ਐੱਸ. ਪੀ. ਨੇ ਦੱਸਿਆ ਕਿ ਕਤਲ ਮਾਮਲੇ ’ਚ ਹੁਣ ਤੱਕ ਕੁਲ 7 ਆਰੋਪੀਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।

Post Views: 58
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: batala in punjabcongress in punjabcops arrested in punjabcoronavirus in punjabgun culture in punjabkabaddi player shot dead in punjablatest news punjablawlessness in punjabnews18 punjabnews18 punjab haryanapolitics in punjabPunjabpunjab cop found deadpunjab dsp deathpunjab firingpunjab latest newspunjab newsPUNJAB POLICEpunjabi newssidhu moose wala deathtractor stunt in punjabwoman killed in firing by punjab police
Previous Post

Earthquake: ਸਵੇਰੇ-ਸਵੇਰੇ ਭੂਚਾਲ ਦੇ ਝਟਕਿਆਂ ਨੇ ਡਰਾਏ ਲੋਕ…

Next Post

Sidhu Moosewala murder: ਪੁਲਿਸ ਵੱਲੋਂ ਪੇਸ਼ ਕੀਤੇ ਚਲਾਨ ਵਿਚ ਵੱਡੇ ਖੁਲਾਸੇ…

Next Post
Sidhu Moosewala murder: ਪੁਲਿਸ ਵੱਲੋਂ ਪੇਸ਼ ਕੀਤੇ ਚਲਾਨ ਵਿਚ ਵੱਡੇ ਖੁਲਾਸੇ…

Sidhu Moosewala murder: ਪੁਲਿਸ ਵੱਲੋਂ ਪੇਸ਼ ਕੀਤੇ ਚਲਾਨ ਵਿਚ ਵੱਡੇ ਖੁਲਾਸੇ...

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In