ਨਵੀਂ ਦਿੱਲੀ,06-04-2023(ਪ੍ਰੈਸ ਕੀ ਤਾਕਤ)-ਭਾਜਪਾ ਦੇ ਸਥਾਪਨਾ ਦਿਵਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਦੇ ਪਾਰਟੀ ਵਰਕਰਾਂ ਨੂੰ ਸੰਬੋਧਿਤ ਕੀਤਾ। ਇਸ ਦੇ ਨਾਲ਼ ਹੀ ਪੀਐਮ ਮੋਦੀ ਨੇ ਵੰਸ਼ਵਾਦ ਅਤੇ ਪਰਿਵਾਰਵਾਦ ਨੂੰ ਲੈ ਕੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਿਆ। ਉਸ ਨੇ ਭ੍ਰਿਸ਼ਟਾਚਾਰੀਆਂ ਦੀ ਤੁਲਨਾ ਭੂਤਾਂ ਨਾਲ ਕਰਕੇ ਸਿਆਸੀ ਸੰਦੇਸ਼ ਦੇਣ ਦੀ ਕੋਸ਼ਿਸ਼ ਵੀ ਕੀਤੀ। ਇਸ ਦੇ ਨਾਲ ਹੀ ਮਿਸ਼ਨ-2024 ਦਾ ਰੋਡਮੈਪ ਵੀ ਵਰਕਰਾਂ ਸਾਹਮਣੇ ਰੱਖਿਆ ਗਿਆ। ਭਾਜਪਾ ਦੀ ਭਵਿੱਖੀ ਰਾਜਨੀਤੀ ਲਈ 5 ਵੱਡੇ ਮੰਤਰ ਵੀ ਦਿੱਤੇ। ਅਸੀਂ ਤੁਹਾਨੂੰ ਦੱਸਾਂਗੇ ਕਿ ਪੀਐਮ ਮੋਦੀ ਨੇ ਇਨ੍ਹਾਂ ਮੰਤਰਾਂ ਰਾਹੀਂ ਕੀ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ।
- PM ਮੋਦੀ ਨੇ ਸਮਾਜਿਕ ਨਿਆਂ ‘ਤੇ ਕੀ ਕਿਹਾ?
- ਪਰਿਵਾਰਵਾਦ-ਭ੍ਰਿਸ਼ਟਾਚਾਰ ‘ਤੇ ਮੋਦੀ ਨੇ ਕੀ ਕਿਹਾ?
- ਮੋਦੀ ਨੇ ਭਾਜਪਾ ਦੇ ਭਵਿੱਖ ਦਾ ਵਿਜ਼ਨ ਪੇਸ਼ ਕੀਤਾ
- PM ਮੋਦੀ ਨੇ ਹਨੂੰਮਾਨ ਜੀ ‘ਤੇ ਕੀ ਕਿਹਾ?
- ਸੋਸ਼ਲ ਮੀਡੀਆ ਬਾਰੇ ਦਿੱਤਾ ਮੰਤਰ