No Result
View All Result
Wednesday, July 30, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਦੀ ਹੋਈ ਮੰਗਣੀ, ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ ਸੁੰਦਰ ਤਸਵੀਰਾਂ

admin by admin
October 18, 2021
in BREAKING, PUNJAB
0
ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਦੀ ਹੋਈ ਮੰਗਣੀ, ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ ਸੁੰਦਰ ਤਸਵੀਰਾਂ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

Web Desk- Harsimranjit Kaur 

ਚੰਡੀਗੜ੍ਹ, 18 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)-  ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕੀਤਾ ਹੈ। ਇਹ ਖ਼ਬਰ ਸ਼ਾਇਦ ਪੰਜਾਬੀ ਫ਼ਿਲਮ ਉਦਯੋਗ ਦੇ ‘ਚੈਂਪੀਅਨ’ ਪਰਮੀਸ਼ ਵਰਮਾ ਦੀਆਂ ਮਹਿਲਾ ਫ਼ੈਨਜ਼ ਨੂੰ ਚੰਗੀ ਨਾ ਲੱਗੇ ਕਿਉਂਕਿ ‘ਟੌਰ ਨਾਲ ਛੜਾ’ ਗੀਤ ਗਾਉਣ ਵਾਲੇ ਗਾਇਕ ਨੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਦੇ ਹੋਏ ਆਪਣੀ ਪਿਆਰ ਗੀਤ ਗਰੇਵਾਲ ਨਾਲ ਮੰਗਣੀ ਕਰ ਲਈ ਹੈ। ਮੰਗਣੀ ਦੌਰਾਨ ਗੀਤ ਨੂੰ ਪਰਮੀਸ਼ ਨੇ ਬੈਂਟਲੇ ਕਾਰ ਤੋਹਫ਼ੇ ਵਿੱਚ ਦੇ ਕੇ ਹੈਰਾਨ ਕਰ ਦਿੱਤਾ।

ਆਪਣੇ ਪ੍ਰਸ਼ੰਸਕਾਂ ਨਾਲ ਖੁਸ਼ੀ ਸਾਂਝੀ ਕਰਦਿਆਂ ਪਰਮੀਸ਼ ਨੇ ਮੰਗਣੀ ਦੀਆਂ ਫੋਟੋਆਂ ਆਪਣੀ ਸੋਸ਼ਲ ਮੀਡੀਆ ਹੈਂਡਲ ‘ਤੇ ਲਿਖਿਆ, “Beginning of Forever- P&G”। ਉਸਦੀ ਪ੍ਰੋਫਾਈਲ ਵਿੱਚ ਲਿਖਿਆ ਹੈ, ‘ਹੁਣ ਹੋਰ ਛੜਾ ਨਹੀਂ’। ਆਪਣੀ ਮੰਗਣੀ ਦੀਆਂ ਇਹ ਸੁੰਦਰ ਤਸਵੀਰਾਂ ਸ਼ੇਅਰ ਕਰਦਿਆਂ ਜੋੜੇ ਨੇ ਇੱਕ ਨੋਟ ਵੀ ਲਿਖਿਆ ਹੈ। ਇਸ ਵਿੱਚ ਲਿਖਿਆ ਗਿਆ ਹੈ, ”ਤੁਹਾਡੇ ਆਸ਼ੀਰਵਾਦ ਅਤੇ ਸ਼ੁਭ ਇੱਛਾਵਾਂ ਲਈ ਬਹੁਤ ਬਹੁਤ ਧੰਨਵਾਦ। ਪਿਆਰ ਅਤੇ ਸਤਿਕਾਰ-ਪਰਮੀਸ਼ ਅਤੇ ਗੀਤ।”

ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਨੇ ਹੁਣ ਸੋਸ਼ਲ ਮੀਡੀਆ ਉੱਤੇ ਆਪਣੀ ਮੰਗਣੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਤੇ ਉਨ੍ਹਾਂ ਨਾਲ ਕੈਪਸ਼ਨ ਲਿਖੀ ਹੈ ‘The Beginning of Forever’ ਭਾਵ ‘ਸਦੀਵੀ ਸਾਥ ਦੀ ਸ਼ੁਰੂਆਤ’। ਇਨ੍ਹਾਂ ਤਸਵੀਰਾਂ ਤੋਂ ਹੀ ਫ਼ੈਨਜ਼ ਨੂੰ ਪਰਮੀਸ਼ ਵਰਮਾ ਦੀ ਮੰਗਣੀ ਦਾ ਪਤਾ ਲੱਗਾ ਹੈ।

 

Post Views: 67
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: @ Geet Grewal@ Parmesh Vermachandigarh newsEntertainmentEntertainment Newslatest newsLatest News On Entertainmentlatest news on punjablatest updatesLatest Updates on Entertainmentlatest updates on punjabParmesh Verma and Geet Grewal's engagementpress ki taquat newspunjab latest newspunjab newsPunjabi singer and actor Parmesh VermaThe song 'Tohr Naal Charra'top 10 news
Previous Post

ਪਟਿਆਲਾ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਨੇ ਰੋਕੀ ਰੇਲ, ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਕੀਤੀ ਨਾਅਰੇਬਾਜ਼ੀ

Next Post

ਕੈਪਟਨ ਫਿਰ ਦਿੱਲੀ ਪਹੁੰਚੇ, ਕਾਂਗਰਸ ਛੱਡਣ ਦਾ ਦਿੱਤਾ ਸੰਕੇਤ, ਅਮਿਤ ਸ਼ਾਹ ਨਾਲ ਕਰਨਗੇ ਮੀਟਿੰਗ

Next Post
ਕੈਪਟਨ ਫਿਰ ਦਿੱਲੀ ਪਹੁੰਚੇ, ਕਾਂਗਰਸ ਛੱਡਣ ਦਾ ਦਿੱਤਾ ਸੰਕੇਤ, ਅਮਿਤ ਸ਼ਾਹ ਨਾਲ ਕਰਨਗੇ ਮੀਟਿੰਗ

ਕੈਪਟਨ ਫਿਰ ਦਿੱਲੀ ਪਹੁੰਚੇ, ਕਾਂਗਰਸ ਛੱਡਣ ਦਾ ਦਿੱਤਾ ਸੰਕੇਤ, ਅਮਿਤ ਸ਼ਾਹ ਨਾਲ ਕਰਨਗੇ ਮੀਟਿੰਗ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In