No Result
View All Result
Wednesday, August 27, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਵਿਸ਼ਵ ਵਾਤਾਵਰਣ ਦਿਵਸ ‘ਤੇ ਵਨਸਪਤੀ ਗਾਰਡਨ ਵਿਚ ਨਵੇਂਗ੍ਰਹਿ ਵਾਟਿਕਾ ਦਾ ਕੀਤਾ ਉਦਘਾਟਨ

admin by admin
June 6, 2024
in BREAKING, COVER STORY, INDIA, National, POLITICS, PUNJAB, WORLD
0
ਵਿਸ਼ਵ ਵਾਤਾਵਰਣ ਦਿਵਸ ‘ਤੇ ਵਨਸਪਤੀ ਗਾਰਡਨ ਵਿਚ ਨਵੇਂਗ੍ਰਹਿ ਵਾਟਿਕਾ ਦਾ ਕੀਤਾ ਉਦਘਾਟਨ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 5 ਜੂਨ (ਓਜ਼ੀ ਨਿਊਜ਼ ਡੈਸਕ):   ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ , ਹਿਸਾਰ ਦੇ ਵਨਸਪਤੀ ਗਾਰਡਨ ਵਿਚ ਵਿਸ਼ਵ ਵਾਤਾਵਰਣ ਦਿਵਸ ਮੌਕੇ ‘ਤੇ ਨਵਗ੍ਰਹਿ ਵਾਟਿਕਾ ਦਾ ਉਦਘਾਟਨ ਕੀਤਾ ਗਿਆ। ਪ੍ਰੋਗ੍ਰਾਮ ਵਿਚ ਮੁੱਖ ਮਹਿਮਾਨ ਵਜੋ ਮੌਜੂਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਬੀਆਰ ਕੰਬ1ੋਜ ਨੇ ਨਵੇਂਗ੍ਰਹਿ ਵਾਟਿਕਾ ਵਿਚ ਨੌ ਗ੍ਰਹਿਾਂ ‘ਤੇ ਅਧਾਰਿਤ ਲਗਾਏ ਗਏ ਪੌਧਿਆਂ ਦਾ ਨਿਰੀਖਣ ਵੀ ਕੀਤਾ।

ਪ੍ਰੋਫੈਸਰ ਕੰਬੋਜ ਨੇ ਨੌ ਗ੍ਰਹਿਾਂ ਦੇ ਧਾਰਮਿਕ ਆਧਾਰ ‘ਤੇ ਲਗਾਏ ਗਏ ਪੌਧਿਆਂ ਦੇ ਮਹਤੱਵ ‘ਤੇ ਚਾਨਣ ਪਾਉਂਦੇ ਹੋਏ ਦਸਿਆ ਕਿ ਕਿਸ ਗ੍ਰਹਿ ਦੇ ਲਈ ਕਿਹੜਾ ਪੌਧਾ ਸ਼ੁਭ ਹੈ। ਕਿਹੜੇ ਗ੍ਰਹਿ ਨੂੰ ਸ਼ਾਂਤ ਕਰਨ ਲਈ ਕਿਸੇ ਪੌਧੇ ਦੀ ਲੱਕੜੀ ਅਤੇ ਪੱਤਿਆਂ ਦੀ ਵਰਤੋ ਕੀਤੀ ਜਾਂਦੀ ਹੈ। ਉਸੀ ਦੇ ਅਨੁਸਾਰ ਵਾਟਿਕਾ ਵਿਚ ਪੌਧੇਲਗਾਏ ਗਏ ਹਨ।

ਉਨ੍ਹਾਂ ਨੇ ਦਸਿਆ ਕਿ ਪੌਧਿਆਂ ਦੇ ਧਾਰਮਿਕ ਮਹਤੱਵ ਨੂੰ ਦੱਸਣ ਵਾਲੀ ਇਹ ਨਵੇਂਗ੍ਰਹਿ ਵਾਟਿਕਾ ਯੁਨੀਵਰਸਿਟੀ ਦੇ ਵਨਸਪਤੀ ਗਾਰਡਨ ਵਿਚ ਬਣਾਈ ਗਈ ਹੈ ਤਾਂ ਜੋ ਵਾਟਿਕਾ ਵਿਚ ਆਉਣ ਵਾਲੇ ਨਾਗਰਿਕਾਂ ਨੂੰ ਗ੍ਰਹਿਾਂ ਨਾਲ ਸਬੰਧਿਤ ਪੌਧਿਆਂ ਦੇ ਮਹਤੱਵ ਦੇ ਬਾਰੇ ਵਿਚ ਜਾਣਕਾਰੀ ਉਪਲਬਧ ਹੋ ਸਕੇ। ਉਨ੍ਹਾਂ ਨੇ ਦਸਿਆ ਕਿ ਬੁਹਿਸਪਤੀ ਗ੍ਰਹਿ ਦੇ ਲਈ ਪੀਪਲ, ਬੁੱਧ ਗ੍ਰਹਿ ਲਈ ਅਪਾਮਾਰਗ, ਕੇਤੂ ਲਈ ਕੁਸ਼ ਘਾਹ, ਸ਼ੁਕਰ ਲਈ ਗੁਲਰ, ਸੂਰਿਆ ਲਈ ਓਕ, ਸ਼ਨੀ ਲਈ ਸ਼ਮੀ, ਚੰਦਰ ਲਈ ਲਾਸ਼, ਮੰਗਲ ਲਈ ਖੇਰ ਤੇ ਰਾਹੂ ਲਈ ਦੂਬ ਘਾਹ ਦਾ ਪੌਧਾ ਸਰਬੋਤਮ ਮੰਨਿਆ ਜਾਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਵਾਤਾਵਰਣ ਸਰੰਖਣ ਪ੍ਰਤੀ ਜਾਗਰੁਕ ਕਰਨਾ ਹੈ ਤਾਂ ਜੋ ਹਰੇਕ ਨਾਗਰਿਕ ਬਰਸਾਤ ਦੇ ਮੌਸਮ ਵਿਚ ਵੱਖ-ਵੱਖ ਪ੍ਰਜਾਤੀਆਂ ਦੇ ਵੱਧ ਤੋਂ ਵੱਧ ਪੌਧੇ ਲਗਾ ਕੇ ਉਨ੍ਹਾਂ ਦੀ ਦੇਖਭਾਲ ਵੀ ਕਰਨ। ਮਨੁੱਖ ਜੀਵਨ ਵਿਚ ਪੇੜ-ਪੌਧਿਆਂ ਦਾ ਵਿਸ਼ੇਸ਼ ਮਹਤੱਵ ਹੈ। ਰੁੱਖਾਂ ਨਾਲ ਇਕ ਪਾਸੇ ਜਿੱਥੇ ਇਮਾਰਤੀ ਲਕੜੀ ਮਿਲਦੀ ਹੈ ਉੱਥੇ ਦੂਜੇ ਪਾਸੇ ਪੇੜ ਪੌਧਿਆਂ ਵੱਖ-ਵੱਖ ਤਰ੍ਹਾ ਦੀ ਔਸ਼ਧੀ ਆਂ ਬਨਾਉਣ ਵਿਚ ਵੀ ਵਰਤੋ ਕੀਤੇ ਜਾਂਦੇ ਹਨ।

Post Views: 30
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 10 lines on world environment dayccs haryana agricultural universityccs haryana agriculture universitychaudhary charan singh haryana agricultural universityenvironment dayessay on world environment dayharyana agricultural universityharyana agriculture universityharyana agriculture university placementworld environment dayplacement of haryana agricultural universityspeech on world environment dayuniversity of haryanaworld environment day 10 linesworld environment day 2024world environment day 2024 themeworld environment day essayworld environment day for kidsworld environment day posterworld environment day speech
Previous Post

1 ਪ੍ਰਧਾਨ ਮੰਤਰੀ ਮੋਦੀ ਦੀ ਭਾਜਪਾ ਨੂੰ ਅਚਾਨਕ ਝਟਕਾ ਲੱਗਾ ਕਿਉਂਕਿ ਭਾਰਤ ਨੇ ਹੈਰਾਨੀਜਨਕ ਲਾਭ ਹਾਸਲ ਕਰਨ ਦੇ ਬਾਵਜੂਦ, ਐਨਡੀਏ 300 ਸੀਟਾਂ ਦੇ ਅੰਕੜੇ ਤੋਂ ਘੱਟ ਗਿਆ।

Next Post

ਪ੍ਰਧਾਨ ਮੰਤਰੀ ਨੇ ਉਦਘਾਟਨ ਲਈ ਭਾਰਤ ਦੇ ਗੁਆਂਢੀ ਦੇਸ਼ਾਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ; ਅਜੇ ਤੱਕ ਪਾਕਿਸਤਾਨ ਨਾਲ ਸੰਪਰਕ ਨਹੀਂ ਕੀਤਾ ਗਿਆ

Next Post
ਪ੍ਰਧਾਨ ਮੰਤਰੀ ਨੇ ਉਦਘਾਟਨ ਲਈ ਭਾਰਤ ਦੇ ਗੁਆਂਢੀ ਦੇਸ਼ਾਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ; ਅਜੇ ਤੱਕ ਪਾਕਿਸਤਾਨ ਨਾਲ ਸੰਪਰਕ ਨਹੀਂ ਕੀਤਾ ਗਿਆ

ਪ੍ਰਧਾਨ ਮੰਤਰੀ ਨੇ ਉਦਘਾਟਨ ਲਈ ਭਾਰਤ ਦੇ ਗੁਆਂਢੀ ਦੇਸ਼ਾਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ; ਅਜੇ ਤੱਕ ਪਾਕਿਸਤਾਨ ਨਾਲ ਸੰਪਰਕ ਨਹੀਂ ਕੀਤਾ ਗਿਆ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In