No Result
View All Result
Tuesday, October 14, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਪੁਲਿਸ ਸਟੇਸ਼ਨ ਸੈਕਟਰ 17 ਚੰਡੀਗੜ ਵਿੱਚ ਐਸ ਐਚ ਓ ਓਮ  ਪ੍ਰਕਾਸ਼ ਨੇ ਚਾਰਜ ਸੰਭਾਲਿਆ

admin by admin
November 27, 2021
in PUNJAB
0
ਪੁਲਿਸ ਸਟੇਸ਼ਨ ਸੈਕਟਰ 17 ਚੰਡੀਗੜ ਵਿੱਚ ਐਸ ਐਚ ਓ ਓਮ  ਪ੍ਰਕਾਸ਼ ਨੇ ਚਾਰਜ ਸੰਭਾਲਿਆ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ (ਹਰਮਿੰਦਰ ਸਿੰਘ ਨਾਗਪਾਲ) : ਪੁਲਿਸ ਦੀ ਨੌਕਰੀ ਚੰਗੇ ਕਰਮਾਂ ਨਾਲ ਹੀ ਮਿਲਦੀ ਹੈ ਇਹ ਪੰਕਤੀਆਂ ਐਸ ਐਚ ਓ ਪੁਲਿਸ ਸਟੇਸ਼ਨ 17 ਓਮ ਪ੍ਰਕਾਸ਼ ਨੇ ਸ਼ਾਸ਼ਤਰੀ ਮਾਰਕੀਟ ਦੇ ਪ੍ਰਧਾਨ ਜਸਵਿੰਦਰ ਸਿੰਘ ਨਾਗਪਾਲ ਤੇ ਉਹਨਾਂ ਦੇ ਨਾਲ ਵਧਾਈ ਦੇਣ ਗਏ ਮਾਰਕੀਟ ਦੇ ਆਹੁਦੇਦਾਰਾਂ ਨਾਲ ਗੱਲਬਾਤ ਕਰਦਿਆਂ ਕਹੀ ਜਿਸ ਦਿਨ ਦਾ ਐਸ ਐਚ ਓ ਓਮ  ਪ੍ਰਕਾਸ਼ ਨੇ ਚਾਰਜ ਸੰਭਾਲਿਆ ਹੈ ਤਿਉਹਾਰਾਂ ਦੇ ਮੋਕੇ ਕਰਕੇ ਸਮਾਂ ਹੀ ਨਹੀਂ ਮਿਲਿਆ ਕਿ ਉਹ ਕਿਸੇ ਨੂੰ ਮਿਲ ਸਕਣ ਡਿਊਟੀ ਕਰਦਿਆਂ ਹੀ ਉਹ ਲੋਕਾਂ ਨੂੰ ਮਿਲ ਸਕੇ ਉਹਨਾਂ ਨੇ ਆਪਣੀ ਡਿਊਟੀ ਦੌਰਾਨ ਆਪਣੇ ਤਜੁੱਰਬੇ ਦੇ ਨਾਲ ਇਕ ਬਜ਼ੁਰਗ ਔਰਤ ਦੇ ਗੁੰਮ ਬੇਟੇ ਦੀ ਗੱਲ ਦੱਸੀ ਜਿਸ ਨੂੰ ਓਮ ਪ੍ਰਕਾਸ਼ ਨੇ ਜਲਦੀ ਹੀ ਲੱਭ ਦਿਤਾ ਸੀ ਤਾਂ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਕਿਸਮਤ ਵਾਲਿਆਂ ਨੂੰ ਭਗਵਾਨ ਮੋਕਾ ਦੇਂਦਾ ਹੈ ਏਐਸਆਈ ਤੋਂ ਸ਼ੁਰੂ ਕੀਤੀ ਨੋਕਰੀ ਤੋਂ ਲੈਕੇ ਸਾਰੇ ਚੰਡੀਗੜ ਦੇ ਵੱਖ-ਵੱਖ ਚੋਂਕੀਆ, ਪੁਲਿਸ ਸਟੇਸ਼ਨਾਂ ਦੇ ਤਜਰਬਿਆਂ ਬਾਰੇ ਸਾਡੇ ਬਿਊਰੋ ਚੀਫ ਹਰਮਿੰਦਰ ਸਿੰਘ ਨਾਗਪਾਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਐਸ ਐਚ ਓ ਪੁਲਿਸ ਸਟੇਸ਼ਨ ਸੈਕਟਰ 17 ਵਿੱਚ ਸੇਵਾ ਨਿਭਾ ਰਹੇ ਹਨ ਇਸ ਮੌਕੇ ਮਾਰਕੀਟ ਦੇ ਜਰਨਲ ਸੈਕਟਰੀ ਅਸ਼ਵਨੀ ਕੁਮਾਰ, ਵਾਇਸ ਪ੍ਰਧਾਨ ਬਬਲੂ,ਤੇ ਰਿੰਕੂ ਮੋਜੂਦ ਸਨ

Post Views: 43
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: Om Parkash SHO police station sector 17 chandigarh
Previous Post

दिल्ली ‘आप’ मॉडल एक धोखा, हो चुका है बेनकाब, अच्छी शिक्षा प्रणाली के रूप में पंजाब पहले नंबर पर: सिंगला

Next Post

CM ANNOUNCES TO SET UP EXCLUSIVE RESEARCH CENTRE ON RAMAYANA, MAHABHARATA AND SRIMAD BHAGVAD GEETA

Next Post
CM ANNOUNCES TO SET UP EXCLUSIVE RESEARCH CENTRE ON RAMAYANA, MAHABHARATA AND SRIMAD BHAGVAD GEETA

CM ANNOUNCES TO SET UP EXCLUSIVE RESEARCH CENTRE ON RAMAYANA, MAHABHARATA AND SRIMAD BHAGVAD GEETA

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In