ਸੰਗਰੂਰ,15 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)-ਅੱਜ ਸੰਗਰੂਰ ਬੱਸ ਨੇੜੇ। ਟ੍ਰੈਫਿਕ ਇੰਚਾਰਜ ਜਸਵਿੰਦਰ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਨਾਕੇ ਲਾਕੇ ਲੋਕਾਂ ਦੇ ਕੱਟੇ ਚਲਾਨ ਜਿੰਨਾਂ ਲੋਕਾਂ ਮੋਟਰਸਾਈਕਲ ਅਤੇ ਗੱਡੀਆਂ ਦੇ ਕਾਗਜ਼ ਪੱਤਰ ਨਹੀਂ ਸਨ ਉਨ੍ਹਾਂ ਲੋਕਾਂ ਦੇ ਕੱਟੇ ਚਲਾਨ ਅਤੇ ਨਾਲ ਹੀ ਜਿਨ੍ਹਾਂ ਮੋਟਰ ਸਾਈਕਲ ਦੇ ਵੱਡੇ ਹਾਰਨ ਸਨ ਅਤੇ ਜਿਹੜੇ ਮੋਟਰ ਸਾਈਕਲ ਪਟਾਕੇ ਮਾਰਦੇ ਸਨ। ਉਨ੍ਹਾਂ ਵੀ ਕੱਟੇ ਚਲਾਨ ਅਤੇ ਜਸਵਿੰਦਰ ਸਿੰਘ, ਟਰੈਫਿਕ ਇੰਚਾਰਜ ਨੇ ਲੋਕਾਂ ਨੂੰ ਦਿੱਤੀ ਚੇਤਾਵਨੀ ਮਾੜਿਆਂ ਆਂਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ