ਮਲੇਰਕੋਟਲਾ,07-04-2023 (ਪ੍ਰੈਸ ਕੀ ਤਾਕਤ) – ਮਲੇਰਕੋਟਲਾ ਦੇ ਮੁਹੰਮਦ ਗੁਲਜ਼ਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਾ ਪਠਾਨਕੋਟ ‘ਚ ਅੱਜ ਇੰਤਕਾਲ ਹੋ ਗਿਆ, ਜਿਨ੍ਹਾਂ ਦੀ ਨਮਾਜ਼ ਏ ਜਨਾਜ਼ਾ ਅੱਜ ਮਿਤੀ 7 ਅਪ੍ਰੈਲ ਦਿਨ ਸ਼ੁੱਕਰਵਾਰ ਸਵੇਰੇ 10 ਵਜੇ ਉਨ੍ਹਾਂ ਦੀ ਰਿਹਾਇਸ਼ ਅਲ ਫਲਾਹ ਕਲੋਨੀ ਬੈਕ ਸਾਈਡ ਸਟੇਡੀਅਮ ਤੋਂ ਉਠਾਇਆ ਜਾਵੇਗਾ ਅਤੇ ਛੋਟੀ ਈਦ ਗਾਹ ਵਾਲੇ ਕਬਰਸਤਾਨ ਵਿਖੇ ਸਵੇਰੇ 11 ਵਜੇ ਸਪੁਰਦ ਏ ਖਾਕ ਕੀਤਾ ਜਾਵੇਗਾ।