No Result
View All Result
Thursday, August 28, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਕੰਗਨਾ ਦੇ ਥੱਪੜ ਮਾਰਨ ਦੇ ਮਾਮਲੇ ਦੀ ਨਿਰਪੱਖ ਜਾਂਚ ਹੋਵੇ: ਗਾਂਧੀ

admin by admin
June 8, 2024
in BREAKING, COVER STORY, INDIA, National, POLITICS, PUNJAB
0
ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਪੰਜਾਬ ਰਾਜ ਵਿੱਚ ਡਾ: ਧਰਮਵੀਰ ਗਾਂਧੀ ਜੇਤੂ ਬਣ ਕੇ ਉੱਭਰੇ।
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ, 7 ਜੂਨ (ਓਜ਼ੀ ਨਿਊਜ਼ ਡੈਸਕ):  ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਨ ਨੇ ਹੁਣ ਤੱਕ ਕਿਸਾਨਾਂ ਤੇ ਪੰਜਾਬੀਆਂ ਵਿਰੁੱਧ ਗ਼ਲਤ ਬਿਆਨ ਦਿੱਤੇ ਹਨ। ਉਨ੍ਹਾਂ ਬਿਆਨਾਂ ਦੀ ਇਕ ਝਲਕ ਕੱਲ੍ਹ ਵੀ ਨਜ਼ਰ ਆਈ ਹੈ ਜਦੋਂ ਉਹ ਕਹਿ ਰਹੀ ਹੈ ਕਿ ਪੰਜਾਬ ਵਿਚ ਬਹੁਤ ਜ਼ਿਆਦਾ ਅਤਿਵਾਦ ਹੈ। ਉਨ੍ਹਾਂ ਕਿਹਾ ਕਿ ਅਦਾਕਾਰਾ ਨੂੰ ਕਿਸੇ  ਸਿਆਸੀ ਪਾਰਟੀ ਦੇ ਪੱਖ ਵਿਚ ਜਾਂਦਿਆਂ ਕਿਸਾਨਾਂ ਨੂੰ ਗੈਰ ਸਭਿਅਕ ਸ਼ਬਦਾਂ ਨਾਲ ਨਹੀਂ ਬੋਲਣਾ ਚਾਹੀਦਾ ਸੀ, ਜਿਸ ਬਾਰੇ ਭਾਰਤ ਦੇ ਕਿਸਾਨ ਤੇ ਪੰਜਾਬ ਦੇ ਲੋਕ ਬਹੁਤ ਦੁਖੀ ਹੋਏ ਹਨ। ਹਾਲਾਂਕਿ ਉਹ ਕਿਸੇ ਵੀ ਵਿਅਕਤੀ ਦੇ ਥੱਪੜ ਮਾਰਨ ਦੀ ਕਾਰਵਾਈ ਦੇ ਪੱਖ ਵਿੱਚ ਨਹੀਂ ਹਨ।

ਡਾ. ਗਾਂਧੀ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਕੁਲਵਿੰਦਰ ਕੌਰ ਨਾਲ ਕੰਗਨਾ ਰਣੌਤ ਜਾਮਾ ਤਲਾਸ਼ੀ ਮੌਕੇ ਖਹਿਬੜੀ ਹੈ, ਜਦ ਕਿ ਕੋਈ ਵੀਆਈਪੀ ਹੋਵੇ ਜਾਂ ਅਧਿਕਾਰੀ  ਉਸ ਨੂੰ ਸਕਿਉਰਿਟੀ ਚੈਕਿੰਗ (ਜਾਮਾ ਤਲਾਸ਼ੀ) ਕਰਾਉਣ ਲਈ ਪੁਖ਼ਤਾ ਸਿਧਾਂਤ ਹੈ, ਪਰ ਜੇਕਰ ਕੰਗਨਾ ਨੇ ਜਾਮਾ ਤਲਾਸ਼ੀ ਮੌਕੇ ਕੁਲਵਿੰਦਰ ਕੌਰ ਨਾਲ ਮਾੜਾ ਵਿਹਾਰ ਕੀਤਾ ਤਾਂ ਇਸ ਬਾਰੇ ਸੀਸੀਟੀਵੀ ਫੁਟੇਜ ਤੇ ਹੋਰ ਗਵਾਹਾਂ ਦੇ ਮੱਦੇਨਜ਼ਰ ਸਾਰੇ ਮਾਮਲੇ ਦੀ ਨਿਰਪੱਖ ਏਜੰਸੀ ਵੱਲੋਂ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੁਲਵਿੰਦਰ ਕੌਰ ਤੇ ਲੋਕ ਪ੍ਰਤੀਨਿਧ ਐਕਟ ਤਹਿਤ ਅਜੇ ਕਾਰਵਾਈ ਨਹੀਂ ਹੋ ਸਕਦੀ ਕਿਉਂਕਿ ਜਦੋਂ ਤੱਕ ਕੋਈ ਵੀ ਜਿੱਤਿਆ ਵਿਅਕਤੀ ਸਹੁੰ ਨਹੀਂ ਚੁੱਕ ਲੈਂਦਾ ਉਦੋਂ ਤੱਕ ਉਹ ਲੋਕ ਪ੍ਰਤੀਨਿਧ ਦੀ ਸੰਗਿਆ ਵਿਚ ਨਹੀਂ ਆਉਂਦਾ, ਇਸ ਕਰਕੇ ਜੇਕਰ ਕੁਲਵਿੰਦਰ ’ਤੇ ਲੋਕ ਪ੍ਰਤੀਨਿਧ ਐਕਟ ਤਹਿਤ ਕਾਰਵਾਈ ਹੋ ਰਹੀ ਹੈ ਉਹ ਗ਼ਲਤ ਹੈ।

Post Views: 47
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: aap mp dr dharamvir gandhiDharamvir Gandhidharamvir gandhi newsdr dharamvir gandhidr dharamvir gandhi newsdr dharamvir gandhi patialadr dharamvira gandhi speechdr. dharamveer gandhidr. dharamvira gandhilatest newslatest news punjabnews punjabPatialapatiala latest newspatiala newspatiala news todaypatiala top newspunjab latest newspunjab newsPunjab news todaypunjab today newspunjabi news
Previous Post

ਮੋਦੀ ਦੇ ਸਹੁੰ ਚੁੱਕ ਸਮਾਰੋਹ ‘ਚ ਪਾਕਿਸਤਾਨ ਨੂੰ ਛੱਡ ਕੇ ਸੱਤ ਗੁਆਂਢੀ ਦੇਸ਼ਾਂ ਦੇ ਨੇਤਾ ਸ਼ਾਮਲ ਹੋਣਗੇ।

Next Post

ਪੰਜਾਬ ਦੇ ਗੋਰਾਇਆ ‘ਚ ਕਿਸਾਨਾਂ ਨੇ ਕੰਗਨਾ ਰਣੌਤ ਦਾ ਪੁਤਲਾ ਸਾੜਿਆ

Next Post
ਪੰਜਾਬ ਦੇ ਗੋਰਾਇਆ ‘ਚ ਕਿਸਾਨਾਂ ਨੇ ਕੰਗਨਾ ਰਣੌਤ ਦਾ ਪੁਤਲਾ ਸਾੜਿਆ

ਪੰਜਾਬ ਦੇ ਗੋਰਾਇਆ 'ਚ ਕਿਸਾਨਾਂ ਨੇ ਕੰਗਨਾ ਰਣੌਤ ਦਾ ਪੁਤਲਾ ਸਾੜਿਆ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In