No Result
View All Result
Monday, October 13, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home INDIA

ਇੱਟਾਂ ਦੇ ਭੱਠਿਆਂ ਵਿਚ ਕੋਲੇ ਦੀ ਥਾਂ ਸੀ.ਐਨ.ਜੀ. ਦੀ ਵਰਤੋਂ ਕਰਨ ਦੀਆਂ ਸੰਭਾਵਨਾਵਾਂ ਖੋਜੀਆਂ ਜਾਣਗੀਆਂ- ਡਾਇਰੈਕਟਰ ਤੰਦਰੁਸਤ ਪੰਜਾਬ ਮਿਸ਼ਨ

admin by admin
August 30, 2020
in INDIA, PUNJAB
0
ਇੱਟਾਂ ਦੇ ਭੱਠਿਆਂ ਵਿਚ ਕੋਲੇ ਦੀ ਥਾਂ ਸੀ.ਐਨ.ਜੀ. ਦੀ ਵਰਤੋਂ ਕਰਨ ਦੀਆਂ ਸੰਭਾਵਨਾਵਾਂ ਖੋਜੀਆਂ ਜਾਣਗੀਆਂ- ਡਾਇਰੈਕਟਰ ਤੰਦਰੁਸਤ ਪੰਜਾਬ ਮਿਸ਼ਨ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ (ਸ਼ਿਵ ਨਾਰਾਇਣ ਜਾਂਗੜਾ) : ਹਵਾ ਪ੍ਰਦੂਸ਼ਣ ਨੂੰ ਕੰਟਰੋਲ ਲਈ, ਤੰਦਰੁਸਤ ਪੰਜਾਬ ਮਿਸ਼ਨ ਤਹਿਤ ਯਤਨ ਆਰੰਭੇ ਗਏ ਹਨ ਜਿਸ ਤਹਿਤ ਪੰਜਾਬ ਦੇ 2200 ਸਰਗਰਮ ਇੱਟ ਭੱਠਿਆਂ ਵਿਚੋਂ ਜ਼ਿਆਦਾਤਰ ਇੱਟ ਭੱਠਿਆਂ ਵਿਚ ਹਾਈ ਡ੍ਰਾਫਟ ਜ਼ਿੱਗ ਜ਼ੈਗ ਟੈਕਨਾਲੋਜੀ ਦੇ ਪ੍ਰਵਾਨਿਤ ਡਿਜ਼ਾਈਨ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਵਿਚ ਰਵਾਇਤੀ ਇੱਟ ਦੀ ਫਾਇਰਿੰਗ ਪ੍ਰਣਾਲੀ ਦੇ ਮੁਕਾਬਲੇ ਘੱਟ ਕੋਲੇ ਦੀ ਵਰਤੋਂ ਹੁੰਦੀ ਹੈ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ. ਕਾਹਨ ਸਿੰਘ ਪਨੂੰ ਨੇ ਦਿੱਤੀ।
ਉਹਨਾਂ ਕਿਹਾ ਕਿ ਕੰਬਸ਼ਨ ਪ੍ਰਣਾਲੀਆਂ ਵਿਚ ਤਕਨੀਕੀ ਵਿਕਾਸ ਨੇ ਹੁਣ ਕੋਲਾ ਅਧਾਰਤ ਇੱਟ ਭੱਠਿਆਂ ਨੂੰ ਸੀ ਐਨ ਜੀ ਅਧਾਰਤ ਇੱਟ ਭੱਠਿਆਂ ਵਿਚ ਤਬਦੀਲ ਕਰਨਾ ਸੰਭਵ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਲਈ, ਤੰਦਰੁਸਤ ਪੰਜਾਬ ਮਿਸ਼ਨ ਤਹਿਤ ਅਸੀਂ ਇੱਟਾਂ ਦੇ ਭੱਠਿਆਂ ਨੂੰ ਕੋਇਲੇ ਤੋਂ ਸੀ.ਐਨ.ਜੀ. ਵਿਚ ਤਬਦੀਲ ਕਰਨ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰ ਰਹੇ ਹਾਂ।
ਸ. ਪਨੂੰ ਨੇ ਦੱਸਿਆ ਕਿ ਪੰਜਾਬ ਸੂਬੇ ਵਿੱਚ ਇੱਟਾਂ ਦੇ ਭੱਠੇ ਲਗਪਗ 1100 ਕਰੋੜ ਇੱਟਾਂ ਬਣਾਉਣ ਲਈ 16 ਲੱਖ ਟਨ ਕੋਲੇ ਦੀ ਵਰਤੋਂ ਕਰਦੇ ਹਨ। ਹਾਲਾਂਕਿ, ਇੱਟ ਭੱਠਿਆਂ ਵਿੱਚ ਸੋਧੀ ਹੋਈ ਜ਼ਿੱਗ ਜ਼ੈਗ ਤਕਨਾਲੋਜੀ ਨੂੰ ਘੱਟ ਕੋਲੇ ਦੀ ਜ਼ਰੂਰਤ ਹੁੰਦੀ ਹੈ ਪਰ ਅਜੇ ਵੀ ਬਹੁਤ ਸਾਰੇ ਇੱਟ ਭੱਠੇ ਵਿਚ ਕੋਲੇ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਇਸੇ ਸੰਦਰਭ ਵਿੱਚ ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਅਤੇ ਤਕਨਾਲੋਜੀ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇੱਕ ਟੈਕਨਾਲੋਜੀ ਲੈ ਕੇ ਆਉਣ ਜਿਸ ਨਾਲ ਇੱਟ ਭੱਠਿਆਂ ਵਿਚ ਕੋਇਲੇ ਦੀ ਥਾਂ ਕੰਪ੍ਰੈਸਡ ਕੁਦਰਤੀ ਗੈਸ ਦੀ ਵਰਤੋਂ ਕੀਤੀ ਜਾ ਸਕੇ। ਇਸ ਪ੍ਰਕਿਰਿਆ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੋੜੀਂਦੀ ਸਹਾਇਤਾ ਵੀ ਦੇ ਸਕਦਾ ਹੈ।
ਸ. ਪਨੂੰ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਸੀ ਐਨ ਜੀ ਆਸਾਨੀ ਨਾਲ ਉਪਲਬਧ ਹੋ ਜਾਂਦੀ ਹੈ ਅਤੇ ਵੱਡੀ ਗਿਣਤੀ ਵਿੱਚ ਕੋਲਾ ਅਧਾਰਤ ਉਦਯੋਗਿਕ ਇਕਾਈਆਂ ਗੈਸ ਅਧਾਰਤ ਯੂਨਿਟਾਂ ਵਿੱਚ ਤਬਦੀਲ ਹੋ ਰਹੀਆਂ ਹਨ। ਸ. ਪੰਨੂੰ ਨੇ ਦੱਸਿਆ ਕਿ ਇੱਟਾਂ ਦੇ ਭੱਠਿਆਂ ਦਾ ਸੀ.ਐਨ.ਜੀ. ਵਿਚ ਤਬਦੀਲ ਹੋਣਾ ਨਾ ਸਿਰਫ ਇੱਟਾਂ ਦੇ ਉਤਪਾਦਨ ਦੀ ਲਾਗਤ ਨੂੰ ਘਟਾਉਣ ਵਿਚ ਸਹਾਇਤਾ ਕਰੇਗਾ ਬਲਕਿ ਭੱਠਿਆਂ ਵਿਚ ਕੋਲੇ ਨਾਲ ਹੋਣ ਵਾਲੇ ਹਵਾ ਪ੍ਰਦੂਸ਼ਣ ਨੂੰ ਵੀ ਕਾਫ਼ੀ ਹੱਦ ਤਕ ਘਟਾਉਣ ਵਿਚ ਸਹਾਇਤਾ ਕਰੇਗਾ।

Post Views: 29
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

Guidelines for Unlock-4 : अनलॉक-4 की गाइड लाइन जारी, शुरू होगी मेट्रो सेवा, बंद रहेंगे स्कूल, जानें और किन पर दी गई रियायतें

Next Post

ਕੋਰੋਨਾ ਯੋਧਾ : ਜ਼ਿਲ੍ਹਾ ਹਸਪਤਾਲ ਅੰਮ੍ਰਿਤਸਰ ਦੇ ਇੰਚਾਰਜ ਐਸ.ਐਮ.ਓ. ਅਰੁਣ ਸ਼ਰਮਾ ਦਾ ਦਾਹ-ਸੰਸਕਾਰ ; ਸਿਹਤ ਮੰਤਰੀ ਹੋਏ ਸ਼ਾਮਲ

Next Post
ਕੋਰੋਨਾ ਯੋਧਾ : ਜ਼ਿਲ੍ਹਾ ਹਸਪਤਾਲ ਅੰਮ੍ਰਿਤਸਰ ਦੇ ਇੰਚਾਰਜ ਐਸ.ਐਮ.ਓ. ਅਰੁਣ ਸ਼ਰਮਾ ਦਾ ਦਾਹ-ਸੰਸਕਾਰ ; ਸਿਹਤ ਮੰਤਰੀ  ਹੋਏ ਸ਼ਾਮਲ

ਕੋਰੋਨਾ ਯੋਧਾ : ਜ਼ਿਲ੍ਹਾ ਹਸਪਤਾਲ ਅੰਮ੍ਰਿਤਸਰ ਦੇ ਇੰਚਾਰਜ ਐਸ.ਐਮ.ਓ. ਅਰੁਣ ਸ਼ਰਮਾ ਦਾ ਦਾਹ-ਸੰਸਕਾਰ ; ਸਿਹਤ ਮੰਤਰੀ ਹੋਏ ਸ਼ਾਮਲ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In