21ਮਾਰਚ ,(ਪ੍ਰੈਸ ਕੀ ਤਾਕਤ) -ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਗ੍ਰਹਿ ਵਿਭਾਗ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ, ਹੁਣ ਜੇਕਰ ਪੰਜਾਬ ‘ਚ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਪੰਜਾਬ ‘ਚ ਫਿਰ ਤੋਂ ਇੰਟਰਨੈੱਟ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ, ਕੁਝ ਜ਼ਿਲਿਆਂ ਨੂੰ ਛੱਡ ਕੇ ਪੰਜਾਬ ‘ਚ ਹੀ ਇੰਟਰਨੈੱਟ ਸੇਵਾ ਬਾਅਦ ਵਿੱਚ ਬਹਾਲ ਕੀਤਾ ਜਾਵੇਗਾ।