No Result
View All Result
Tuesday, July 29, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਨੂਹ-ਮਾਨੇਸਰ ”ਚ ਇੰਟਰਨੈੱਟ ”ਤੇ ਵਧੀ ਪਾਬੰਦੀ, ਯੂਪੀ ਤੇ ਰਾਜਸਥਾਨ ਦੇ 11 ਜ਼ਿਲ੍ਹਿਆਂ ”ਚ ਅਲਰਟ

admin by admin
August 3, 2023
in BREAKING, COVER STORY, HARYANA, National
0
ਨੂਹ-ਮਾਨੇਸਰ ”ਚ ਇੰਟਰਨੈੱਟ ”ਤੇ ਵਧੀ ਪਾਬੰਦੀ, ਯੂਪੀ ਤੇ ਰਾਜਸਥਾਨ ਦੇ 11 ਜ਼ਿਲ੍ਹਿਆਂ ”ਚ ਅਲਰਟ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਹਰਿਆਣਾ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ‘ਚ ਇੰਟਰਨੈੱਟ ‘ਤੇ ਪਾਬੰਦੀ ਵਧਾ ਦਿੱਤੀ ਗਈ ਹੈ। ਨੂਹ, ਫਰੀਦਾਬਾਦ, ਪਲਵਲ ਅਤੇ ਗੁਰੂਗ੍ਰਾਮ ਦੇ ਸੋਹਨਾ, ਪਟੌਦੀ ਅਤੇ ਮਾਨੇਸਰ ਵਿੱਚ 5 ਅਗਸਤ ਦੀ ਰਾਤ ਤੱਕ ਇੰਟਰਨੈੱਟ ਬੰਦ ਰਹੇਗਾ। ਹਾਲਾਂਕਿ, ਗੁਰੂਗ੍ਰਾਮ ਸ਼ਹਿਰ ਵਿੱਚ ਇੰਟਰਨੈੱਟ ਸੇਵਾਵਾਂ ਬਹਾਲ ਰਹਿਣਗੀਆਂ। ਇਸ ਦੌਰਾਨ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ 11 ਜ਼ਿਲ੍ਹਿਆਂ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਹਰਿਆਣਾ ਦੀ ਸਰਹੱਦ ਨਾਲ ਲੱਗਦੇ ਰਾਜਸਥਾਨ ਦੇ ਭਰਤਪੁਰ ਦੇ 4 ਖੇਤਰਾਂ ਵਿੱਚ ਵੀਰਵਾਰ ਸਵੇਰ ਤੱਕ ਮੋਬਾਇਲ ਇੰਟਰਨੈੱਟ ਸੇਵਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅਲਵਰ ਜ਼ਿਲ੍ਹੇ ਦੇ 10 ਅਤੇ ਭਰਤਪੁਰ ਜ਼ਿਲ੍ਹੇ ਦੇ 4 ਖੇਤਰਾਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।ਭਰਤਪੁਰ ਜ਼ਿਲ੍ਹੇ ਦੇ ਸੀਕਰੀ, ਪਹਾੜੀ, ਕਮਾਨ, ਨਗਰ ਖੇਤਰਾਂ ਵਿੱਚ ਮੋਬਾਇਲ ਇੰਟਰਨੈੱਟ ਸੇਵਾਵਾਂ ਵੀਰਵਾਰ ਸਵੇਰੇ 6 ਵਜੇ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਕਾਮਾਂ ਅਤੇ ਪਹਾੜੀ ‘ਚ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਇਨ੍ਹਾਂ ਇਲਾਕਿਆਂ ‘ਚ ਕਿਸੇ ਵੀ ਤਰ੍ਹਾਂ ਦੇ ਜਲੂਸ ਜਾਂ ਰੈਲੀ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਭਰਤਪੁਰ ਹਰਿਆਣਾ ਸਰਹੱਦ ’ਤੇ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਇੱਥੇ ਆਉਣ ਵਾਲੇ ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਨੂਹ ‘ਚ ਹਿੰਸਾ ਤੋਂ ਬਾਅਦ ਭਰਤਪੁਰ ਦੇ 4 ਇਲਾਕਿਆਂ ‘ਚ 2 ਅਗਸਤ ਨੂੰ ਸਵੇਰੇ 6 ਵਜੇ ਤੱਕ ਮੋਬਾਇਲ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਗਈ ਸੀ।ਅਲਵਰ ਜ਼ਿਲ੍ਹੇ ‘ਚ ਵੀ ਅਲਰਟ ਜਾਰੀ ਕਰਦਿਆਂ 10 ਉਪਮੰਡਲ ਖੇਤਰਾਂ ‘ਚ ਸ਼ਾਂਤੀ ਬਣਾਈ ਰੱਖਣ ਲਈ 10 ਦਿਨਾਂ ਲਈ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਹਰਿਆਣਾ ਦੇ ਸਰਹੱਦੀ ਇਲਾਕਿਆਂ ਅਲਵਰ, ਤਿਜਾਰਾ, ਰਾਮਗੜ੍ਹ, ਗੋਵਿੰਦਗੜ੍ਹ, ਕਠੂਮਾਰ, ਲਕਸ਼ਮਣਗੜ੍ਹ, ਤਾਪੁਕਾੜਾ, ਮਲਖੇੜਾ, ਕਿਸ਼ਨਗੜ੍ਹ ਬਸ ਅਤੇ ਕੋਟਕਸੀਮ ਉਪਮੰਡਲ ਖੇਤਰਾਂ ਵਿੱਚ 10 ਅਗਸਤ ਦੀ ਅੱਧੀ ਰਾਤ ਤੱਕ ਧਾਰਾ 144 ਜਾਰੀ ਰਹੇਗੀ।

Post Views: 67
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: gurugram attack in muslim familygurugram mob attackgurugram mosquegurugram mosque attackgurugram newsgurugram violenceharyana clashes: fresh violence in gurugram & nuhharyana nuh violenceharyana violenceharyana violence newsharyana violence nuhmob attack muslim family gurugrammob attacks gurugram masjidmob attacks gurugram masjivmob attacks muslim family at gurugram housemosque in gurugrammosque in gurugram set ablazemuslim man attacked in gurugramnuh harayan violencenuh violencenuh violence haryananuh violence mewatnuh violence newsnuh violence today #nuhviolence #nuhviolencenews #nuhviolencereason #communalviolenceinnuh #nuhviolenceharyana #haryanaviolencenuh #violenceinnuh #nuhnews gurugramnuh violence updatenuh violence videoViolenceviolence in haryanaviolence in nuh
Previous Post

ਮਣੀਪੁਰ ਘਟਨਾ ਦੇ ਵਿਰੋਧ ”ਚ ਪੰਜਾਬ ਬੰਦ ਦਾ ਐਲਾਨ

Next Post

ਦਿੱਲੀ ਸੇਵਾ ਬਿੱਲ ”ਤੇ ਅੱਜ ਸੰਸਦ ”ਚ ਹੋਵੇਗੀ ਚਰਚਾ, ਭਾਜਪਾ ਸੰਸਦ ਮੈਂਬਰਾਂ ਨੂੰ ਵ੍ਹਿਪ ਜਾਰੀ

Next Post
ਮਨੀਪੁਰ ਨੂੰ ਲੈ ਕੇ ਸੰਸਦ ਵਿੱਚ ਰੌਲਾ-ਰੱਪਾ ਜਾਰੀ

ਦਿੱਲੀ ਸੇਵਾ ਬਿੱਲ ''ਤੇ ਅੱਜ ਸੰਸਦ ''ਚ ਹੋਵੇਗੀ ਚਰਚਾ, ਭਾਜਪਾ ਸੰਸਦ ਮੈਂਬਰਾਂ ਨੂੰ ਵ੍ਹਿਪ ਜਾਰੀ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In