ਖਡੂਰ ਸਾਹਿਬ ਸੀਟ ਦੇ ਵਿੱਚ ਭਾਈ ਅੰਮ੍ਰਿਤ ਪਾਲ ਸਿੰਘ ਦੇ ਸਮੇਂ ਸਭ ਤੋਂ ਅੱਗੇ ਚੱਲ ਰਹੇ ਨੇ ਜਿਨਾਂ ਨੂੰ 13456 ਵੋਟਾਂ ਮਿਲਿਆ ਨੇ ਜਦੋਂ ਕਿ ਦੂਜੇ ਨੰਬਰ ਤੇ ਕੁਲਬੀਰ ਸਿੰਘ ਜੀਰਾ ਜਿਹੜੇ ਕਿ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਨੇ ਉਹਨਾਂ ਨੂੰ ਇਸ ਸਮੇਂ 63,51 ਵੋਟਾਂ ਮਿਲੀਆਂ ਨੇ ਔਰ ਉਹ ਲਗਭਗ 50 ਹਜਾਰ ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਜਦੋਂ ਕਿ ਤੀਜੇ ਨੰਬਰ ਤੇ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਲਾਲਚ ਭੁੱਲਰ ਚੱਲ ਰਹੇ ਨੇ ਜਿਹੜੇ ਕਿ 56489 ਵੋਟਾਂ ਤੋਂ ਪਿੱਛੇ ਨੇ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ 88467 ਵੋਟਾਂ ਤੋਂ ਪਿੱਛੇ ਆ ਉਸ ਨੂੰ ਅਜੇ ਤੱਕ ਸਿਰਫ 24989 ਵੋਟਾਂ ਹੀ ਪ੍ਰਾਪਤ ਹੋ ਰਹੀਆਂ ਹੈ।