ਅੰਬਾਲਾ(ਪ੍ਰੈਸ ਕੀ ਤਾਕਤ ), 10 ਮਾਰਚ-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦੱਸਿਆ ਕਿ ਹਰਿਆਣਾ ਦੇ ਸਰਪੰਚਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਸਦਭਾਵਨਾ ਭਰੇ ਮਾਹੌਲ ਵਿੱਚ ਹੋਈ। ਉਹ 15-16 ਦੀ ਮੰਗ ਕਰ ਰਹੇ ਹਨ। ਕਈ ਗੱਲਾਂ ’ਤੇ ਸਹਿਮਤੀ ਬਣੀ।ਸਵੇਰੇ ਇੱਕ ਵਾਰ ਇਕੱਠੇ ਬੈਠ ਕੇ ਅੰਤਿਮ ਫ਼ੈਸਲਾ ਲੈਣਾ ਹੈ। ਉਹ 1-2 ਗੱਲਾਂ ’ਤੇ ਬੈਠ ਕੇ ਗੱਲ ਕਰਨਗੇ, ਅਸੀਂ ਵੀ ਸੋਚਾਂਗੇ।