No Result
View All Result
Sunday, March 1, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਗੁਰੂਗ੍ਰਾਮ ਜਲ ਸਪਲਾਈ ਅਤੇ ਮੇਵਾਤ ਫੀਡਰ ਪਾਈਪਲਾਈਨ ਮਹੱਤਵਪੂਰਨ ਪ੍ਰੋਜੈਕਟ

admin by admin
June 2, 2023
in BREAKING, COVER STORY, HARYANA
0
ਗੁਰੂਗ੍ਰਾਮ ਜਲ ਸਪਲਾਈ ਅਤੇ ਮੇਵਾਤ ਫੀਡਰ ਪਾਈਪਲਾਈਨ ਮਹੱਤਵਪੂਰਨ ਪ੍ਰੋਜੈਕਟ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ,02-06-2023(ਪ੍ਰੈਸ ਕੀ ਤਾਕਤ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਗੁਰੂਗ੍ਰਾਮ ਜਲ ਸਪਲਾਈ ਇਕ ਮਹੱਤਵਪੂਰਨ ਪ੍ਰੋਜੈਕਟ ਹੈ, ਜੋ 2050 ਤੱਕ ਗੁਰੂਗ੍ਰਾਮ ਅਤੇ ਮਾਨੇਸਰ ਦੀ ਆਬਾਦੀ ਨੂੰ ਨਿਰਵਿਘਨ ਬਿਹਤਰ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਦਾਨ ਕਰੇਗਾ। ਮੇਵਾਤ ਫੀਡਰ ਪਾਈਪਲਾਈਨ ਪ੍ਰੋਜੈਕਟ ਵੀ ਤਿਆਰ ਕੀਤਾ ਗਿਆ ਹੈ। ਇਨ੍ਹਾਂ ਪ੍ਰਾਜੈਕਟਾਂ ‘ਤੇ 2267 ਕਰੋੜ ਰੁਪਏ ਦੀ ਲਾਗਤ ਆਵੇਗੀ।

ਮੁੱਖ ਮੰਤਰੀ ਗੁਰੂਗ੍ਰਾਮ ਜਲ ਸਪਲਾਈ ਦੇ ਰੀਮਾਡਲਿੰਗ ਦੇ ਡਿਜ਼ਾਇਨ ਦੀ ਮਨਜ਼ੂਰੀ ਲਈ ਸਿੰਚਾਈ ਅਤੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿੱਚ ਮੇਵਾਤ ਫੀਡਰ ਪਾਈਪਲਾਈਨ ਪ੍ਰੋਜੈਕਟ ਦੇ ਸੰਕਲਪ ਬਾਰੇ ਇੱਕ ਪੇਸ਼ਕਾਰੀ ਦੇ ਕੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ਇਸ ਦੌਰਾਨ ਜੀ.ਐਮ.ਡੀ.ਏ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੀ.ਸੀ.ਮੀਨਾ ਨੇ ਆਨ ਲਾਈਨ ਸ਼ਿਰਕਤ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਸਾਲ 2050 ਤੱਕ ਗੁਰੂਗ੍ਰਾਮ, ਮਾਨੇਸਰ ਅਤੇ ਬਹਾਦੁਰਗੜ੍ਹ ਦੀ ਆਬਾਦੀ ਨੂੰ ਧਿਆਨ ਵਿੱਚ ਰੱਖਦਿਆਂ ਲਗਭਗ 1,517 ਕਰੋੜ ਰੁਪਏ ਦਾ ਗੁਰੂਗ੍ਰਾਮ ਜਲ ਸਪਲਾਈ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ। ਉਸ ਸਮੇਂ ਇਨ੍ਹਾਂ ਸ਼ਹਿਰਾਂ ਨੂੰ ਕਰੀਬ 1504 ਕਿਊਸਿਕ ਪਾਣੀ ਦੀ ਲੋੜ ਹੋਵੇਗੀ। ਗੁਰੂਗ੍ਰਾਮ ਜਲ ਸਪਲਾਈ ਪ੍ਰਾਜੈਕਟ ਕਕਰੋਈ ਤੋਂ ਸ਼ੁਰੂ ਹੋ ਕੇ ਬਸਾਈ ‘ਤੇ ਖਤਮ ਹੋਵੇਗਾ। ਲਗਭਗ 69 ਕਿਲੋਮੀਟਰ ਲੰਬੀ ਵਾਟਰ ਸਪਲਾਈ ਨੂੰ ਪੂਰੀ ਤਰ੍ਹਾਂ ਕਵਰ ਕੀਤਾ ਜਾਵੇਗਾ, ਜਿਸ ਵਿੱਚ ਹਲਕੇ ਸਟੀਲ ਪਾਈਪਾਂ ਦੀ ਵਰਤੋਂ ਕੀਤੀ ਜਾਵੇਗੀ। ਇਹ ਪ੍ਰੋਜੈਕਟ ਮਈ 2026 ਵਿੱਚ ਪੂਰਾ ਹੋਵੇਗਾ।

Post Views: 69
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: arc weldingargon beldingargon gas weldingargon weldinggtaw weldinghow to tigsetuptig tipstig weldingtig welding basicstig welding explainedtig welding explained in hinditig welding hinditig welding in hinditig welding in hindi languagetig welding machinetig welding practicaltungesten inert gastungsten inert gas weldingwelding knowledge in hindiwelding macinewelding practical
Previous Post

ਮੀਤ ਹੇਅਰ ਵੱਲੋਂ ਭਾਖੜਾ-ਨੰਗਲ ਪ੍ਰਾਜੈਕਟ ਦਾ ਦੌਰਾ, ਡੈਮ ਅਤੇ ਜਲ ਭੰਡਾਰਨ ਦਾ ਕੀਤਾ ਨਿਰੀਖਣ

Next Post

ਸਕੂਲੀ ਸਿਖਿਆ ਵਿਚ ਅਭੂਤਪੂਰਵ ਬਦਲਾਅ ਦੀ ਤਿਆਰੀ

Next Post
ਸਕੂਲੀ ਸਿਖਿਆ ਵਿਚ ਅਭੂਤਪੂਰਵ ਬਦਲਾਅ ਦੀ ਤਿਆਰੀ

ਸਕੂਲੀ ਸਿਖਿਆ ਵਿਚ ਅਭੂਤਪੂਰਵ ਬਦਲਾਅ ਦੀ ਤਿਆਰੀ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800