No Result
View All Result
Tuesday, July 29, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਜਨਭਲਾਈ ਦੀ ਨੀਤੀਆਂ ‘ਤੇ ਫੋਕਸ ਕਰਨ – ਬਰਾਲਾ

admin by admin
May 24, 2023
in BREAKING, CAREER, COVER STORY, HARYANA
0
ਜਨਭਲਾਈ ਦੀ ਨੀਤੀਆਂ ‘ਤੇ ਫੋਕਸ ਕਰਨ – ਬਰਾਲਾ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ,24-05-2023(ਪ੍ਰੈਸ ਕੀ ਤਾਕਤ)- ਹਰਿਆਣਾ ਪਬਲਿਕ ਇੰਟਰਪ੍ਰਾਈਸਿਸ ਬਿਊਰੋ ਦੇ ਚੇਅਰਮੈਨ ਸ੍ਰੀ ਸੁਭਾਸ਼ ਬਰਾਲਾ ਨੇ ਕਿਹਾ ਕਿ ਨਵੇਂ ਅਧਿਕਾਰੀ ਜਨਭਲਾਈ ਦੀ ਨੀਤੀਆਂ ‘ਤੇ ਫੋਕਸ ਕਰਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਦਾ ਹਿੱਤ ਹੋ ਸਕੇ।

          ਉਹ ਅੱਜ ਇੱਥੇ ਆਪਣੇ ਦਫਤਰ ਵਿਚ ਟ੍ਰੇਨੀ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਹਰਿਆਣਾ ਪਬਲਿਕ ਇੰਟਰਪ੍ਰਾਈਜਿਜ ਬਿਊਰੋ ਦੀ ਕਾਰਜਸ਼ੈਲੀ ਤੋਂ ਜਾਣੂੰ ਕਰਵਾ ਰਹੇ ਸਨ। ਉਨ੍ਹਾਂ ਨੇ ਬਿਊਰੋ ਵੱਲੋਂ ਕੀਤੇ ਜਾ ਰਹੇ ਮਹਤੱਵਪੂਰਣ ਕੰਮਾਂ ਦੀ ਵਿਸਤਾਰ ਨਾਲ ਜਾਣਕਾਰੀ ਦਿੱਤੀ।

          ਸ੍ਰੀ ਸੁਭਾਸ਼ ਬਰਾਲਾ ਨੇ ਟ੍ਰੇਨਿੰਗ ਕਰ ਰਹੇ ਸਾਲ 2022-24 ਬੈਚ ਦੇ ਆਈਏਏਸ ਅਧਿਕਾਰੀਆਂ ਨੂੰ ਭਵਿੱਖ ਵਿਚ ਫੀਲਡ ਦੌਰਾਨ ਆਉਣ ਵਾਲੀ ਚਨੌਤੀਆਂ ਅਤੇ ਉਨ੍ਹਾਂ ਤੋਂ ਨਜਿਠਣ ਦੇ ਟਿਪਸ ਦਿੱਤੇ। ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਗਰੀਬ ਅਤੇ ਆਮ ਲੋਕਾਂ ਦੀ ਦੁੱਖ ਤਕਲੀਫਾਂ ਨੂੰ ਸਮਝਦੇ ਹੋਏ ਅਜਿਹੇ ਫੈਸਲੇ ਲੈਣੇ ਹਨ ਕਿ ਜਿਨ੍ਹਾਂ ਤੋਂ ਅੰਤੋਂਦੇਯ ਦੀ ਭਾਵਨਾ ਦੀ ਝਲਕ ਮਿਲੇ। ਸਮਸਿਆਵਾਂ ਦਾ ਸਰਲਤਾ ਨਾਲ ਹੱਲ ਕਰਦੇ ਹੋਏ ਆਪਣੇ ਆਪ ਨੂੰ ਬਿਹਤਰ ਅਧਿਕਾਰੀ ਸਾਬਤ ਕਰਨ ਦਾ ਯਤਨ ਕਰਨ।

          ਹਰਿਆਣਾ ਪਬਲਿਕ ਇੰਟਰਪ੍ਰਾਈਜਿਜ ਬਿਊਰੋ ਦੇ ਚੇਅਰਮੈਨ ਸ੍ਰੀ ਸੁਭਾਸ਼ ਬਰਾਲਾ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਇਮਾਨਦਾਰੀ ਅਤੇ ਪਾਰਦਰਸ਼ਿਤਾ ਨਾਲ ਕੀਤੇ ਗਏ ਕੰਮਾਂ ਦੀ ਸੰਖੇਪ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੱਤਾ ਸੰਭਾਲਦੇ ਹੀ ਮੁੱਖ ਮੰਤਰੀ ਨੇ ਅਧਿਆਪਕਾਂ ਦੀ ਅਜਿਹੀ ਪਾਰਦਰਸ਼ੀ ਟ੍ਹਾਂਸਫਰ ਨੀਤੀ ਬਣਾਈ ਕਿ ਹੋਰ ਸੂਬਿਆਂ ਨੇ ਵੀ ਉਸ ਦਾ ਅਨੁਸਰਣ ਕੀਤਾ ਹੈ। ਇਸ ਦੇ ਬਾਅਦ ਹਰਿਆਣਾ ਦੇ ਹੀ ਹੋਰ ਵਿਭਾਗਾਂ ਵਿਚ ਆਨਲਾਇਨ ਟ੍ਰਾਂਸਫਰ ਪੋਲਿਸੀ ਨੂੰ ਲਾਗੂ ਕਰ ਕੇ ਕਰਮਚਾਰੀਆਂ ਵਿਚ ਹਮੇਸ਼ਾ ਟ੍ਰਾਂਸਫਰ ਦਾ ਬਣੇ ਰਹਿਣਾ ਵਾਲਾ ਡਰ ਵੀ ਦੂਰ ਕੀਤਾ ਹੈ। ਨੋਕਰੀਆਂ ਵਿਚ ਮੈਰਿਟ ਆਧਾਰ ‘ਤੇ ਯੋਗ ਨੌਜੁਆਨਾਂ ਦੀ ਭ+ਤੀ ਕੀਤੀ ਜਾ ਰਹੀ ਹੈ ਜਿਸ ਤੋਂ ਕੰਮ ਵਿਚ ਤੇਜੀ ਆਈ ਹੈ।

          ਸ੍ਰੀ ਬਰਾਲਾ ਨੇ ਕੁਦਰਤੀ ਹੱਲਾਂ ਦੇ ਸਰੰਖਣ ਲਈ ਪੂਰੀ ਤਰ੍ਹਾ ਕੰਮ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਵਾਤਾਵਰਣ ਦੀ ਚਿੰਤਾ ਕਰਨਾ ਸੱਭਦੀ ਜਿਮੇਵਾਰੀ ਹੈ, ਭਾਵੀ ਪੀੜੀ ਨੂੰ ਤਾਂਹੀ ਸ਼ਾਫ ਹਵਾ ਅਤੇ ਪਾਣੀ ਮਿਲੇਗਾ ਜਦੋਂ ਅਸੀਂ ਪੌਧਾਰੋਪਣ ਕਰਾਂਗੇ ਅਤੇ ਕੀਟਨਾਸ਼ਕਾਂ ਦਾ ਘੱਟ ਤੋਂ ਘੱਟ ਵਰਤੋ ਕਰਾਂਗੇ।

          ਉਨ੍ਹਾਂ ਨੇ ਇੰਨ੍ਹਾਂ ਟ੍ਰੇਨੀਆਂ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਸੂਬਾ ਸਰਕਾਰ ਦੀ ਜਨਹਿਤ ਅਤੇ ਵਿਕਾਸ ਦੀ ਯੋਜਨਾਵਾਂ ਨੂੰ ਤੁਰੰਤ ਪ੍ਰਭਾਵਨਅਤੇ ਪ੍ਰਾਥਮਿਕਤਾ ਨਾਲ ਲਾਗੂ ਕਰਨ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਊਹ ਯਤਨ ਕਰਨ ਕਿ ਸਰਕਾਰ ਅਤੇ ਜਨਤਾ ਦੀ ਉਮੀਦਾਂ ‘ਤੇ ਖਰਾ ਉਤਰਣ।

Post Views: 83
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: ap politicsartificial intelligencebest cars in real racing 3education policyfrance africa relationsfrench coloniesfrench colonies in africakamala harris in africa to strengthen us diplomatic ties | dw newsmali civilian rulemaria ana baratanorth america telugu societypolitical updatesPoliticsreal racing 3 customizationreal racing 3 gameplaySocialsocialismtelangana politicsUnion Public Service Commissionwellnes polices
Previous Post

28 ਤੋਂ 30 ਮਈ ਤੱਕ ਚਲਾਈ ਜਾਣ ਵਾਲੀ ਪਲਸ ਪੋਲੀਓ ਮੁਹਿੰਮ ਦੀ ਸਫ਼ਲਤਾ ਲਈ ਵਿਭਾਗਾਂ ਨੂੰ ਹਦਾਇਤਾਂ

Next Post

PSEB ਨੇ ਐਲਾਨਿਆ 12ਵੀਂ ਜਮਾਤ ਦਾ ਨਤੀਜਾ

Next Post
PSEB ਨੇ ਐਲਾਨਿਆ 12ਵੀਂ ਜਮਾਤ ਦਾ ਨਤੀਜਾ

PSEB ਨੇ ਐਲਾਨਿਆ 12ਵੀਂ ਜਮਾਤ ਦਾ ਨਤੀਜਾ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In