No Result
View All Result
Monday, October 13, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home DELHI

ਮਹਾਮਾਰੀ ਅਲਰਟ : ਹਰਿਆਣਾ ਦਾ ਸਮਾਂ 7 ਜੂਨ ਤਕ ਵਧਾਇਆ : ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤਕ ਖੁੱਲੀਆਂ ਰਹਿਣਗੀਆਂ ਦੁਕਾਨਾਂ

admin by admin
May 30, 2021
in DELHI, HARYANA, INDIA, PUNJAB
0
ਹਰਿਆਣਾ ਦੇ ਮੁੱਖ ਮੰਤਰੀ ਦੀ ਅਗਵਾਈ ਹੇਠ ਸੂਬਾ ਸਰਕਾਰ ਭਲਾਈ ਦੇ ਕੰਮ ਕਰ ਰਹੇ ਹਨ – ਬਿਜਲੀ ਮੰਤਰੀ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 30 ਮਈ ਸ਼ਿਵ ਨਾਰਾਇਣ ਜਾਂਗੜਾ) – ਕੋਰੋਨਾ ਸੰਕ੍ਰਮਣ ਦੇ ਪ੍ਰਸਾਰ ਨੁੰ ਰੋਕਨ ਦੇ ਲਈ ਹਰਿਆਣਾ ਸਰਕਾਰ ਨੇ ਮਹਾਮਾਰੀ ਅਲਰਟ੍ਰਸੁਰੱਖਿਅਤ ਹਰਿਆਣਾ ਨੂੰ ਇਕ ਹੋਰ ਹਫਤੇ ਯਾਨੀ 7 ਜੂਨ, 2021 ਸਵੇਰੇ 5 ਵਜੇ ਤਕ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸੀਮਤ ਗਿਣਤੀ ਦੇ ਨਾਲ ਸ਼ਾਪਿੰਗ ਮਾਲ ਖੋਲਣ ਲਈ ਛੋਟ ਦਿੱਤੀ ਗਈ ਹੈ। ਹੁਣ ਸ਼ਾਪਿੰਗ ਮਾਲ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤਕ ਖੁੱਲੇ ਰਹਿਣਗੇ। ਮਹਾਮਾਰੀ ਅਲਰਟ੍ਰਸੁਰੱਖਿਅਤ ਹਰਿਆਣਾ ਦੇ ਤਹਿਤ ਮੌਜੂਦਾ ਪਾਬੰਦੀ 31 ਮਈ, 2021 ਨੂੰ ਸਵੇਰੇ 5 ਵਜੇ ਖਤਮ ਹੋ ਰਹੀ ਹੈ।

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਇਹ ਐਲਾਨ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਕੀਤਾ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਦੁਕਾਨਦਾਰਾਂ, ਵਿਕਰੇਤਾਵਾਂ ਅਤੇ ਵਪਾਰੀਆਂ ਵੱਲੋਂ ਦੁਕਾਨਾਂ ਦੇ ਖੁਲਣ ਦਾ ਸਮੇਂ ਵਧਾਉਣ ਲਈ ਕੀਤੇ ਗਈ ਅਪੀਲ ਅਨੁਸਾਰ, ਹੁਣ ਦੁਕਾਨਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤਕ ਆਡ੍ਰਇਵਨ ਫਾਰਮੂਲਾ ਦੇ ਨਾਲ ਖੋਲੀਆਂ ਜਾ ਸਕਦੀਆਂ ਹਨ। ਜਦੋਂ ਕਿ ਪਹਿਲਾਂ ਇਹ ਸਮੇਂ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤਕ ਸੀ।

ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਆਂਗਨਵਾੜੀ ਅਤੇ ਕੇ੍ਰਚ 30 ਜੂਨ ਤਕ ਸਕੂਲ ਅਤੇ ਆਈਟੀਆਈ 15 ਜੂਨ ਤਕ ਬੰਦ ਰਹਿਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਸ਼ਾਪਿੰਗ ਮਾਲ ਨੂੰ ਗ੍ਰਾਹਕਾਂ ਦੀ ਸੀਮਤ ਗਿਣਤੀ ਅਤੇ ਤੈਅ ਸਮੇਂ ਸੀਮਾ ਦਾ ਪਾਲਣ ਕਰਨਾ ਹੋਵੇਗਾ। ਇਸ ਦੇ ਲਈ ਇਕ ਫਾਰਮੂਲਾ ਬਣਾਇਆ ਗਿਆ ਜਿਸ ਦੇ ਤਹਿਤ 25 ਵਰਗ ਮੀਟਰ ਦੇ ਖੇਤਰ ਵਿਚ ਇਕ ਵਿਅਕਤੀ ਨੂੰ ਮੌਜੂਦ ਰਹਿਣ ਦੀ ਮੰਜੂਰੀ ਹੋਵੇਗੀ। ਇਸੀ ਤਰ੍ਹਾ, ਵਿਅਕਤੀਆਂ ਦੀ ਗਿਣਤੀ ਸ਼ਾਪਿੰਗ ਮਾਲ ਦੇ ਖੇਤਰਫਲ ਦੇ ਅਨੁਸਾਰ ਪਿੰਨ ਹੋ ਸਕਦੀ ਹੈ। ਮਾਲ ਮਾਲਿਕਾਂ ਨੂੰ ਪ੍ਰਵੇਸ਼ ਅਤੇ ਨਿਕਾਸੀ ਤੇ ਨਜਰ ਰੱਖਣ ਲਈ ਇਕ ਮੋਬਾਇਲ ਐਪਲੀਕੇਸ਼ਨ ਵੀ ਵਿਕਸਿਤ ਕਰਨੀ ਹੋਵੇਗੀ। ਮਾਲ ਮਾਲਿਕਾਂ ਨੂੰ ਇਸ ਸਾਰੀ ਵਿਵਸਥਾਵਾਂ ਦੇ ਲਈ ਨਿਯਮ ਬਨਾਉਣੇ ਹੋਣਗੇ ਅਤੇ ਸਬੰਧਿਤ ਜਿਲ੍ਹਾ ਡਿਪਟੀ ਕਮਿਸ਼ਨਰਾਂ ਤੋਂ ਮੰਜੂਰੀ ਪ੍ਰਾਪਤ ਕਰਨੀ ਹੋਵੇਗੀ।

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਉਦਯੋਗਾਂ ਨੂੰ ਕੋਵਿਡ੍ਰ19 ਐਪ੍ਰੋਪ੍ਰਇਏਟ ਵਿਵਹਾਰ ਦਾ ਪਾਲਣ ਕਰਦੇ ਹੋਏ ਕਾਰਜ ਸੰਚਾਲਨ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਦਫਤਰਾਂ ਵਿਚ ਕਰਮਚਾਰੀਆਂ ਦੀ 50 ਫੀਸਦੀ ਗਿਣਤੀ ਦੇ ਦਿਸ਼ਾ-ਨਿਰਦੇਸ਼ ਪਹਿਲਾਂ ਦੀ ਤਰ੍ਹਾ ਜਾਰੀ ਰਹਿਣਗੇ।

Post Views: 45
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: carona cerfew updates in punjabcorona virus in punjabcorona virus latest figures news in punjabcoronavirus in punjab: Latest News & VideosCoronaVirus is easier to avoid in punjabcoronavirus rumors in punjabEpidemic alert: Haryana time extended till June 7How To Prevent Coronavirus In punjabLock Down Punjabpunjab Coronavirus Live Updatespunjab Coronavirus rumour-mongersPunjab coronavirus symptomsSuspected Of Corona Virus Found In Punjabਕੋਰੋਨਾ ਵਾਇਰਸਕੋਰੋਨਾਵਾਇਰਸ
Previous Post

TWO ASSOCIATES OF GANGSTER AND DRUG SMUGGLER JAIPAL BHULLAR ARRESTED FOR KILLINGS OF ASIs IN JAGRAON SHOOTOUT

Next Post

Glucose Baby Internet dating – Could it be a Last Resort?

Next Post

Glucose Baby Internet dating - Could it be a Last Resort?

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In