No Result
View All Result
Tuesday, October 14, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਦੀਪਿਕਾ ਨੇ ‘ਸਿੰਘਮ ਅਗੇਨ’ ਦੀ ਝਲਕ ਸਾਂਝੀ ਕੀਤੀ

admin by admin
October 17, 2023
in BREAKING, COVER STORY, ENTERTAINMENT
0
ਦੀਪਿਕਾ ਨੇ ‘ਸਿੰਘਮ ਅਗੇਨ’ ਦੀ ਝਲਕ ਸਾਂਝੀ ਕੀਤੀ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਅਦਾਕਾਰਾ ਦੀਪਿਕਾ ਪਾਦੂਕੋਨ, ਹਾਲ ਹੀ ਵਿੱਚ ਸ਼ਾਹਰੁਖ ਖਾਨ ਦੀ ਫ਼ਿਲਮ ‘ਜਵਾਨ’ ਵਿੱਚ ਨਜ਼ਰ ਆਈ ਸੀ। ਉਸ ਨੇ ਇੰਸਟਗ੍ਰਾਮ ’ਤੇ ਆਉਣ ਵਾਲੀ ਫ਼ਿਲਮ ‘ਸਿੰਘਮ ਅਗੇਨ’ ਬਾਰੇ ਦੱਸਿਆ ਹੈ। ਉਹ ਫ਼ਿਲਮ ਵਿੱਚ ਸ਼ਕਤੀ ਸ਼ੈਟੀ ਦੀ ਸਿਪਾਹੀ ਵਾਲੀ ਭੂਮਿਕਾ ਵਿੱਚ ਨਜ਼ਰ ਆਵੇਗੀ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਫ਼ਿਲਮ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ਵਿੱਚ ਦਿਖਾਇਆ ਗਿਆ ਹੈ ਕਿ ਅਦਾਕਾਰਾ ਨੇ ਇੱਕ ਵਿਅਕਤੀ ਨੂੰ ਵਾਲਾਂ ਤੋਂ ਫੜਿਆ ਹੋਇਆ ਹੈ, ਜੋ ਉਸ ਦੇ ਪੈਰਾਂ ਵਿੱਚ ਪਿਆ ਹੈ। ਉਸ ਵਿਅਕਤੀ ਦੇ ਮੂੰਹ ਕੋਲ ਬੰਦੂਕ ਕਰਦੇ ਹੋਏ ਅਦਾਕਾਰਾ ਆਪਣੇ ਚਿਹਰੇ ’ਤੇ ਹਾਸਾ ਬਿਖੇਰਦੀ ਹੋਈ ਦਿਸਦੀ ਹੈ। ਦੂਜੀ ਤਸਵੀਰ ਵਿੱਚ ਦੀਪਿਕਾ ਆਪਣੇ ਮੱਥੇ ’ਤੇ ਬੰਦੂਕ ਦੀ ਬੈਰਲ ਰੱਖ ਕੇ ਹੱਸ ਰਹੀ ਹੈ। ਉਸ ਨੂੰ ਆਪਣੇ ਹੱਥਾਂ ’ਤੇ ਪੱਟੀਆਂ ਬੰਨ੍ਹੀਆਂ ਹੋਈਆਂ ਵੀ ਦੇਖਿਆ ਜਾ ਸਕਦਾ ਹੈ। ਫ਼ਿਲਮ ਵਿੱਚ ਅਕਸ਼ੈ ਕੁਮਾਰ, ਅਜੈ ਦੇਵਗਨ ਆਦਿ ਹਨ।

Post Views: 43
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: Deepika Padukonesinghamsingham 3singham 3 release datesingham 3 teasersingham 3 trailersingham againsingham again 2023singham again 2024singham again ajay devgnsingham again glimpsesingham again glimpse star castsingham again looksingham again moviesingham again new entrysingham again release datesingham again shootsingham again shootingsingham again songsingham again stuntsingham again teasersingham again trailer
Previous Post

ਦੀਵਾਲੀ ਦਾ ਤੋਹਫ਼ਾ: ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਈ ਰਜਿਸਟਰ ਕਰੋ ਅਤੇ ਇੱਕ ਲੱਖ ਰੁਪਏ ਜਿੱਤੋ

Next Post

ਫ਼ਿਲਮ ‘ਟਾਈਗਰ 3’ ਦਾ ਟਰੇਲਰ ਰਿਲੀਜ਼

Next Post
ਫ਼ਿਲਮ ‘ਟਾਈਗਰ 3’ ਦਾ ਟਰੇਲਰ ਰਿਲੀਜ਼

ਫ਼ਿਲਮ ‘ਟਾਈਗਰ 3’ ਦਾ ਟਰੇਲਰ ਰਿਲੀਜ਼

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In