No Result
View All Result
Wednesday, August 27, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਡੀਸੀ ਦਫਤਰ ਦੇ ਕਰਮਚਾਰੀ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

admin by admin
November 6, 2021
in PUNJAB
0
ਡੀਸੀ ਦਫਤਰ ਦੇ ਕਰਮਚਾਰੀ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਫਿਰੋਜ਼ਪੁਰ, 6 ਨਵੰਬਰ  (ਸੰਦੀਪ  ਟੰਡਨ)- ਡੀਸੀ ਦਫਤਰ ਫਿਰੋਜ਼ਪੁਰ ਵਿਚ ਨਾਜਰ ਦੇ ਅਹੁਦੇ ਤੇ ਤੈਨਾਤ ਕਰਮਚਾਰੀ ਸੰਜੀਵ ਬਜਾਜ (48 ਸਾਲ) ਪੁੱਤਰ ਰਾਮਪਾਲ ਬਜਾਜ ਵਾਸੀ ਮੱਖੂ ਗੇਟ ਫਿਰੋਜ਼ਪੁਰ ਸ਼ਹਿਰ ਨੇ ਅੱਜ ਸਵੇਰੇ ਆਪਣੇ ਘਰ ਵਿਚ ਲਾਇਸੰਸੀ 12 ਬੋਰ ਬੰਦੂਕ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਿਕ ਸਿਰ ਵਿਚ ਗੋਲੀ ਲੱਗਣ ਨਾਲ ਸਿਰ ਦੇ ਚਿੱਥੜੇ ਉੱਡ ਗਏ ਅਤੇ ਕਮਰੇ ਦੀਆਂ ਕੰਧਾਂ ਖੂਨ ਨਾਲ ਲੱਥਪੱਥ ਹੋ ਗਈਆਂ ਤੇ ਬੰਦੂਕ ਲਾਸ਼ ਦੇ ਕੋਲ ਪਈ ਸੀ। ਇਸ ਘਟਨਾ ਦਾ ਪਤਾ ਲੱਗਦੇ ਹੀ ਡੀਸੀ ਦਫਤਰ ਫਿਰੋਜ਼ਪੁਰ ਅਤੇ ਮੱਖੂ ਗੇਟ ਦੇ ਏਰੀਆ ਦੇ ਲੋਕਾਂ ਵਿਚ ਸੋਗ ਦਾ ਮਾਹੌਲ ਬਣ ਗਿਆ ਹੈ। ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਹੁਣ ਤੱਕ ਪਤਾ ਨਹੀਂ ਲੱਗ ਸਕਿਆ। ਇਸ ਘਟਨਾ ਨੂੰ ਲੈ ਕੇ ਪੁਲਿਸ ਵੱਲੋਂ ਵੱਖ ਵੱਖ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ।

Post Views: 110
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: According to the reportArea of Makhu GateCity of FerozepurCorpseDC Office FerozepurEmployees posted in the position of NazarPolice are investigating from different anglesSanjeev BajajSon Rampal BajajSuicide by shooting himself with a licensed 12 bore gunthe head was blown off by a bullet in the headThe walls of the room were covered with bloodThis morning
Previous Post

भारत भूषण आशु के निर्देशों पर ख़ाद्य एवं सिविल सप्लाई विभाग ने धान की जाली ख़रीद के विरुद्ध सख़्ती बढ़ाई

Next Post

बेअदबी के दोषियों और ड्रग माफिया, नशे के सौदागरों के खि़लाफ़ जल्द कार्यवाही होगी – मुख्यमंत्री चन्नी

Next Post
बेअदबी के दोषियों और ड्रग माफिया, नशे के सौदागरों के खि़लाफ़ जल्द कार्यवाही होगी – मुख्यमंत्री चन्नी

बेअदबी के दोषियों और ड्रग माफिया, नशे के सौदागरों के खि़लाफ़ जल्द कार्यवाही होगी - मुख्यमंत्री चन्नी

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In