No Result
View All Result
Wednesday, July 30, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਲਗਭਗ 9-10 ਪਿੰਡਾਂ ਵਿਚ ਜਨ ਸੰਵਾਦ ਪ੍ਰੋਗ੍ਰਾਮਾਂ ਨੂੰ ਸੰਬੋਧਿਤ ਕਰਣਗੇ CM

admin by admin
May 17, 2023
in BREAKING, COVER STORY, HARYANA
0
ਲਗਭਗ 9-10 ਪਿੰਡਾਂ ਵਿਚ ਜਨ ਸੰਵਾਦ ਪ੍ਰੋਗ੍ਰਾਮਾਂ ਨੂੰ ਸੰਬੋਧਿਤ ਕਰਣਗੇ CM
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 17-05-2023(ਪ੍ਰੈਸ ਕੀ ਤਾਕਤ)– ਹਰਿਆਣੀ ਦੀ ਪੂਰੀ ਜਨਤਾ ਮੇਰਾ ਪਰਿਵਾਰ ਹੈ ਅਤੇ ਤੁਹਾਡੇ ਪਰਿਵਾਰ ਦੀ ਚਿੰਤਾ ਕਰਨਾ ਤੇ ਉਨ੍ਹਾਂ ਦੀ ਸਮਸਿਆਵਾਂ ਨੂੰ ਹੱਲ ਕਰਨਾ ਮੇਰੀ ਪਹਿਲੀ ਜਿਮੇਵਾਰੀ ਹੈ। ਇਸ ਵਾਕ ਨੂੰ ਸੂਬੇ ਦੇ ਮੁਖੀਆ ਨੇ ਨਾ ਸਿਰਫ ਮੰਨਿਆ ਹੈ ਸਗੋ ਪਿਛਲੇ ਸਾਢੇ 8 ਸਾਲਾਂ ਤੋਂ ਸਾਕਾਰ ਵੀ ਕੀਤਾ ਹੈ। ਲੋਕਾਂ ਦੇ ਵਿਚ ਜਾ ਕੇ ਪਰਿਵਾਰ ਦੇ ਮੁਖੀਆਂ ਵਜੋ ਉਨ੍ਹਾਂ ਨਾਲ ਗਲਬਾਤ ਕਰਨਾ ਅਤੇ ਉਨ੍ਹਾਂ ਦੀ ਸਮਸਿਆਵਾਂ ਤੇ ਸ਼ਿਕਾਇਤਾਂ ਨੂੰ ਜਾਨਣ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਸ਼ੁਰੂ ਕੀਤਾ ਗਿਆ ਜਨ ਸੰਵਾਦ ਪ੍ਰੋਗ੍ਰਾਮ ਹੁਣ ਲੋਕਾਂ ਲਈ ਇਕ ਨਵੀਂ ਆਸ ਬਣ ਚੁੱਕਾ ਹੈ। ਪਿੰਡਵਾਸੀ ਮੁੱਖ ਮੰਤਰੀ ਦੇ ਸਾਹਮਣੇ ਦਿੱਲ ਖੋਲ ਕੇ ਆਪਣੀ ਗੱਲਾਂ ਰੱਖ ਰਹੇ ਹਨ ਅਤੇ ਮੁੱਖ ਮੰਤਰੀ ਵੀ ਆਨ ਦ ਸਪਾਟ ਸਮਸਿਆਵਾਂ ਦਾ ਹੱਲ ਕਰ ਰਹੇ ਹਨ।

          2 ਅਪ੍ਰੈਲ ਤੋਂ ਜਨ ਸੰਵਾਦ ਪ੍ਰੋਗ੍ਰਾਮਾਂ ਦੀ ਸ਼ੁਰੂਆਤ ਕਰ ਮੁੱਖ ਮੰਤਰੀ ਵੱਲੋਂ ਹੁਣ ਤਕ ਭਿਵਾਨੀ, ਪਲਵਲ, ਕੁਰੂਕਸ਼ੇਤਰ ਅਤੇ ਸਿਰਸਾ ਜਿਲ੍ਹੇ ਨੂੰ ਕਵਰ ਕੀਤਾ ਜਾ ਚੁੱਕਾ ਹੈ। ਹੁਣ ਇਸ ਜਨ ਸੰਵਾਦ ਲੜੀ ਦਾ ਅਗਲਾ ਪੜਾਅ ਮਹੇਂਦਰਗੜ੍ਹ ਵਿਚ ਹੋਵੇਗਾ ਅਤੇ ਇੱਥੇ ਮੁੱਖ ਮੰਤਰੀ ਲਗਭਗ 9-10 ਪਿੰਡਾਂ ਵਿਚ ਜਨ ਸੰਵਾਦ ਪ੍ਰੋਗ੍ਰਾਮਾਂ ਨੂੰ ਸੰਬੋਧਿਤ ਕਰਣਗੇ।

Post Views: 159
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 1 killed in saran clashbihar news in hindiCoronavirus in Indiaelections in uttar pradeshharyana (indian state)india china clash in arunachal pradeshjewar airport latest news in hindimonsoon in madhya pradeshnews in gujarati livenews in hindipresident election in indiapresident election in india 2022rain in khandwarain in morenarains in madhya pradeshrajasthan news in hindisbi bank robbery in barmerstate bank of india robbery in barmer
Previous Post

ਅਮਰੀਕਾ ਦੀ ਧਰਤੀ ‘ਤੇ ਪੰਜਾਬੀ ਪਿਓ-ਪੁੱਤ ਦੀ ਮੌਤ

Next Post

ਡਿਪਟੀ ਕਮਿਸ਼ਨਰ ਦੇ ਹਕਮਾਂ ਅਨੁਸਾਰ ਪੂਰੀ ਟੀਮ ਵੱਲੋਂ ਅਚਨਚੇਤ ਸਕੂਲ ਬੱਸਾ ਦੀ ਚੈਕਿੰਗ

Next Post
ਡਿਪਟੀ ਕਮਿਸ਼ਨਰ ਦੇ ਹਕਮਾਂ ਅਨੁਸਾਰ ਪੂਰੀ ਟੀਮ ਵੱਲੋਂ ਅਚਨਚੇਤ ਸਕੂਲ ਬੱਸਾ ਦੀ ਚੈਕਿੰਗ

ਡਿਪਟੀ ਕਮਿਸ਼ਨਰ ਦੇ ਹਕਮਾਂ ਅਨੁਸਾਰ ਪੂਰੀ ਟੀਮ ਵੱਲੋਂ ਅਚਨਚੇਤ ਸਕੂਲ ਬੱਸਾ ਦੀ ਚੈਕਿੰਗ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In