No Result
View All Result
Saturday, October 11, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

CM ਨੇ ਕੀਤਾ ਜਨ ਸੰਵਾਦ ਪੋਰਟਲ ਦਾ ਉਦਘਾਟਨ

admin by admin
May 10, 2023
in BREAKING, COVER STORY, HARYANA
0
ਸੂਬਾ ਸਰਕਾਰ ਵੱਲੋਂ ਦਿੱਤੀ ਜਾਵੇਗੀ ਹਰ ਸੰਭਵ ਮਦਦ – ਮਨੋਹਰ ਲਾਲ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 10-05-2023(ਪ੍ਰੈਸ ਕੀ ਤਾਕਤ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜਨ ਸੰਵਾਦ ਪ੍ਰੋਗ੍ਰਾਮ ਦੇ ਤਹਿਤ 13 ਤੋਂ 15 ਮਈ ਤਕ ਸਿਰਸਾ ਵਿਚ ਚੌਥਾ ਜਨ ਸੰਵਾਦ ਪ੍ਰੋਗ੍ਰਾਮ ਪ੍ਰਬੰਧਿਤ ਕੀਤਾ ਜਾਵੇਗਾ। ਇਸ ਦੇ ਤਹਿਤ ਜਿਲ੍ਹਾ ਸਿਰਸਾ ਦੇ ਕਈ ਪਿੰਡਾਂ ਦੇ ਲੋਕਾਂ ਨਾਲ ਸਿੱਧਾ ਰੁਬਰੂ ਹੋ ਕੇ ਸੰਵਾਦ ਕੀਤਾ ਜਾਵੇਗਾ।

          ਮੁੱਖ ਮੰਤਰੀ ਨੇ ਇਹ ਜਾਣਕਾਰੀ ਕੱਲ ਦੇਰ ਸ਼ਾਮ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਦਿੱਤੀ। ਉਨ੍ਹਾਂ ਨੇ ਸੀਐਮ ਗ੍ਰੀਵੇਂਸਿੰਗ ਰਿਡਰੇਸ਼ਲ ਐਂਡ ਮਾਨੀਟਰਿੰਗ ਸਿਸਟਮ ਜਨ ਸੰਵਾਦ ਪੋਰਟਲ ਦਾ ਵੀ ਉਦਘਾਟਨ ਕੀਤਾ।

          ਇਸ ਪੋਰਟਲ ‘ਤੇ ਜਨ ਸੰਵਾਦ ਪ੍ਰੋਗ੍ਰਾਮ ਦੇ ਤਹਿਤ ਆਉਣ ਵਾਲੀ ਸਮਸਿਆਵਾਂ ਅਤੇ ਸੁਝਾਆਂ ਨੂੰ ਅਪਲੋਡ ਕਰ ਪੂਰਾ ਲੇਖਾ ਜੋਖਾ ਰੱਖਿਆ ਜਾਵੇਗਾ। ਇਸ ਦੇ ਬਾਅਦ ਸਬੰਧਿਤ ਅਧਿਕਾਰੀ ਇੰਨ੍ਹਾਂ ਸਮਸਿਆਵਾਂ ਦਾ ਹੱਲ ਵੀ ਯਕੀਨੀ ਕਰਣਗੇ ਅਤੇ ਸ਼ਿਕਾਇਤਕਰਤਾ ਦੇ ਕੋਲ ਸਮਸਿਆ ਬਾਰੇ ਸੰਦੇਸ਼ ਵੀ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਰਾਇਟ ਟੂ ਸਰਵਿਸ ਏਕਟ ਤਹਿਤ 600 ਤੋਂ ਵੱਧ ਸੇਵਾਵਾਂ ਆਉਂਦੀਆਂ ਹਨ। ਇੰਨ੍ਹਾਂ ਤੋਂ ਇਲਾਵਾ, ਆਉਣ ਵਾਲੀ ਸਾਰੀ ਸਮਸਿਆਵਾਂ ਨੂੰ ਅਧਿਕਾਰੀ ਸਮੇਂਬੱਧ ਢੰਗ ਨਾਲ ਹੱਲ ਯਕੀਨੀ ਕਰਣਗੇ।

          ਮੁੱਖ ਮੰਤਰੀ ਨੇ ਕਿਹਾ ਕਿ ਜਨਤਾ ਦੇ ਨਾਲ ਸੰਵਾਦ ਕਰਦੇ ਸਮੇਂ ਸਰਕਾਰ ਦੇ ਸਾਹਮਣੇ ਆਉਣ ਵਾਲੀ ਸਾਰੀ ਸਮਸਿਆਵਾਂ ਨੂੰ ਲਾਗੂ ਕਰਨ ਲਈ ਜਿਲ੍ਹਾ ਅਤੇ ਮੁੱਖ ਦਫਤਰ ਪੱਧਰ ‘ਤੇ ਇੰਨ੍ਹਾਂ ਸਮਸਿਆਵਾਂ ਨੂੰ ਪੋਰਟਲ ‘ਤੇ ਅਪਲੋਡ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀਆਂ ਸਮਸਿਆਵਾਂ ਦਾ ਨਿਦਾਨ ਲਈ ਸ਼ਹਿਰੀ ਪੱਧਰ ‘ਤੇ ਨਗਰ ਦਰਸ਼ਨ ਪੋਰਟਲ ਅਤੇ ਪਿੰਡ ਪੱਧਰ ‘ਤੇ ਗ੍ਰਾਮ ਦਰਸ਼ਨ ਪੋਰਟਲ ਬਣਾਏ ਗਏ ਹਨ। ਇੰਨ੍ਹਾਂ ‘ਤੇ ਨਾਗਰਿਕ ਘਰ ਬੈਠੇ ਹੀ ਆਪਣੀ ਸਮਸਿਆਵਾਂ ਅਤੇ ਵਿਕਾਸ ਕੰਮ ਕਰਵਾਉਣ ਲਈ ਵੀ ਅਪਲੋਡ ਕਰ ਸਕਦੇ ਹਨ। ਇਸ ਦੇ ਬਾਅਦ ਉਹ ਸ਼ਿਕਾਇਤ ਅਧਿਕਾਰੀ ਦੇ ਕੋਲ ਖੁਦ ਹੀ ਚਲੀ ਜਾਵੇਗੀ ਅਤੇ ਊਹ ਉਨ੍ਹਾਂ ‘ਤੇ ਐਕਸ਼ਨ ਲੈ ਕੇ ਏਸਟੀਮੇਟ ਅਤੇ ਬਜਟ ਆਦਿ ਦਾ ਪ੍ਰਾਵਧਾਨ ਕਰ ਪੂਰਾ ਕਰਨ ਦਾ ਕੰਮ ਕਰਣਗੇ।

          ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਇੰਨ੍ਹਾਂ ਪੋਰਟਲ ‘ਤੇ ਆਉਣ ਵਾਲੀ ਸਮਸਿਆਵਾਂ ਨੂੰ ਪ੍ਰਤੀਨਿਧੀਆਂ ਰਾਹੀਂ ਸਹਿਮਤੀ ਪ੍ਰਦਾਨ ਕੀਤੀ ਜਾਂਦੀ ਸੀ, ਪਰ ਹੁਣ ਨਾਗਰਿਕ ਸਿੱਧੇ ਹੀ ਸਮਸਿਆਵਾਂ ਨੂੰ ਪੋਰਟਲ ‘ਤੇ ਭੇਜ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਨਾਗਰਿਕਾਂ ਨੂੰ ਚੰਗੀ ਸੇਵਾਵਾਂ ਪ੍ਰਦਾਨ ਕਰਨ ਲਈ ਬਿਹਤਰ ਮੈਕੇਨੀਜਮ ਤਿਆਰ ਕੀਤਾ ਗਿਆ ਹੈ ਜਿਸ ‘ਤੇ ਜਵਾਬਦੇਹੀ ਵੀ ਯਕੀਨੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤਕ ਇਸ ਡੈਮੋ ਪੋਰਟਲ ‘ਤੇ 3609 ਲੋਕਾਂ ਨੇ ਆਪਣੀ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ।

          ਮੁੱਖ ਮੰਤਰੀ ਨੇ ਕਿਹਾ ਕਿ ਊਹ ਹਰ ਸ਼ਨੀਵਾਰ ਨੂੰ ਆਡਿਓ ਕਾਨਫ੍ਰੈਸਿੰਗ ਰਾਹੀਂ ਸੂਬੇ ਦੇ ਕਿਸੇ ਇਕ ਵਰਗ ਦੇ ਨਾਲ ਸੰਵਾਦ ਕਰਦੇ ਹਨ। ਇੰਨ੍ਹਾਂ ਵਿਚ ਲੋਕਾਂ ਨਾਲ ਸਿੱਧੀ ਗਲਬਾਤ ਹੁੰਦੀ ਹੈ ਅਤੇ ਕਾਰਜਕਰਤਾ ਵੀ ਇਸ ਨਾਲ ਜੁੜਦੇ ਹਨ। ਇਸ ਤੋਂ ਇਲਾਵਾ, ਸਬੰਧਿਤ ਅਧਿਕਾਰੀ ਵੀ ਇਸ ਵਿਚ ਸ਼ਾਮਿਲ ਹੁੰਦੇ ਹਨ। ਜੋ ਉਨ੍ਹਾਂ ਦੇ ਸਾਹਮਣੇ ਆਉਣ ਵਾਲੀ ਸਮਸਿਆਵਾਂ ਨੂੰ ਸੁਣ ਕੇ ਉਨ੍ਹਾਂ ਦਾ ਹੱਲ ਯਕੀਨੀ ਕਰਦੇ ਹਨ।

          ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਸ੍ਰੀ ਗੌਰਵ ਗੁਪਤਾ ਵੀ ਮੌਜੂਦ ਰਹੇ।

Post Views: 102
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: aam aadmi party third guarantee in punjabBhartiya Janata Partydharani portaldharani portal server problemdharani portal server problem in nalgondagk of haryanagujarat jan samvadharyana cmharyana gkharyana government schemesharyana knowledgeharyana sarkar ki yojnaeharyana schemesharyana schmes and programmesharyana yojnaejharniyojan portal for jobs in jharkhandjharniyojan portal kya haijharniyojan portal se kaise milegi naukrikejriwal third guarantee in punjabkerala jan samvadlatest news in yuva samvadlatest schemes haryanalatest schemes of haryanamanohar lal khattar latestmaurya technical supportmauryatechnicalsupportnews portal gujaratone nation –one grievance redressal portalparents samwad programmeparents samwad yojnaraj health portalrajasthan congress samwadtelangana jan samvad
Previous Post

ਜਲੰਧਰ ਲੋਕ ਸਭਾ: ਸ਼ਾਹਕੋਟ ਹਲਕੇ ਦੇ ਪਿੰਡ ਰੂਪੇਵਾਲ ‘ਚ ਹੰਗਾਮਾ

Next Post

ਕੇਂਦਰੀ ਰਾਜ ਮੰਤਰੀ ਨੇ CM ਮਨੋਹਰ ਲਾਲ ਨਾਲ ਮੁਲਾਕਾਤ ਕੀਤੀ

Next Post
ਕੇਂਦਰੀ ਰਾਜ ਮੰਤਰੀ ਨੇ CM ਮਨੋਹਰ ਲਾਲ ਨਾਲ ਮੁਲਾਕਾਤ ਕੀਤੀ

ਕੇਂਦਰੀ ਰਾਜ ਮੰਤਰੀ ਨੇ CM ਮਨੋਹਰ ਲਾਲ ਨਾਲ ਮੁਲਾਕਾਤ ਕੀਤੀ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In