Wednesday, July 30, 2025

ਚੰਦਰਯਨ-3 ਚੰਦ ਦੇ ਹੋਰ ਨੇੜੇ ਪੁੱਜਿਆ

‘ਚੰਦਰਯਾਨ-3’ ਅੱਜ ਚੰਦ ਦੀ ਸਤ੍ਵਾ ਦੇ ਨੇੜੇ ਪਹੁੰਚ ਗਿਆ। ੲਿਥੇ ਸਥਿਤ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਕਿ ਚੰਦਰਯਾਨ-3 ਹੁਣ ਚੰਦ ਦੇ ਸਭ ਤੋਂ ਨਜ਼ਦੀਕੀ ਪੰਧ ‘ਤੇ ਪਹੁੰਚ ਗਿਆ ਹੈ। ਇਸਰੋ ਦੇ ਸੂਤਰਾਂ ਅਨੁਸਾਰ ਪੁਲਾੜ ਵਾਹਨ ਨੂੰ 100 ਕਿਲੋਮੀਟਰ ਦੀ ਚੰਦ ਦੇ ਹੋਰ ਨੇੜੇ ਲਿਜਾਣ ਲਈ ਇਕ ਹੋਰ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾਵੇਗੀ, ਜਿਸ ਤੋਂ ਬਾਅਦ ਲੈਂਡਰ ਅਤੇ ਰੋਵਰ ਵਾਲੇ ‘ਲੈਂਡਿੰਗ ਮੋਡਿਊਲ’ ਨੂੰ ‘ਪ੍ਰੋਪਲਸ਼ਨ ਮਾਡਿਊਲ’ ਤੋਂ ਵੱਖ ਕਰ ਦਿੱਤਾ ਜਾਵੇਗਾ।  ਇਸ ਤੋਂ ਬਾਅਦ ਲੈਂਡਰ ਦੇ ‘ਡੀਬੂਸਟ’ (ਪ੍ਰਕਿਰਿਆ ਨੂੰ ਹੌਲੀ ਕਰਨ) ਅਤੇ ਚੰਦ ਦੇ ਦੱਖਣੀ ਧਰੁਵੀ ਖੇਤਰ ‘ਤੇ 23 ਅਗਸਤ ਨੂੰ ‘ਸਾਫਟ ਲੈਂਡਿੰਗ’ ਕਰਨ ਦੀ ਉਮੀਦ ਹੈ।

Next Post

Welcome Back!

Login to your account below

Retrieve your password

Please enter your username or email address to reset your password.