No Result
View All Result
Sunday, October 12, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਬੱਚਾ ਅਗਵਾ ਕਰਨ ਦੇ ਦੋਸ਼ ਵਿਚ 2 ਵਿਅਕਤੀਆਂ ਖਿਲਾਫ ਮਾਮਲਾ ਦਰਜ

admin by admin
October 13, 2021
in BREAKING
0
ਬੱਚਾ ਅਗਵਾ ਕਰਨ ਦੇ ਦੋਸ਼ ਵਿਚ 2 ਵਿਅਕਤੀਆਂ ਖਿਲਾਫ ਮਾਮਲਾ ਦਰਜ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

Web Desk- Harsimranjit Kaur

ਫਿਰੋਜ਼ਪੁਰ,13 ਅਕਤੂਬਰ ( ਸੰਦੀਪ  ਟੰਡਨ )– ਫਾਜ਼ਿਲਕਾ ਰੋਡ ਤੇ ਪੈਂਦੇ ਪਿੰਡ ਖਾਈ ਫੇਮੇ ਕੀ ਵਿਖੇ ਇਕ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ 365, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਜੰਟ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਗਲੀ ਨੰਬਰ 5 ਗੁਰੂ ਕਿਰਪਾ ਕਾਲੋਨੀ ਸੀਡ ਫਾਰਮ ਥਾਣਾ ਸਿਟੀ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਸਿਮਰਨਪ੍ਰੀਤ ਕੌਰ ਤੇ ਬੱਚੇ ਅਰਮਾਨ ਸਿੰਘ (2 ਸਾਲ) ਨੂੰ ਨਾਲ ਲੈ ਕੇ ਆਪਣੇ ਦੋਸਤ ਦੀ ਕਾਰ ਮੰਗ ਕੇ ਆਪਣੇ ਸਹੁਰੇ ਘਰ ਮਿਲਣ ਲਈ ਮਿਤੀ 8 ਅਕਤੂਬਰ 2021 ਨੂੰ ਆਇਆ ਸੀ ਤੇ ਮਿਤੀ 9 ਅਕਤੂਬਰ 2021 ਨੁੰ ਕਰੀਬ ਸ਼ਾਮ ਸਾਢੇ 4 ਵਜੇ ਨੂੰ ਵਾਪਸ ਆਪਣੇ ਘਰ ਜਾ ਰਿਹਾ ਸੀ, ਜਦ ਉਹ ਬੱਸ ਅੱਡਾ ਖਾਈ ਫੇਮੇ ਕੀ ਪੁੱਜਾ ਤਾਂ ਖਾਈ ਅੱਡੇ ਤੋਂ ਮੈਡੀਕਲ ਸਟੋਰ ਤੋਂ ਦਵਾਈ ਤੇ ਬੱਚੇ ਲਈ ਕੁਝ ਖਾਣ ਲਈ ਰੁਕਿਆ ਤੇ ਸਿਮਰਨਪ੍ਰੀਤ ਕੌਰ ਵੀ ਬੱਚੇ ਸਮੇਤ ਕਾਰ ਤੋਂ ਬਾਹਰ ਆ ਗਈ ਤੇ ਇਕ ਸਾਈਡ ਤੇ ਖੜ ਗਈ ਉਦੋਂ ਫਿਰੋਜ਼ਪੁਰ ਸਾਈਡ ਤੋਂ ਇਕ ਕਾਰ ਆਈ ਜਿਸ ਵਿਚੋਂ ਦੋ ਲੜਕੇ ਮੁੱਲਾ ਫੈਸ਼ਨ ਤੇ ਦੂਜੇ ਨੇ ਕੇਸ ਦਾੜੀ ਰੱਖੇ ਹੋਏ ਸਨ ਜਿਨ੍ਹਾਂ ਨੂੰ ਸਿਮਰਨਪ੍ਰੀਤ ਕੌਰ ਕੋਲੋਂ ਅਰਮਾਨ ਸਿੰਘ ਨੂੰ ਧੱਕੇ ਨਾਲ ਖਿੱਚ ਕੇ ਗੱਡੀ ਵਿਚ ਸੁੱਟ ਲਿਆ ਤੇ ਫਿਰੋਜ਼ਪੁਰ ਸਾਈਡ ਨੂੰ ਗੱਡੀ ਭਜਾ ਕੇ ਲੈ ਗਏ।

ਇਹ ਵੀ ਪੜੋ- ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਨਾਅਰੇਬਾਜੀ, ਬਿਜਲੀ 5 ਰੁਪਏ ਪ੍ਰਤੀ ਯੂਨਿਟ ਦੀ ਮੰਗ, ਆਮ ਲੋਕਾਂ ਦੀਆਂ ਜੇਬਾਂ ਤੇ ਡਾਕੇ

ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਗੱਡੀ ਕਰੇਟਾ ਦਾ ਨੰਬਰ ਪੀਬੀ 05 ਏਐੱਨ 9495 ਨੋਟ ਕਰ ਲਿਆ ਗਿਆ ਹੈ। ਉਨ੍ਹਾਂ ਵੱਲੋਂ ਬਾਅਦ ਵਿਚ ਪੜਤਾਲ ਕਰਨ ਤੇ ਦੋਸ਼ੀਅਨ ਜਗਰੂਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਉਰਫ ਕਾਲਾ ਵਾਸੀ ਪਿੰਡ ਕੁਤਬਦੀਨ ਵਾਲਾ ਅਤੇ ਤੀਰਥ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਪਿੰਡ ਫੱਤੇਵਾਲਾ ਦੇ ਨਾਮ ਪਤਾ ਲੱਗੇ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ ਉਕਤ ਦੋਸ਼ੀਅਨ ਖਿਲਾਫ ਮੁਕੱਦਮਾ ਦਰਜ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

Post Views: 66
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: cases registered under IPCChild abduction caseChild abduction case registered against 2 personsFerozepur NewsFerozepur Policelatest newslatest news on punjablatest updateslatest updates on punjabPolice Station Sadar Ferozepurpress ki taquat newspunjab latest newspunjab newstop 10 news
Previous Post

ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਨਾਅਰੇਬਾਜੀ, ਬਿਜਲੀ 5 ਰੁਪਏ ਪ੍ਰਤੀ ਯੂਨਿਟ ਦੀ ਮੰਗ, ਆਮ ਲੋਕਾਂ ਦੀਆਂ ਜੇਬਾਂ ਤੇ ਡਾਕੇ

Next Post

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਮੇਨ ਰੋਡ ‘ਤੇ ਲਗਾਇਆ ਜਾਮ, ਕੀਤਾ ਰੋਸ ਮੁਜ਼ਾਹਰਾ

Next Post
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਮੇਨ ਰੋਡ ‘ਤੇ ਲਗਾਇਆ ਜਾਮ, ਕੀਤਾ ਰੋਸ ਮੁਜ਼ਾਹਰਾ

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਮੇਨ ਰੋਡ 'ਤੇ ਲਗਾਇਆ ਜਾਮ, ਕੀਤਾ ਰੋਸ ਮੁਜ਼ਾਹਰਾ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In