No Result
View All Result
Saturday, October 11, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਫੌਜੀਆ ਦੇ ਸਘੰਰਸ਼ ਨੂੰ ਖਤਮ ਕਰਵਾਉਣ ਲਈ ਭਾਜਪਾ ਸੈਨਿਕ ਸੈੱਲ ਨੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਤੋ ਮੀਟਿੰਗ ਲਈ ਸਮਾ ਮੰਗਿਆ – ਇੰਜ ਸਿੱਧੂ

admin by admin
July 4, 2023
in BREAKING, COVER STORY, POLITICS
0
ਫੌਜੀਆ ਦੇ ਸਘੰਰਸ਼ ਨੂੰ ਖਤਮ ਕਰਵਾਉਣ ਲਈ ਭਾਜਪਾ ਸੈਨਿਕ ਸੈੱਲ ਨੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਤੋ ਮੀਟਿੰਗ ਲਈ ਸਮਾ ਮੰਗਿਆ – ਇੰਜ ਸਿੱਧੂ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਬਰਨਾਲਾ 4 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ) ਦਿੱਲੀ ਵਿਖੇ ਫਰਵਰੀ ਮਹੀਨੇ ਤੋ ਚੱਲ ਰਹੇ ਸਘੰਰਸ਼ ਨੁੰ ਖ਼ਤਮ ਕਰਵਾਉਣ ਲਈ ਅਤੇ ਸਾਬਕਾ ਫੌਜੀਆ ਦੀਆ ਜਾਇਜ਼ ਮੰਗਾ ਨੂੰ ਹੱਲ ਕਰਵਾਉਣ ਲਈ ਪੰਜਾਬ ਭਾਜਪਾ ਸੈਨਿਕ ਸੈੱਲ ਦੇ ਇੰਚਾਰਜ ਇੰਜ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਇਕ ਵਫਦ ਦੇਸ ਦੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਜੀ ਨੂੰ ਮਿਲਿਆ ਤੇ ਉਹਨਾਂ ਤੋ ਲਿਖਤੀ ਤੌਰ ਤੇ ਮੰਗ ਪੱਤਰ ਦੇਕੇ ਮੰਗ ਕੀਤੀ ਗਈ ਕੇ ਭਾਜਪਾ ਸੈਨਿਕ ਸੈੱਲ ਦੇ 5 ਮੇਬਰੀ ਵਫਦ ਨੂੰ ਦਿੱਲੀ ਵਿੱਖੇ ਜਲਦੀ ਤੋ ਜਲਦੀ ਮੀਟਿੰਗ ਲਈ ਸਮਾ ਦਿੱਤਾ ਜਾਵੇ ਤਾਕਿ ਉਹਨਾਂ ਨਾਲ ਬੈਠ ਕੇ ਸਾਬਕਾ ਫੌਜੀਆ ਦੀਆ ਜੋਂ ਜਾਇਜ਼ ਮੰਗਾਂ ਹਨ ਉਹਨਾਂ ਨੂੰ ਗਭੀਰਤਾ ਨਾਲ ਵਿਚਾਰ ਕੇ ਹੱਲ ਕੀਤਾ ਜਾ ਸਕੇ ਮਾਣਯੋਗ ਮੰਤਰੀ ਜੀ ਨੇ ਸਿੱਧੂ ਨੂੰ ਭਰੋਸਾ ਦਵਾਇਆ ਕੇ ਬਹੁਤ ਜਲਦੀ ਇਹਨਾ ਮੰਗਾ ਤੇ ਵਿਚਾਰ ਕਰਨ ਲਈ ਦਿੱਲੀ ਵਿਖੇ ਸਮਾ ਦਿੱਤਾ ਜਾਵੇਗਾ ਉਹਨਾਂ ਦੇ ਧਿਆਨ ਵਿੱਚ ਓ ਆਰ ਓ ਪੀ2 ਵਿੱਚ ਜੋਂ ਘਾਟਾ ਹਨ ਵੱਲ ਭੀ ਧਿਆਨ ਦਿਵਾਇਆ ਗਿਆ। ਉਹਨਾਂ ਕਿਹਾ ਮੈਨੂੰ ਦੇਸ ਦੇ ਜਵਾਨਾਂ ਅਤੇ ਅਫ਼ਸਰਾਂ ਤੇ ਬਹੁਤ ਮਾਣ ਹੈ ਜਿਹੜੇ ਬੜੀ ਮਿਹਨਤ ਅਤੇ ਮੁਸਕਲਾ ਦਾ ਸਾਹਮਣਾ ਕਰਦੇ ਹਨ ਤੇ ਦਿਨ ਰਾਤ ਦੇਸ ਦੇ ਵਾਡਰਾ ਤੇ ਦੇਸ ਦੀ ਰਾਖੀ ਕਰਦੇ ਹਨ। ਇਸ ਮੌਕੇ ਸ੍ਰੀ ਵਿਜੇ ਸਾਪਲਾ ਜੀ ਚੇਅਰਮੈਨ ਐਸ ਸੀ ਕਮਿਸ਼ਨ ਭਾਰਤ ਸਰਕਾਰ ਭੀ ਹਾਜਰ ਸਨ ਵਫਦ ਵਿੱਚ ਕੈਪਟਨ ਬਲੋਰਾ ਸਿੰਘ ਕੈਪਟਨ ਗੁਰਮੇਲ ਸਿੰਘ ਕੈਪਟਨ ਅਨਿਲ ਕੁਮਾਰ ਹੌਲਦਾਰ ਬਸੰਤ ਸਿੰਘ ਉਗੋ ਹੌਲਦਾਰ ਨਛੱਤਰ ਸਿੰਘ ਨਕੋਦਰ ਹੌਲਦਾਰ ਮਨਦੀਪ ਸਿੰਘ ਨੂਰਮਹਿਲ ਆਦਿ ਆਗੂ ਹਾਜਰ ਸਨ

Post Views: 88
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: aap vs bjpBJPbjp funny memesbjp funny shortsbjp jdsbjp karnatakabjp karnataka channelbjp karnataka livebjp karnataka rallybjp karyakartabjp livebjp live eventbjp live programbjp lotusbjp memesbjp newsbjp programbjp vs congessbjp vs congressbjp youtube shortscm mamata on bjpcongress attacks bjpcongress support bjpkarnataka bjpnitin gadkari bjpnupur sharma bjprahul gandhi on bjptelangana bjp
Previous Post

ਯਾਦਵਿੰਦਰਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਪਬਲਿਕ ਨੂੰ ਵੱਖ ਵੱਖ ਚੋਕਾ ਵਿਚ ਜਾ ਕੇ ਨਸ਼ਿਆਂ ਵਿਰੁੱਧ ਕੀਤਾ ਜਾਗਰੂਕ।

Next Post

ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਮਰਹੂਮ ਬੀਰ ਦਵਿੰਦਰ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਸ਼ਰਧਾਂਜਲੀਆਂ

Next Post
ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਮਰਹੂਮ ਬੀਰ ਦਵਿੰਦਰ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਸ਼ਰਧਾਂਜਲੀਆਂ

ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਮਰਹੂਮ ਬੀਰ ਦਵਿੰਦਰ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਸ਼ਰਧਾਂਜਲੀਆਂ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In