ਕੋਰੋਨਾ ਹੋਣਾ ਕੋਈ ਖਤਰਨਾਕ ਨਹੀਂ ਹੈ ਪਰ ਕੋਰੋਨਾ ਹੋਣ ਮਗਰੋਂ 14 ਦਿਨਾ ਲਈ ਕਿਸੇ ਹਸਪਤਾਲ ਦੇ ਕੋਰੋਨਾ ਬਾਰਡ ਵਿਖੇ ਹਰ ਵੇਲੇ ਮਾਸਕ ਬੰਨਕੇ ਦੂਸਰੇ ਮਰੀਜਾਂ ਨਾਲ ਹਰ ਵੇਲੇ ਬੈਡ ਤੇ ਪਏ ਰਹਿਣਾ, ਪਰਿਵਾਰ ਦੇ ਕਿਸੇ ਵੀ ਮੈਬਰ ਨੂੰ ਨਾ ਮਿਲਣ ਸਕਣ ਦਾ ਦਰਦ, ਬਾਰਡ ਦੇ ਡਾਕਟਰਾਂ ਦੇ ਹੁਕਮਾਂ ਅਨੁਸਾਰ ਸਮੇ ਸਿਰ ਹੀ ਭੋਜਨ ਜੋ ਮਰੀਜਾਂ ਦੇ ਲਈ ਬਣਾਇਆ ਜਾਦਾ ਹੈ , ਦੋ ਸਮੇ ਚਾਹ, ਕੇਵਲ ਕੋਸਾ ਪਾਣੀ ਪੀਣਾ, ਹੀ ਸਵਿਕਾਰ ਕਰਨਾ ਪਵੇਗਾ,, 40 ਮਿੰਟ ਤੱਕ ਹਰਰੋਜ ਸੂਰਜ ਦੀ ਧੁੱਪ ਵਿੱਚ ਬੈਠਣਾ, ਸਵੇਰੇ ਸਾਮ ਦਵਾਈਆਂ ਖਾਣੀਆਂ, ਰਾਤ ਨੂੰ 10 ਘੰਟੇ ਬੈੱਡ ਤੇ ਪਏ ਪਏ ਆਪਣੀਆ ਗਲਤੀਆ,ਅਣਗਹਿਲੀਆ ਯਾਦ ਕਰਕੇ ਪਛਤਾਉਣਾ, ਇਕ ਹੀ ਸਾਝਾ ਬਾਥਰੂਮ ਅਤੇ ਟੋਆਇਲੇਟ 14 ਦਿਨਾ ਲਈ ਹਰਰੋਜ ਵਰਤਣਾ, ਆਪਣੇ ਕਪੜੇ ਆਪ ਧੋਣਾ, 14 ਦਿਨਾ ਤੱਕ ਮੋਬਾਈਲ ,ਅਖਬਾਰ, ਟੀਵੀ ,ਦੋਸਤਾ ਤੋ ਪਰੇ ਰਹਿਣਾ,।। ਇਹ ਸੱਭ 14 ਦਿਨ ਜੇਲ ਵਿੱਚ ਕਟਣ ਦੇ ਬਰਾਬਰ ਹਨ, ਜਾ 14 ਦਿਨਾ ਦਾ ਬਨਵਾਸ ਕਟਣਾ ਬਹੁਤ ਮੁਸਕਲ ਹੁੰਦਾ ਹੈ।।।।।।। ਅਤੇ 14 ਦਿਨਾ ਮਗਰੋਂ ਠੀਕ-ਠਾਕ ਹੋਕੇ ਘਰ ਆਉਣ ਤੇ ਪਰਿਵਾਰ ਵਾਲੇ, ਮਹੱਲੇ ਵਾਲੇ, ਦੋਸਤ ਮਿੱਤਰ ਸਬੰਧੀ , ਦਫਤਰ ਵਾਲੇ ਆਪਜੀ ਤੋ ਇਸ ਤਰਾਂ ਦੂਰ ਦੂਰ ਰਹਿਣਗੇ ਜਿਵੇ ਆਪਜੀ ਬਲਾਤਕਾਰ ਕਰਕੇ ਆਏ ਹੋ ਅਤੇ ਤੁਹਾਡੇ ਕੋਲ ਜਾਣ ਤੇ ਉਨਾ ਨੂੰ ਕੋਰੋਨਾ ਜਰੂਰ ਹੋ ਜਾਵੇਗਾ ਅਤੇ ਉਹ ਵੀ 14 ਦਿਨਾ ਲਈ ਕੋਰੋਨਾ ਮਰੀਜਾਂ ਵਿਚ ਜਾ ਸਕਦੇ ਹਨ।।।। ਇਨਾ ਸਭੱ ਸਮਸਿਆਵਾਂ ਅਤੇ 14 ਦਿਨਾ ਦੀ ਕੋਰੋਨਾ ਜੇਲ ਦੀ ਸਖਤ ਸਜਾ ਤੋ ਬਚਣ ਲਈ ਪਹਿਲਾਂ ਹੀ ਅਜ ਤੋ, ਹੁਣੇ ਤੋ ਹੀ ਕੋਰੋਨਾ ਤੋ ਬਚਾਓ ਦੇ ਨਿਯਮਾ ਅਨੁਸਾਰ ਆਪਣਾ ਬਚਾਓ ਕਰਦੇ ਰਹੋਜੀ,,, ਆਪਣੇ ਘਰ, ਬਾਜਾਰ ਵਿਚ, ਕੰਮ ਵਾਲੀ ਥਾ, ਕੋਰੋਨਾ ਤੋ ਬਚਾਓ ਨਿਯਮਾਂ ਦੀ ਪਾਲਣਾ ਜਰੂਰ ਕਰਦੇ ਰਹੋ।।।।।।।।।।। ਸਵਾਰੀ ਆਪਣੇ ਸਾਮਾਨ, ਸਨਮਾਨ, ਆਜਾਦੀ, ਖੁਸੀਆ, ਬਰਬਾਦੀ ਤਬਾਹੀ ਬਦਨਾਮੀ ਲਈ ਆਪ ਹੈ ਜੁੰਮੇਵਾਰ,
ਨਿਯਮ, ਕਾਨੂੰਨ ਅਸੂਲ ਮੰਨਾਗੇ,,, ਰਹਾਂਗੇ ਆਜਾਦ, ਤਦਰੁੰਸਤ ਅਤੇ ਖੁਸ਼ਹਾਲ,- – ਅਤੇ ਮਿਲਾਗੇ ਵਾਰ ਵਾਰ ।।।।।। ।।।।
ਨਿਯਮ ਕਾਨੂੰਨ ਅਸੂਲ ਤੋੜਾਗੇ ਤਾ ਹੋਵਾਗੇ ਬਿਮਾਰ ਅਤੇ ਬਰਬਾਦ ਅਤੇ ਪਹੁੰਚਾਗੇ ਹਸਪਤਾਲ ਜੇਲ ਜਾ ਹਰਿਦੁਆਰ। ।।।।।। ।।।।
ਕਾਕਾ ਰਾਮ ਵਰਮਾ ਪਟਿਆਲਾ 9878611620