ਪਟਿਆਲਾ: ਗੁਰੂ ਪੂਰਨੀਮਾ ਮਨਾਉਣ ਦਾ ਸਾਰੇਂ ਸਾਧਕਾਂ ਨੂੰ ਇਕੋਂ ਸੰਦੇਸ ਹੁੰਦਾ ਹੈ ਕਿ ਹਰਿ ਹਰ ਆਦਿ ਜਗਤ ਮੇਂ ਪੂਜੇ ਗੁਰੂਦੇਵ ਜੋ ਕੋਈ , ਸਤਗੁਰੂ ਦੀ ਪੂਜਾ ਕਿੱਤੇ ਸਭਦੀ ਪੂਜਾ ਹੋਏ, ਜਿਨ੍ਹੀ ਮਰਜੀ ਸੰਸਾਰ ਲਈ ਧਨ ਇਕੱਠਾ ਕਰਣ ਲਈ ਜਪ ਤਪ ਲਈ ਮੇਹਨਤ ਕਰ ਲੋਂ ਜਦ ਤੱਕ ਗੁਰੂਦੇਵ ਦਾ ਆਸੀਰਵਾਦ ਤੁਹਾਡੇ ਦਿੱਲ ਤੱਕ ਨਹੀਂ ਪਹੁੰਚਦਾ ਤਬ ਤੱਕ ਪੂਜਾ ਅਧੂਰੀ ਰਹਿੰਦੀ ਹੈ ਇਸ ਲਈ ਸਾਰੇ ਸਾਧਕ ਗੁਰੂ ਪੂਰਨੀਮਾ ਦੇ ਦਿਨ ਗੁਰੂ ਦੇਵ ਦਾ ਪੂਜਣ ਕਰਕੇ ਗੁਰੂਦੇਵ ਤੋਂ ਅਧਿਆਤਮਿਕ ਪ੍ਰਸਾਦ ਪਾਉਦੇਂ ਨੇ ਅਤੇ ਗੁਰੂਆ ਵਲੋਂ ਦਸੇਂ ਗਏ ਅਸਲੀ ਸੱਚ ਮਾਰਗ ਤੇ ਚਲਣ ਦਾ ਸੱਕਲਪ ਲੈਦੇਂ ਨੇ
ਸਮਿਤਿ ਦੇ ਉਪ ਪ੍ਰਧਾਨ ਸ੍ਰੀ ਸੋਮ ਨਾਥ ਜਿੰਦਲ ਅਤੇ ਸਮਿਤਿ ਦੇ ਮੈਂਬਰ ਗੁਰੂਦੇਵ ਜੀ ਦੀ ਚਰਣ ਪਾਧੁਕਾ ਨੂੰ ਬੜੀ ਹੀ ਸਰਧਾਂ ਨਾਲ ਆਸ਼ਰਮ ਪੰਡਾਲ ਵਿੱਚ ਸੰਗਤ ਦਰਸਣ ਅਤੇ ਪੁਜਣ ਲਈ ਲੈ ਕਰ ਆਏ ‘
ਗੁਰੂ ਪੂਰਨੀਮਾ ਦੇ ਦਿਨ ਪਟਿਆਲਾ ਆਸ਼ਰਮ ਵਿੱਚ ਸ੍ਰੀ ਯੋਗ ਵੇਂਦਾਤ ਸੇਵਾ ਸਮਿਤਿ ਪਟਿਆਲਾ ਵਲੋਂ ਆਏ ਸਾਰੇ ਬਚਿਆਂ ਨੂੰ ਐਹਮਦਾਵਾਦ ਆਸ਼ਰਮ ਦਵਾਰਾ ਪ੍ਰਕਾਸ਼ਿਤ ਕਿਤਿਆਂ ਕਾਪੀਆਂ ਦਾ ਵਿਤਰਣ ਕਿੱਤਾ ਗਿਆ ਅਤੇ ਸਾਧਕਾਂ ਨੇ ਰੀਸੀ ਪ੍ਰਸਾਦ ਦੇ 125 ਮੈਂਵਰ ਬਣਾ ਕੇ ਅਤੇ ਆਸ਼ਰਮ ਵਿੱਚ ਕਾਫ਼ੀ ਗਿਣਤੀ ਵਿੱਚ ਆਕੇ ਸਾਧਕਾਂ ਨੇ ਗੁਰੂ ਪੂਰਨੀਮਾ ਬੜੀ ਧੁਮਧਾਮ ਨਾਲ ਮਣਾਈ , ਸਾਰੀ ਸੰਗਤ ਨੂੰ ਲੰਗਰ ਛਕਾਣ ਤੋਂ ਬਾਦ ਗੁਰੂ ਦੇਵ ਦੀ ਆਰਤੀ ਕਰਣ ਨਾਲ ਸਤਸੰਗ ਸਮਪਣ ਕਿੱਤਾ