No Result
View All Result
Monday, July 28, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਭਾਜਪਾ ਸ਼ਾਸਿਤ ਰਾਜ ਹਰਿਆਣਾ ਦੇ ਮੇਵਾਤ ‘ਚ ਹਿੰਦੂ ਪਰਿਵਾਰਾਂ ਤੇ ਹੋ ਰਹੇ ਹਮਲੇ ਚਿੰਤਾ ਦਾ ਵਿਸ਼ਾ : ਸ਼ੰਕਰਾਨੰਦ ਗਿਰੀ

admin by admin
August 2, 2023
in BREAKING, Dharm, PUNJAB
0
ਭਾਜਪਾ ਸ਼ਾਸਿਤ ਰਾਜ ਹਰਿਆਣਾ ਦੇ ਮੇਵਾਤ ‘ਚ ਹਿੰਦੂ ਪਰਿਵਾਰਾਂ ਤੇ ਹੋ ਰਹੇ ਹਮਲੇ ਚਿੰਤਾ ਦਾ ਵਿਸ਼ਾ : ਸ਼ੰਕਰਾਨੰਦ ਗਿਰੀ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਸ਼ੰਕਰਾਨੰਦ ਗਿਰੀ ਦੀ ਅਗਵਾਈ ਵਿੱਚ ਹਿੰਦੂ ਸੁਰੱਖਿਆ ਪ੍ਰੀਸ਼ਦ ਅਤੇ ਬਜਰੰਗ ਦਲ ਹਿੰਦ ਦਾ ਇੱਕ ਵਫ਼ਦ ਮੇਵਾਤ ਜਾਵੇਗਾ : ਹਿਤੇਸ਼ ਭਾਰਦਵਾਜ

ਪਟਿਆਲਾ 2 ਅਗਸਤ (ਪ੍ਰੈਸ ਕੀ ਤਾਕਤ ਬਿਊਰੋ)- ਜੂਨਾ ਅਖਾੜੇ ਦੇ ਮਹਾਤਮਾ ਸ਼ੰਕਰਾਨੰਦ ਗਿਰੀ ਨੇ ਕਿਹਾ ਕਿ ਭਾਜਪਾ ਸ਼ਾਸਿਤ ਰਾਜ ਹਰਿਆਣਾ ਦੇ ਮੇਵਾਤ *ਚ ਹਿੰਦੂ ਪਰਿਵਾਰਾਂ *ਤੇ ਹੋ ਰਹੇ ਹਮਲੇ ਚਿੰਤਾ ਦਾ ਵਿਸ਼ਾ ਹੈ। ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਤੁਰੰਤ ਹੀ ਕਾਰਵਾਈ ਕਰਨੀ ਚਾਹੀਦੀ ਸੀ।
ਉਹਨਾਂ ਕਿਹਾ ਕਿ ਰਾਜ ਸਰਕਾਰ ਨੂੰ ਪਹਿਲਾਂ ਹੀ ਇਸ ਹਿੰਸਾ ਦਾ ਖਦਸ਼ਾ ਸੀ, ਇੰਟੈਲੀਜੈਂਸ ਪਹਿਲਾਂ ਹੀ ਸਰਕਾਰ ਨੂੰ ਅਗਾਹ ਕਰ ਚੁਕੀ ਸੀ ਪਰ ਹਰਿਆਣਾ ਸਰਕਾਰ ਹੱਥ ਤੇ ਹੱਥ ਧਰ ਕੇ ਬੈਠੀ ਰਹੀ ਜਿਸ ਕਾਰਣ ਇੰਨਾ ਵੱਡਾ ਭਾਣਾ ਵਾਪਰ ਗਿਆ।
ਹਿੰਦੂ ਸੁਰੱਖਿਆ ਪ੍ਰੀਸ਼ਦ ਦੇ ਰਾਸ਼ਟਰੀ ਪ੍ਰਧਾਨ ਹਿਤੇਸ਼ ਭਾਰਦਵਾਜ ਨੇ ਕਿਹਾ ਕਿ ਜਲਦ ਹੀ ਹਿੰਦੂ ਸੁਰੱਖਿਆ ਪ੍ਰੀਸ਼ਦ ਅਤੇ ਬਜਰੰਗ ਦਲ ਹਿੰਦ ਦਾ ਇੱਕ ਵਫ਼ਦ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਸਵਾਮੀ ਸੰਕਰਾਨੰਦ ਗਿਰੀ ਜੀ ਮਹਾਰਾਜ ਦੀ ਅਗਵਾਈ ਵਿੱਚ ਮੇਵਾਤ ਹਰਿਆਣਾ ਜਾਵੇਗਾ ਅਤੇ ਉੱਥੇ ਦੇ ਪੀੜਿਤ ਹਿੰਦੂ ਪਰਿਵਾਰਾਂ ਨਾਲ ਦੁੱਖ ਦਰਦ ਸਾਂਝਾ ਕਰੇਗਾ ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਣ ਲਈ ਮਿਲੇਗਾ।
ਇਸ ਮੋਕੇ ਯੂਥ ਅਕਾਲੀ ਦਲ ਬਾਦਲ ਦੇ ਸੀਨੀਅਰ ਕੌਮੀ ਮੀਤ ਪ੍ਰਧਾਨ ਸਾਹਿਲ ਗੋਇਲ ਨੇ ਕਿਹਾ ਕਿ ਅਜੇ ਭਾਜਪਾ ਸ਼ਾਸਿਤ ਮਨੀਪੁਰ *ਚ ਦੰਗੇ ਸ਼ਾਂਤ ਵੀ ਨਹੀਂ ਹੋਏ ਤੇ ਹੁਣ ਹਰਿਆਣਾ ਵਿੱਚ ਭਾਣਾ ਵਰਤ ਗਿਆ ਹੈ ਜੇਕਰ ਭਾਜਪਾ ਸ਼ਾਸਿਤ ਪ੍ਰਦੇਸ਼ਾਂ ਦਾ ਇਹ ਹਾਲ ਹੈ ਤਾਂ ਹਿੰਦੂ ਹਿੰਦੂ ਦਾ ਰਾਗ ਅਲਾਪਣ ਵਾਲੀ ਭਾਜਪਾ ਤੋਂ ਹੋਰ ਹਿੰਦੂ ਕੀ ਉਮੀਦ ਕਰੇ। ਭਾਜਪਾ ਲਈ ਇਸਤੋਂ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ।
ਇਸ ਮੋਕੇ ਸਵਾਮੀ ਸ਼ੰਕਰਾ ਨੰਦ ਗਿਰੀ ਜੀ ਮਹਾਰਾਜ ਪੰਚ ਦਸ਼ਨਾਮ ਜੂਨਾ ਅਖਾੜਾ, ਹਿਤੇਸ਼ ਭਾਰਦਵਾਜ ਰਾਸ਼ਟਰੀ ਪ੍ਰਧਾਨ ਹਿੰਦੂ ਸੁਰੱਖਿਆ ਪ੍ਰੀਸ਼ਦ ਅਤੇ ਅਤੇ ਭਵਿਆ ਭਾਰਦਵਾਜ ਪ੍ਰਧਾਨ ਬਜਰੰਗ ਦਲ ਹਿੰਦ ਅਤੇ ਸ਼ੰਕਰ ਭਾਰਦਵਾਜ, ਕਰਨ ਗਿੱਲ, ਗੋਲਡੀ, ਯੋਗੇਸ਼ ਸ਼ਰਮਾ ਦਾ ਸਾਹਿਲ ਗੋਇਲ ਵੱਲੋਂ ਸਨਮਾਨ ਤ੍ਰਿਸ਼ੂਲ ਦੇ ਸਨਮਾਨ ਕੀਤਾ ਗਿਆ।

Post Views: 107
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: clash in nuh haryanaharyana cm khattarharyana mewat clash between two groupharyana mewat newsharyana mewat news liveharyana nuh mewat ki taaja khabarharyana police raid in mewatharyana violence latestkhattar cm on violencemanohar lal khattar on harayan clashesmewat haryanamewat haryana newsmewat news todaymewat violencemonu manesar breaking newsmonu manesar interviewmonu manesar on haryanaviolence in haryanavishwa hindu parishad
Previous Post

ਐਮ.ਪੀ. ਪਟਿਆਲਾ ਪ੍ਰਨੀਤ ਕੌਰ ਨੇ ਕੇਂਦਰੀ ਸੜਕ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ

Next Post

ਆਈਪੀਆਰਐਮ ਚੇਤਨ ਸਿੰਘ ਜੌੜਾਮਾਜਰਾ ਨੇ ਪੱਤਰਕਾਰਾਂ ਲਈ ਆਨਲਾਈਨ ਮਾਨਤਾ ਪੋਰਟਲ ਲਾਂਚ ਕੀਤਾ

Next Post
ਆਈਪੀਆਰਐਮ ਚੇਤਨ ਸਿੰਘ ਜੌੜਾਮਾਜਰਾ ਨੇ ਪੱਤਰਕਾਰਾਂ ਲਈ ਆਨਲਾਈਨ ਮਾਨਤਾ ਪੋਰਟਲ ਲਾਂਚ ਕੀਤਾ

ਆਈਪੀਆਰਐਮ ਚੇਤਨ ਸਿੰਘ ਜੌੜਾਮਾਜਰਾ ਨੇ ਪੱਤਰਕਾਰਾਂ ਲਈ ਆਨਲਾਈਨ ਮਾਨਤਾ ਪੋਰਟਲ ਲਾਂਚ ਕੀਤਾ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In