ਸੰਗਰੂਰ,ਜੋਗਿੰਦਰ,17-05-2023(ਪ੍ਰੈਸ ਕੀ ਤਾਕਤ)-ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਮਾਨਯੋਗ ਅੈਸ.ਅੈਸ. ਪੀ ਸਾਹਿਬ ਸੰਗਰੂਰ ਜੀ ਦੇ ਹਕਮਾਂ ਅਨੁਸਾਰ ਅੱਜ ਮਿਤੀ 17-05-2023 ਨੂੰ ਸਵੇਰੇ 7.00 ਵਜੇ ਆਈ.ਟੀ.ਆਈ ਚੌਕ ਸੁਨਾਮ ਵਿਖੇ ਸ:ਥ: ਬਲਵਿੰਦਰ ਸਿੰਘ ਇੰਚਾਰਜ ਟ੍ਰੈਫਿਕ ਸੁਨਾਮ ਸਮੇਤ ਪੁਲਿਸ ਪਾਰਟੀ ਅਤੇ ਨਾਇਬ ਤਹਿਸੀਲਦਾਰ ਸ੍ਰੀ ਅਮਿਤ ਕੁਮਾਰ ਅਤੇ ਸਿੱਖਿਆ ਦਫਤਰ ਦੇ ਯਾਦਵਿੰਦਰ ਸਿੰਘ ਅਤੇ ਬਾਲ ਸੁਰੱਖਿਆ ਦਫਤਰ ਤੋਂ ਸ੍ਰੀ ਮਤੀ ਕਿਰਨਪਾਲ ਕੌਰ ਤੇ ਹਰਜੀਤ ਕੌਰ ਪੂਰੀ ਟੀਮ ਵੱਲੋਂ ਅਚਨਚੇਤ ਸਕੂਲ ਬੱਸਾ ਦੀ ਚੈਕਿੰਗ ਕੀਤੀ ਗਈ।ਚੈਕਿੰਗ ਉਪਰੰਤ ਬਣਦੇ ਚਲਾਣ ਵੀ ਕੀਤੇ ਗਏ।