No Result
View All Result
Saturday, October 11, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਅਨਿਲ ਵਿਜ ਨੇ ਕਿਹਾ ਕਿ ਭਾਰਤ ਬਦਲ ਰਿਹਾ ਹੈ।

admin by admin
May 1, 2023
in BREAKING, COVER STORY, HARYANA
0
 ਹਰਿਆਣਾ ਦੇ ਗ੍ਰਹਿ ਮੰਤਰੀ ਨੇ ਕਬੂਤਰਬਾਜਾਂ ‘ਤੇ ਸ਼ਿਕੰਜਾ ਕੱਸਣ ਅਤੇ ਵਧੀਆ ਕੰਮ ਕਰਨ ਲਈ ਐਸਆਈਟੀ ਪ੍ਰਮੁੱਖ ਭਾਰਤੀ ਅਰੋੜਾ ਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਕੀਤਾ ਜਾਵੇਗਾ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ,30-04-2023(ਪ੍ਰੈਸ ਕੀ ਤਾਕਤ)-ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਭਾਰਤ ਬਦਲ ਰਿਹਾ ਹੈ। ਭਾਰਤ ਨੂੰ ਖੰਭ ਲਗ ਰਹੇ ਹਨ ਅਤੇ ਭਾਰਤ ਜਦ ਉਡਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਕੜੀ ਵਿਚ ਦੇ੪ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2047 ਤਕ ਭਾਰਤ ਨੂੰ ਵਿਕਸਿਤ ਦੇ੪ ਬਣਾਉਣਾ ਦਾ ਅਹਦ ਲਿਆ ਹੈ।

            ਸ੍ਰੀ ਵਿਜ ਆਸਟ੍ਰੇਲਿਯਾ ਦੇ ਸਿਡਨੀ ਵਿਚ ਪ੍ਰਵਾਸੀ ਭਾਰਤੀਆਂ ਤੇ ਐਸੋਸਇਏ੪ਨ ਆ੮ ਹਰਿਆਣਾਵੀਂ ਇੰਨ੍ਹਾਂ ਆਸਟ੍ਰੇਲਿਆ ਦੇ ਸਹਿਯੋਗ ਨਾਲ ਆਯੋਜਿਤ ਇਕ ਪ੍ਰੋਗ੍ਰਾਮ ਵਿਚ ਹਾਜਿਰ ਲੋਕਾਂ ਨੂੰ ਸੰਬੋਧਤ ਕਰ ਰਹੇ ਸਨ।

            ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੈ ਜਦ ਦੇ੪ ਦੇ ਕਿਸੇ ਪ੍ਰਧਾਨ ਮੰਤਰੀ ਨੇ ਵਿਕਸਿਤ ਦੇ੪ ਬਣਾਉਣ ਦਾ ਸੰਪਕਲ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਦ ਲਿਆ ਹੈ ਕਿ ਸਾਲ 2047 ਤਕ ਯਾਨੀ ਸਾਡੇ ਆਜਾਦ ਹੋਣ  ਦੇ 100 ਸਾਲ ਦੇ ਅੰਦਰ੍ਰਅੰਦਰ ਭਾਰਤ ਵੀ ਵਿਕਸਿਤ ਦੇ੪ਾਂ ਦੀ ੪੍ਰੇਣੀ ਵਿਚ ਆਕੇ ਖੜਾ ਹੋ ਜਾਵੇ। ਭਾਰਤ ਦੇ ਨਾਲ ਜੋ ਦੇ੪ ਆਜਾਦੀ ਹੋਏ ਉਹ ਦੇ੪ ਤੋਂ ਅੱਗੇ ਨਿਕਲ ਗਏ ਲੇਕਿਨ ਹੁਣ ਭਾਰਤ ਉਨ੍ਹਾਂ ਨੂੰ ਪਿਛੜਾ ਚਾਹੁੰਦਾ ਹੈ ਇਸ ਲਈ ਸਾਰੀ ਤਿਆਰੀਆਂ ਤੇ ਯੋਜਨਾਵਾਂ 2047 ਨੂੰ ਧਿਆਨ ਵਿਚ ਰੱਖਦੇ ਹੋਏ ਲਾਗੂ ਕੀਤੀਆਂ ਜਾ ਰਹੀ ਹੈ ਤਾਂ ਜੋ ਸਾਡਾ ਦੇ ਪੂਰੀ ਤਰ੍ਹਾਂ ਨਾਲ ਵਿਕਸਿਤ ਹੋ ਜਾਵੇ। ਲੋਕਾਂ ਨੂੰ ਉਨ੍ਹਾਂ ਦਾ ਸਹੀ ਹਕ ਮਿਲ ਸਕੇ।

            ਉਨ੍ਹਾਂ ਕਿਹਾ ਕਿ ਮੈਨੂੰ ਜਾਣੂੰ ਕਰਵਾਇਆ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਸਟ੍ਰੇਲਿਆ ਆ ਰਹੇ ਹਨ ਇਸ ਲਈ ਮੈਂ ਆਪ ਤੋਂ ਇਹ ਅਪੀਲ ਕਰਨਾ ਚਾਹੁੰਦਾ ਹਾਂ ਕਿ ਜਿਸ ਜੋ੪ ਨਾਲ ਤੁਸੀਂ ਸਾਰੇ ਗੀਤਾ ਮਹੋਤਸਵ ਵਿਚ ਜੁੜੇ ਹਨ  ਉਸ ਨਾਲ ਵੀ ਕਈ ਹ੭ਾਰ ਗੁਣਾ ਜੋ੪ ਨਾਲ ਆਪ ਮੋਦੀ ਜੀ ਦੇ ਸੁਆਗਤ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨਾਲ ਜੁੜਣਾ ਚਾਹੁੰਦੇ ਹਨ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵੀ ਦਿਵਾਲੀ ਆਪਣੇ ਘਰ ਤੇ ਨਹੀਂ ਮਨਾਈ ਹੈ। ਉਨ੍ਹਾਂ ਨੇ ਹਰੇਕ ਦਿਵਾਲੀ ਸੀਮਾ ਤੇ ਜਾ ਕੇ ਸੈਨਿਕਾਂ ਵਿਚਕਾਰ ਮਨਾਈ ਹੈ।

            ਉਨ੍ਹਾਂ ਕਿਹਾ ਕਿ ਆਸਟ੍ਰੇਲਿਆ ਵਿਚ ਜਿੰਨ੍ਹੀ ਚੰਗੀ ਤਰ੍ਹਾਂ ਨਾਲ ਤੁਸੀਂ ਲੋਕ ਆਪਸ ਵਿਚ ਜੁੜੇ ਹੋਏ ਹੋ ਅਤੇ ਤੁਸੀਂ ਸਾਰੇ ਲੋਕਾਂ ਨੇ ਗੀਤਾ ਦੇ ਪ੍ਰਚਾਰ੍ਰਪ੍ਰਸਾਰ ਲਈ ਆਸਟ੍ਰੇਲਿਆ ਵਿਚ ਜੋ ਕੰਮ ਕੀਤਾ ਹੈ ਉਸ ਦੀ ਜਿੰਨ੍ਹੀ ੪ਲਾਘਾ ਕੀਤੀ ਜਾਵੇ ਉਨ੍ਹੀਂ ਘੱਟ ਹੈ। ਉਨ੍ਹਾਂ ਕਿਹਾ ਕਿ ਮੈਂ ਪਿਛਲੇ 3 ਦਿਨ ਤੋਂ ਇੱਥੇ ਆਸਟ੍ਰੇਲਿਆ ਵਿਚ ਹਾਂ ਪਰ ਮੈਨੂੰ ਇਹ ਨਹੀਂ ਲਗਿਆ ਕਿ ਮੈਂ ਆਸਟ੍ਰੇਲਿਆ ਵਿਚ ਹਾਂ। ਮੈਨੂੰ ਲੱਗ ਰਿਹਾ ਹੈ ਕਿ ਮੈਂ ਹਰਿਆਣਾ ਦੇ ਕਿਸੇ ਦੂਜੇ ੪ਹਿਰ ਵਿਚ ਆਇਆ ਹਾਂ। ਕਿਉਂਕਿ ਤੁਹਾਡੇ  ਲੋਕਾਂ ਦਾ ਸਹਿਯੋਗ ਅਤੇ ਪਿਆਰ ਮੈਨੂੰ ਮਿਲ ਰਿਹਾ ਹੈ।

Post Views: 120
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: Indiaindia newsindia news channel liveindia news englishindia news in englishindia news liveindia todayindia today breaking newsindia today newsindia tvindia tv english newsindia tv newsindianIndian Armyindian breaking newsindian celebrity newsIndian National Congressindian rupeeindian viral videoslatest hindi news today in indialatest india newslive news indianews indiapepper media
Previous Post

Epaper 30 April 2023

Next Post

ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਦਿੱਤੇ ਜਾਣਗੇ ਤਿੰਨ ਵਿਸ਼ੇਸ਼ ਗੱਤਕਾ ਐਵਾਰਡ

Next Post
ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਦਿੱਤੇ ਜਾਣਗੇ ਤਿੰਨ ਵਿਸ਼ੇਸ਼ ਗੱਤਕਾ ਐਵਾਰਡ

ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਦਿੱਤੇ ਜਾਣਗੇ ਤਿੰਨ ਵਿਸ਼ੇਸ਼ ਗੱਤਕਾ ਐਵਾਰਡ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In