ਪਟਿਆਲਾ, 29 ਅਗਸਤ (ਕੰਵਲਜੀਤ ਕੰਬੋਜ)- ਪਟਿਆਲਾ ਪਹੁੰਚ ਆਮ ਆਦਮੀ ਪਾਰਟੀ ਬਰਨਾਲਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਘੇਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਖਿਆ ਕਿ ਪੰਜਾਬ ਸਰਕਾਰ ਨੌਜਵਾਨਾਂ ਦੇ ਨਾਲ ਨੌਕਰੀ ਦੇਣ ਦੇ ਬਹਾਨੇ ਵਿੱਚ ਕਰ ਰਹੀ ਹੈ ਧੱਕੇਸ਼ਾਹੀ ਬੀਤੇ ਦਿਨੀਂ ਸੂਬਾ ਸਰਕਾਰ ਦੀ ਤਰਫ ਤੋਂ ਪਟਵਾਰੀ ਦੀਆਂ ਪੋਸਟਾਂ ਕੱਢੀਆਂ ਗਈਆਂ ਸਨ ਜਿਨ੍ਹਾਂ ਵਿੱਚ ਰਿਕਾਰਡ ਕਨਗੋ ਅਤੇ ਰਿਟਾਇਰਡ ਪਟਵਾਰੀਆਂ ਨੂੰ 25 ਹਜ਼ਾਰ ਰੁਪਏ ਤਨਖਾਹ ਤੇ ਰੱਖਿਆ ਜਾ ਰਿਹਾ ਹੈ ਜਿਸ ਦੇ ਉਪਰ ਬਰਨਾਲਾ ਵਿਧਾਇਕ ਮੀਤ ਹੇਅਰ ਨੇ ਆਖਿਆ ਕਿ ਇਹ ਪੋਸਟਾਂ ਨੌਜਵਾਨਾਂ ਨੂੰ ਦੇਣੀਆਂ ਚਾਹੀਦੀਆਂ ਹਨ ਕਿਉਂਕਿ 2 ਲੱਖ 33 ਹਜ਼ਾਰ ਬੱਚਿਆਂ ਨੇ ਇਸ ਵਿਚ ਪੇਪਰ ਦਿੱਤਾ ਸੀ ਲੇਕਿਨ ਪੰਜਾਬ ਸਰਕਾਰ ਨੇ 1766 ਪੋਸਟਾਂ ਰਿਟਾਇਰਡ ਕਾਨੂੰਨ ਅਤੇ ਰਿਕਾਰਡ ਪਟਵਾਰੀਆਂ ਨੂੰ ਦੇਣ ਦਾ ਫੈਸਲਾ ਕੀਤਾ ਹੈ |
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਬਰਨਾਲਾ ਵਿਧਾਇਕ ਗੁਰਮੀਤ ਸਿੰਘ ਨੇ ਆਖਿਆ ਕਿ ਪਿਛਲੇ ਦਿਨੀਂ ਸਰਕਾਰ ਦੀ ਤਰਫ ਤੋਂ ਪਟਵਾਰੀ ਦੀਆਂ ਪੋਸਟਾਂ ਕੱਢੀਆਂ ਗਈਆਂ ਸਨ ਲੇਕਿਨ ਪੰਜਾਬ ਭਰ ਦੇ ਵਿਚ ਰਿਕਵਾਰਮੈਂਟ 3 ਹਜ਼ਾਰ ਪੋਸਟਾਂ ਦੀ ਸੀ ਕਿਉਂਕਿ 84,00 ਪਿੰਡਾਂ ਵਿੱਚ ਪਟਵਾਰੀ ਹੈ ਨਹੀਂ ਲੇਕਿਨ ਸਰਕਾਰ ਨੇ ਜਾਣ ਬੁੱਝ ਕੇ 1090 ਪੋਸਟਾਂ ਕੱਢੀਆਂ ਹਨ ਕਿਉਂਕਿ ਪਟਵਾਰੀ ਯੂਨੀਅਨ ਨੇ ਉਸ ਵੇਲੇ ਵੀ ਕਿਹਾ ਸੀ ਕਿ ਤੁਸੀਂ 3000 ਪੂਰੀ ਪੋਸਟਾ ਕਰਨ ਤਾ ਜੋ ਪਟਵਾਰੀ ਦੀਆਂ ਖਾਲੀ ਅਸਾਮੀਆਂ ਭਰਿਆ ਜਾਂ ਲੇਕਿਨ ਸਰਕਾਰ ਨੇ ਨੌਜਵਾਨਾਂ ਦੇ ਨਾਲ ਧੋਖਾ ਕੀਤਾ ਹੈ 1766 ਪੋਸਟ ਰਿਟਾਇਰਡ ਕਰਨਗੇ ਅਤੇ ਰਿਟਾਇਰ ਪਟਵਾਰੀ ਨੂੰ ਦੇ ਕੇ ਪੰਜਾਬ ਸਰਕਾਰ ਨੂੰ ਇਸ ਵੇਲੇ ਨੌਜਵਾਨਾਂ ਨੂੰ ਰੱਖ ਕੇ ਉਨ੍ਹਾਂ ਨੂੰ 10 ਹਜ਼ਾਰ ਰੁਪਏ ਤਨਖਾਹ ਦੇਣੀ ਚਾਹੀਦੀ ਹੈ ਲੇਕਿਨ ਸਰਕਾਰ ਰਿਟਾਇਡ ਕੰਨਗੋ ਅਤੇ ਰਿਕਾਰਡ ਪਟਵਾਰੀਆਂ ਨੂੰ 25 ਹਜ਼ਾਰ ਰੁਪਏ ਤਨਖਾਹ ਤੇ ਰੱਖਣ ਨੂੰ ਤਿਆਰ ਹੈ ਜਿਸ ਦਾ ਅਸੀਂ ਵਿਰੋਧ ਕਰਦੇ ਹਾਂ ਕਿਉਂਕਿ ਇਸ ਵਿੱਚ ਵੱਡੇ ਪੱਧਰ ਤੇ ਕਾਰਪੋਰੇਸ਼ਨ ਹੋਈ ਹੈ 1766 ਪੋਸਟਾਂ ਨੌਜਵਾਨਾਂ ਨੂੰ ਮਿਲਣੀਆਂ ਚਾਹੀਦੀਆਂ ਹਨ |