ਸੰਗਰੂਰ,ਸੁਨਾਮ,ਜੋਗਿੰਦਰ,24-05-2023(ਪ੍ਰੈਸ ਕੀ ਤਾਕਤ)- ਮਾਣਯੋਗ ਐਸ ਐਸ ਪੀ ਸੁਰਿੰਦਰ ਲਾਂਬਾ ਜੀ ਦੀ ਅਗਵਾਈ ਹੇਠ ਅੱਜ ਸੁਨਾਮ ਤੋਂ ਡੀਐਸਪੀ ਭਰਪੂਰ ਦੀ ਅਗਵਾਈ ਹੇਠ ਸੁਨਾਮ ਨੇ ਆਪਣੀ ਪੁਲਸ ਪਾਰਟੀ ਸਮੇਤ ਚੀਮਾ ਮੰਡੀ ਅਤੇ ਲੋਗੋਵਾਲ ਦੇ ਸਾਰੇ ਥਾਣੇ ਵਿੱਚੋਂ ਲੰਘਦੇ ਹੋਏ ਮੁੜ ਫਿਰ ਸੁਨਾਮ ਵਿਖੇ ਡੀਐਸਪੀ ਦਫ਼ਤਰ ਸਮਾਪਤੀ ਕੀਤੀ


