No Result
View All Result
Sunday, October 12, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਨਵਜੋਤ ਸਿੰਘ ਸਿੱਧੂ ਦੇ ਘਰ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਦੇ ਸਲਾਹਕਾਰ ਮਲਵਿੰਦਰ ਸਿੰਘ ਮਾਲੀ ਅਤੇ ਡਾਕਟਰ ਪਿਆਰੇ ਲਾਲ ਗਰਗ ਵਿਚਕਾਰ ਹੋਈ ਮੀਟਿੰਗ

admin by admin
August 23, 2021
in PUNJAB
0
ਨਵਜੋਤ ਸਿੰਘ ਸਿੱਧੂ ਦੇ ਘਰ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਦੇ ਸਲਾਹਕਾਰ ਮਲਵਿੰਦਰ ਸਿੰਘ ਮਾਲੀ ਅਤੇ ਡਾਕਟਰ ਪਿਆਰੇ ਲਾਲ ਗਰਗ ਵਿਚਕਾਰ ਹੋਈ ਮੀਟਿੰਗ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ,23 ਅਗਸਤ (ਕੰਵਲਜੀਤ ਕੰਬੋਜ}- ਕਾਂਗਰਸ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ ਉਨ੍ਹਾਂ ਦੇ ਸਲਾਹਕਾਰ ਮਲਵਿੰਦਰ ਸਿੰਘ ਮਾਲੀ ਅਤੇ ਡਾਕਟਰ ਪਿਆਰੇ ਲਾਲ ਗਰਗ ਕਾਫੀ ਲੰਬੇ ਸਮੇਂ ਤੱਕ ਪਟਿਆਲਾ ਰਿਹਾਇਸ਼ ਨਵਜੋਤ ਸਿੰਘ ਸਿੱਧੂ ਦੇ ਘਰ ਵਿਖੇ ਉਨ੍ਹਾਂ ਦੇ ਸਲਾਹਕਾਰ ਦੇ ਨਾਲ ਚੱਲੀ ਮੀਟਿੰਗ ਮੁਲਾਕਾਤ ਕਰਨ ਮਗਰੋਂ ਖੂਬ ਗਰਜੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਡਾਕਟਰ ਪਿਆਰੇ ਲਾਲ ਗਰਗ ਨੇ ਆਖਿਆ ਕਿ ਪੰਜਾਬ ਨੂੰ ਅਸਲ ਮੁੱਦਿਆਂ ਵੱਲ ਲਿਆਨ ਦੀ ਅਸੀਂ ਕੋਸਿਸ਼ ਕਰ ਰਹੇ ਹਾਂ ਜਿਸ ਤਰਾਂ ਕਿ ਪੰਜਾਬ ਦੇ ਦੋਸਤ ਮੁੱਦੇ ਹਨ ਜਿਸ ਤਰ੍ਹਾਂ ਇੱਕ ਤਾ ਖ਼ਜ਼ਾਨਾ ਖਾਲੀ ਹੈ ਉਸਨੂੰ ਕਿਸ ਤਰ੍ਹਾਂ ਭਰੀਆ ਜਾਵੇ ਅਸੀਂ ਲੋਕਾਂ ਦੇ ਉਪਰ ਟੈਕਸ ਲਗਾ ਕੇ ਕਿਸੇ ਵੀ ਤਰ੍ਹਾਂ ਖ਼ਜ਼ਾਨਾ ਨਹੀਂ ਭਰ ਸਕਦੇ ਇਸ ਖਜ਼ਾਨੇ ਦੇ ਵਿਚ ਹੋ ਰਹੀ ਘਪਲੇਬਾਜ਼ੀ ਨੂੰ ਤੁਰੰਤ ਬੰਦ ਕਰਿਆ ਜਾਵੇ ਇਸ ਦੇ ਵਾਰੇ ਵੀ ਅਸੀਂ ਵਿਚਾਰ ਚਰਚਾਵਾਂ ਕੀਤੀਆਂ ਹਨ ਅਤੇ ਜੋ ਖ਼ਜ਼ਾਨਾ ਤੇ ਵਿੱਚ ਘਪਲੇਬਾਜ਼ੀ ਕੀਤੀ ਜਾਂਦੀ ਹੈ ਜਿਸ ਕਰਕੇ ਕੁਝ ਮਾਫੀਆ ਰਾਜ ਨੂੰ ਪੈਸੇ ਦੇ ਕੇ ਅਤੇ ਕੁਝ ਮੰਤਰੀਆਂ ਨੂੰ ਬਿਨ ਕੰਮ ਕੀਤੇ ਤਨਖਾਹ ਦੇ ਕੇ ਕੀਤੀ ਜਾ ਰਹੀ ਹੈ

ਡਾਕਟਰ ਪਿਆਰੇ ਲਾਲ ਗਰਗ ਨੇ ਆਖਿਆ ਕਿ ਪੰਜਾਬ ਨੂੰ ਅਸਲ ਮੁੱਦਿਆਂ ਵੱਲ ਲਿਆਨ ਦੀ ਅਸੀਂ ਕੋਸਿਸ਼ ਕਰ ਰਹੇ ਹਾਂ ਜਿਸ ਤਰਾਂ ਕਿ ਪੰਜਾਬ ਦੇ ਦੋਸਤ ਮੁੱਦੇ ਹਨ ਜਿਸ ਤਰ੍ਹਾਂ ਇੱਕ ਤਾ ਖ਼ਜ਼ਾਨਾ ਖਾਲੀ ਹੈ ਉਸਨੂੰ ਕਿਸ ਤਰ੍ਹਾਂ ਭਰੀਆ ਜਾਵੇ ਅਸੀਂ ਲੋਕਾਂ ਦੇ ਉਪਰ ਟੈਕਸ ਲਗਾ ਕੇ ਕਿਸੇ ਵੀ ਤਰ੍ਹਾਂ ਖ਼ਜ਼ਾਨਾ ਨਹੀਂ ਭਰ ਸਕਦੇ ਇਸ ਖਜ਼ਾਨੇ ਦੇ ਵਿਚ ਹੋ ਰਹੀ ਘਪਲੇਬਾਜ਼ੀ ਨੂੰ ਤੁਰੰਤ ਬੰਦ ਕਰਿਆ ਜਾਵੇ ਇਸ ਦੇ ਵਾਰੇ ਵੀ ਅਸੀਂ ਵਿਚਾਰ ਚਰਚਾਵਾਂ ਕੀਤੀਆਂ ਹਨ ਅਤੇ ਜੋ ਖ਼ਜ਼ਾਨਾ ਤੇ ਵਿੱਚ ਘਪਲੇਬਾਜ਼ੀ ਕੀਤੀ ਜਾਂਦੀ ਹੈ ਜਿਸ ਕਰਕੇ ਕੁਝ ਮਾਫੀਆ ਰਾਜ ਨੂੰ ਪੈਸੇ ਦੇ ਕੇ ਅਤੇ ਕੁਝ ਮੰਤਰੀਆਂ ਨੂੰ ਬਿਨ ਕੰਮ ਕੀਤੇ ਤਨਖਾਹ ਦੇ ਕੇ ਕੀਤੀ ਜਾ ਰਹੀ ਹੈ ਅਤੇ ਦੂਜਾ ਮੁੱਦਾ ਜੇਕਰ ਖਜਾਨਾ ਭਰਵੀਂ ਜਾਂਦਾ ਹੈ ਭਾਵੇਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨਹੀਂ ਬਣੇਗੀ ਕਿਸਾਨੀ ਮਸਲੇ ਤੇ ਕੋਈ ਵੀ ਗੱਲਬਾਤ ਨਹੀਂ ਹੋਵੇਗੀ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਅੱਜ ਮੁਲਾਕਾਤ ਸਿੰਘ ਸਿੱਧੂ ਦੇ ਨਾਲ ਕੀਤੀ ਗਈ ਸੀ

 

Post Views: 51
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: Advisor Malwinder Singh MaliBringing to the real issuescongressDr. Dear Red Garg Coffeelatest newslatest updates on punjabPatiala accommodationPeace and tranquilityPresident Navjot Singhpress ki taquat newspunjab newsReached Sidhu's houseScamTaxes cannot fill the coffers in any wayThe meeting lastedThe scam should be stopped immediatelytop 10 newsTreasure
Previous Post

पशुओं में मुँह-खुर की बीमारी से प्रभावित जिलों में माहिर डाक्टरों की टीमें तैनातः तृप्त बाजवा

Next Post

चंडीगढ़ की पहली महिला नगर निगम कमिशनर बनीं अनिन्दिता मित्रा, 2007 बैच की आई.ए.एस. ने पद संभाला

Next Post
चंडीगढ़ की पहली महिला नगर निगम कमिशनर बनीं अनिन्दिता मित्रा, 2007 बैच की आई.ए.एस. ने पद संभाला

चंडीगढ़ की पहली महिला नगर निगम कमिशनर बनीं अनिन्दिता मित्रा, 2007 बैच की आई.ए.एस. ने पद संभाला

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In