No Result
View All Result
Sunday, March 1, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਸਮਾਲ ਨਿਊਜਪੇਪਰ ਪਬਲੀਸ਼ਰ ਐਸੋਸੀਏਸ਼ਨ ਨੇ ਫੁੱਲਾਂ ਦੇ ਬੂਟੇ ਲਗਾ ਕੇ ਚਾਰ ਸਾਹਿਬਜਾਦਿਆਂ ਨੂੰ ਭੇਟ ਕੀਤੀ ਸ਼ਰਧਾਂਜਲੀ

admin by admin
December 27, 2025
in BREAKING
0
ਸਮਾਲ ਨਿਊਜਪੇਪਰ ਪਬਲੀਸ਼ਰ ਐਸੋਸੀਏਸ਼ਨ ਨੇ ਫੁੱਲਾਂ ਦੇ ਬੂਟੇ ਲਗਾ ਕੇ ਚਾਰ ਸਾਹਿਬਜਾਦਿਆਂ ਨੂੰ ਭੇਟ ਕੀਤੀ ਸ਼ਰਧਾਂਜਲੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ
ਸਮਾਲ ਨਿਊਜਪੇਪਰ ਪਬਲੀਸ਼ਰ ਐਸੋਸੀਏਸ਼ਨ ਨੇ ਸੇਵ ਟੂਡੇ ਸਿਕਯੋਰ ਫਿਊਚਰ ਸੋਸਾਇਟੀ ਦੇ ਸਹਿਯੋਗ ਨਾਲ ਪਟਿਆਲਾ ਦੇ ਆਹਲੂਵਾਲੀਆ ਪਾਰਕ ਵਿੱਚ 101 ਫੁੱਲਾਂ ਦੇ ਬੂਟੇ ਲਗਾ ਕੇ ਚਾਰ ਸਾਹਿਬਜਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੋਕੇ ਸਮਾਲ ਨਿਊਜਪੇਪਰ ਪਬਲੀਸ਼ਰ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਵ ਨਾਰਾਇਣ ਜਾਂਗੜਾ ਨੇ ਕਿਹਾ ਕਿ ਅੱਜ ਬੱਚੇ ਧਰਮ ਤੋਂ ਪਤਿਤ ਹੁੰਦੇ ਜਾ ਰਹੇ ਹਨ ਜਿਹਨਾਂ ਨੂੰ ਗੁਰੂ ਸਾਹਿਬ ਦੇ ਨਿੱਕੇ ਨਿੱਕੇ ਸਾਹਿਬਜਾਦਿਆਂ ਤੋਂ ਸਿਖਣ ਦੀ ਲੋੜ ਹੈ, ਧਰਮ *ਤੇ ਪੱਕਾ ਰਹਿਣ ਦੀ ਲੋੜ ਹੈ।
ਉਹਨਾਂ ਕਿਹਾ ਕਿ ਇਹ ਫੁੱਲਾਂ ਦੇ ਬੂਟੇ ਜਿਥੇ ਵਾਤਾਵਰਨ ਵਿੱਚ ਹਰਿਆਲੀ ਲਿਆਉਣਗੇ, ਉਥੇ ਹੀ ਫੁੱਲਾਂ ਦੀ ਖੁਸ਼ਬੂ ਹਵਾ ਵਿੱਚ ਤਰੋ ਤਾਜਗੀ ਆਵੇਗੀ।
ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਸਮਾਲ ਨਿਊਜਪੇਪਰ ਪਬਲੀਸ਼ਰ ਐਸੋਸੀਏਸ਼ਨ ਵਲੋਂ ਫੁੱਲਾਂ ਦੇ ਬੂਟੇ ਲਾ ਕੇ ਸਾਹਿਬਜਾਦਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਅਦੁੱਤੀ ਪਹਿਲ ਦੀ ਸ਼ਲਾਂਘਾ ਕੀਤੀ ਅਤੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੋਥਾ ਥੰਮ ਹੈ ਅਤੇ ਮੀਡੀਆ ਦਾ ਸਾਹਿਬਜਾਦਿਆਂ ਨੂੰ ਸ਼ਰਧਾਂਜਲੀ ਭੇਟ ਕਰਨਾ ਸਮਾਜ ਨੂੰ ਧਰਮ ਵਿੱਚ ਪੱਕਾ ਰਹਿਣ ਲਈ ਪ੍ਰੇਰਿਤ ਕਰੇਗਾ।
ਸ਼ਿਵ ਸੈਨਾ ਹਿੰਦੂਸਤਾਨ ਅਤੇ ਹਿੰਦੂਸਤਾਨ ਸ਼ਕਤੀ ਸੈਨਾ ਦੇ ਕੋਮੀ ਪ੍ਰਧਾਨ ਪਵਨ ਗੁਪਤਾ ਨੇ ਸਮਾਲ ਨਿਊਜਪੇਪਰ ਪਬਲੀਸ਼ਰ ਐਸੋਸੀਏਸ਼ਨ ਅਤੇ ਸੇਵ ਟੂਡੇ ਸਿਕਯੋਰ ਫਿਊਚਰ ਸੋਸਾਇਟੀ ਵਲੋਂ ਵੱਖ ਵੱਖ ਕਿਸਮ ਦੇ ਫੁੱਲਾਂ ਦੇ ਬੂਟੇ ਲਗਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਅਦੁੱਤੀ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਮੀਡੀਆ ਨੂੰ ਅਜਿਹੇ ਕੰਮਾਂ ਲਈ ਅੱਗੇ ਆਉਣ ਦੀ ਲੋੜ ਹੈ ਤਾਂ ਜੋ ਸਮਾਜ ਨੂੰ ਚੰਗੀ ਸੇਧ ਮਿਲ ਸਕੇ।
ਸੇਵ ਟੂਡੇ ਸਿਕਯੋਰ ਫਿਊਚਰ ਸੋਸਾਇਟੀ ਦੀ ਇਸ ਪਹਿਲ ਦਾ ਸਮਾਜ ਸੇਵਕ ਰਾਕੇਸ਼ ਬੱਗਾ ਨੇ ਸਵਾਗਤ ਕਰਦਿਆਂ ਕਿਹਾ ਕਿ ਆਮ ਤੋਰ *ਤੇ ਲੋਕ ਸੜਕਾਂ *ਤੇ ਲੰਗਰ ਲਾ ਕੇ ਸੰਗਤ ਦੀ ਸੇਵਾ ਕਰਕੇ ਲਾਹਾ ਲੈ ਰਹੇ ਹਨ ਪਰ ਫੁੱਲਾਂ ਦੇ ਬੂਟੇ ਲਗਾ ਕੇ ਸਾਹਿਬਜਾਦਿਆਂ ਨੂੰ ਸ਼ਰਧਾਂਜਲੀ ਦੇਨਾਂ ਸਚਮੁਚ ਹੀ ਇੱਕ ਚੰਗੀ ਪਹਿਲ ਹੈ। ਜਿਸ ਨਾਲ ਸਮਾਜ ਵਿੱਚ ਇੱਕ ਚੰਗਾ ਸੁਨੇਹਾ ਜਾਵੇਗਾ।
ਸੇਵ ਟੂਡੇ ਸਿਕਯੋਰ ਫਿਊਚਰ ਸੋਸਾਇਟੀ ਦੇ ਪ੍ਰਧਾਨ ਰਾਕੇਸ਼ ਸਿੰਗਲਾ ਅਤੇ ਵਾਇਸ ਪ੍ਰਧਾਨ ਰਾਮ ਪਾਲ ਧੀਮਾਨ ਨੇ ਕਿਹਾ ਕਿ ਉਹਨਾਂ ਦੀ ਸੰਸਥਾਂ ਵਲੋਂ ਇਸ ਸਾਲ 1101 ਫੁੱਲਾਂ ਦੇ ਬੂਟੇ ਵੱਖ ਵੱਖ ਥਾਵਾਂ ਵਿੱਚ ਲਗਾਏ ਗਏ ਹਨ ਅਤੇ ਇਸ ਸਾਲ ਦੀ ਸਮਾਪਤੀ ਵਿੱਚ ਅਸੀਂ 101 ਫੁੱਲਾਂ ਦੇ ਬੂਟੇ ਲਗਾ ਕੇ ਚਾਰ ਸਾਹਿਬਜਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਜਿੱਥੇ ਇਹਨਾਂ ਫੁੱਲਾਂ ਨਾਲ ਵਾਤਾਵਰਨ ਮਹਿਕੇਗਾ ਉਥੇ ਹੀ ਸਾਹਿਬਜਾਦਿਆਂ ਦੀ ਲੋਕਾਂ ਨੂੰ ਯਾਦ ਵੀ ਕਰਵਾਏਗਾ।
ਇਸ ਮੋਕੇ ਸੇਵ ਟੂਡੇ ਸਿਕਯੋਰ ਫਿਊਚਰ ਸੋਸਾਇਟੀ ਨੇ ਮੇਅਰ ਕੁੰਦਨ ਗੋਗੀਆ, ਪਵਨ ਗੁਪਤਾ ਅਤੇ ਸਮਾਜ ਸੇਵਕ ਰਾਕੇਸ਼ ਬੱਗਾ ਨੂੰ ਪੈਨ ਭੇਟ ਕੀਤਾ। ਇਸ ਪੈਨ ਉੱਤੇ ਭਾਰਤ ਨਾਮ ਭਾਰਤ ਦੀਆਂ ਕੁੱਲ 22 ਭਾਸ਼ਾਵਾਂ ਵਿੱਚ ਲਿਿਖਆ ਹੋਇਆ ਹੈ। ਜੋ ਭਾਰਤ ਦੀ ਅਖੰਡਤਾ ਅਤੇ ਅਭਿੰਨਤਾ ਦਾ ਪ੍ਰਤੀਕ ਹੈ।
ਇਸ ਮੋਕੇ ਸਮਾਲ ਨਿਊਜਪੇਪਰ ਪਬਲੀਸ਼ਰ ਐਸੋਸੀਏਸ਼ਨ ਦੇ ਵਾਇਸ ਪ੍ਰਧਾਨ ਜਗਦੀਸ਼ ਗੋਇਲ, ਅਸ਼ੋਕ ਵਰਮਾ, ਵਿੱਤ ਸਕੱਤਰ ਅਮਰਜੀਤ ਸਿੰਘ ਲਾਂਬਾ, ਛਤਰਪਾਲ ਸਿੰਘ, ਕਰਿਸ਼ਮਾ ਸ਼੍ਰੀਵਾਸਤਵ, ਸੁਖਵਿੰਦਰ ਕੋਰ ਤੋਂ ਇਲਾਵਾ ਸ਼ਿਵ ਸੈਨਾ ਹਿੰਦੂਸਤਾਨ ਦੇ ਅਹੁਦੇਦਾਰ ਸਵਰਾਜ ਘੰੁਮਣ, ਕ੍ਰਿਸ਼ਨ ਗਾਬਾ, ਅਮਰਜੀਤ ਬੰਟੀ, ਨਗਰ ਨਿਗਮ ਦੇ ਐਸ ਡੀ ਓ ਅਮਨਿੰਦਰ ਬਾਵਾ, ਬਲਜਿੰਦਰ, ਰਾਮਪਾਲ, ਬਿੱਲੂ ਚੋਧਰੀ, ਰਾਕੇਸ਼ ਕੁਮਾਰ, ਮੇਲਾ ਰਾਮ ਆਦਿ ਪੂਰੀ ਟੀਮ ਹਾਜਰ ਰਹੀ।

Post Views: 7
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: patiala newsplanted flower bushessahibjadideya shahidi divaasSmall Newspaper Publisher Association
Previous Post

ਸਿੱਖਿਆ ਸਿਰਫ਼ ਯੋਜਨਾ ਨਹੀਂ, ਸਮਾਜਿਕ ਨਿਆਂ ਦੀ ਮਜ਼ਬੂਤ ਨੀਂਹ — ਸਰਕਾਰ ਦੀ ਦ੍ਰਿੜ ਵਚਨਬੱਧਤਾ

Next Post

ਵਿਰਾਸਤੀ ਖੇਡਾਂ ਨੂੰ ਸੰਭਾਲਣਾ ਸਾਡੀ ਸਭਨਾਂ ਦੀ ਨੈਤਿਕ ਜਿੰਮੇਵਾਰੀ : ਕੁਲਵੰਤ ਸਿੰਘ

Next Post
ਵਿਰਾਸਤੀ ਖੇਡਾਂ ਨੂੰ ਸੰਭਾਲਣਾ ਸਾਡੀ  ਸਭਨਾਂ ਦੀ ਨੈਤਿਕ ਜਿੰਮੇਵਾਰੀ :  ਕੁਲਵੰਤ ਸਿੰਘ

ਵਿਰਾਸਤੀ ਖੇਡਾਂ ਨੂੰ ਸੰਭਾਲਣਾ ਸਾਡੀ ਸਭਨਾਂ ਦੀ ਨੈਤਿਕ ਜਿੰਮੇਵਾਰੀ : ਕੁਲਵੰਤ ਸਿੰਘ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800