No Result
View All Result
Friday, May 15, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਆਸਕਰ ਪੁਰਸਕਾਰ ਜੇਤੂ ਫਿਲ ‘ਪੈਰਾਸਾਈਟ’ ਦੇ ਅਦਾਕਾਰ ਲੀ ਸਨ ਕਿਊਨ ਦੀ ਲਾਸ਼ ਕਾਰ ’ਚੋਂ ਮਿਲੀ

admin by admin
December 28, 2023
in BREAKING, COVER STORY, ENTERTAINMENT, WORLD
0
ਆਸਕਰ ਪੁਰਸਕਾਰ ਜੇਤੂ ਫਿਲ ‘ਪੈਰਾਸਾਈਟ’ ਦੇ ਅਦਾਕਾਰ ਲੀ ਸਨ ਕਿਊਨ ਦੀ ਲਾਸ਼ ਕਾਰ ’ਚੋਂ ਮਿਲੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਆਸਕਰ ਪੁਰਸਕਾਰ ਜੇਤੂ  ਫਿਲਮ ‘ਪੈਰਾਸਾਈਟ’ ਦੇ ਅਦਾਕਾਰ ਲੀ ਸਨ-ਕਿਊਨ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਦੱਖਣੀ ਕੋਰੀਆ ਦੇ ਐਮਰਜੰਸੀ ਦਫਤਰ ਨੇ ਇਹ ਜਾਣਕਾਰੀ ਦਿੱਤੀ। ਲੀ ਮੱਧ ਸਿਓਲ ਦੇ ਪਾਰਕ ਵਿੱਚ ਆਪਣੀ ਕਾਰ ਵਿੱਚ ਮ੍ਰਿਤ ਮਿਲੇ। ਇਸ ਤੋਂ ਪਹਿਲਾਂ ਪੁਲੀਸ ਨੇ ਕਿਹਾ ਸੀ ਕਿ ਅਭਿਨੇਤਾ ਸਿਓਲ ਵਿੱਚ ਬੇਹੋਸ਼ ਮਿਲੇ ਸਨ। ਪੁਲੀਸ ਨੇ ਘਟਨਾ ਵਾਲੀ ਥਾਂ ਦੇ ਵੇਰਵੇ ਸਾਂਝੇ ਨਹੀਂ ਕੀਤੇ। ਸਥਾਨਕ ਮੀਡੀਆ ਨੇ ਦੱਸਿਆ ਕਿ ਲੀ ਦੇ ਪਰਿਵਾਰ ਨੇ ਪੁਲੀਸ ਨੂੰ ਸੂਚਿਤ ਕੀਤਾ ਕਿ ਲੀ ਖੁ਼ਦਕੁਸ਼ੀ ਕਰਨ ਵਰਗਾ ਨੋਟ ਘਰ ’ਚ ਛੱਡ ਕੇ ਚਲੇ ਗਏ ਹਨ। ਇਸ ਤੋਂ ਬਾਅਦ ਪੁਲੀਸ ਨੇ ਅਦਾਕਾਰ ਦੀ ਭਾਲ ਸ਼ੁਰੂ ਕੀਤੀ ਸੀ।

Post Views: 50
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: actoractor lee sun-kyun deadactor lee sun-kyun of oscar-winning film 'parasite' dieslee sun-kyunlee sun-kyun deadlee sun-kyun obituarylee sun-kyun parasitelee sunkyun actor coreano de parasitooscar winning film actor lee sun-kyunparasite actorparasite actor diedparasite actor died todayparasite actor lee sun-kyunparasite actor lee sun-kyun newsparasite actor lee sung kyungsouth korean actor lee sun-kyun found dead
Previous Post

ਕੈਨੇਡਾ ’ਚ ਨਿੱਝਰ ਹੱਤਿਆ ਮਾਮਲੇ ’ਚ ਛੇਤੀ ਹੋ ਸਕਦੀ ਹੈ ਦੋ ਮਸ਼ਕੂਕਾਂ ਦੀ ਗ੍ਰਿਫ਼ਤਾਰੀ

Next Post

ਚੰਡੀਗੜ੍ਹ, ਦਿੱਲੀ ਤੇ ਜੈਪੁਰ ਸਣੇ ਦੇਸ਼ ਦੇ 7 ਹਵਾਈ ਅੱਡਿਆਂ ਤੇ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Next Post
ਦਿੱਲੀ ਤੋਂ ਪੁਣੇ ਵਿਸਤਾਰਾ ਜਹਾਜ਼ ’ਚ ਬੰਬ ਦੀ ਧਮਕੀ ਮਗਰੋਂ ਉਡਾਣ ਰੋਕੀ, ਤਲਾਸ਼ੀ ਦੌਰਾਨ ਕੁੱਝ ਵੀ ਸ਼ੱਕੀ ਨਾ ਮਿਲਿਆ

ਚੰਡੀਗੜ੍ਹ, ਦਿੱਲੀ ਤੇ ਜੈਪੁਰ ਸਣੇ ਦੇਸ਼ ਦੇ 7 ਹਵਾਈ ਅੱਡਿਆਂ ਤੇ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800