No Result
View All Result
Friday, October 9, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਪੰਜਾਬ  ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਪਟਿਆਲਾ ਨੇ  ਮੰਗ ਪੱਤਰ  ਵਿਧਾਇਕ ਦੇਵ ਮਾਨ ਨੂੰ ਸੋਪਿਆਂ

admin by admin
October 3, 2023
in BREAKING, COVER STORY, PUNJAB
0
ਪੰਜਾਬ  ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਪਟਿਆਲਾ ਨੇ  ਮੰਗ ਪੱਤਰ  ਵਿਧਾਇਕ ਦੇਵ ਮਾਨ ਨੂੰ ਸੋਪਿਆਂ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
ਨਾਭਾ 03 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)
ਅੱਜ ਪਟਿਆਲਾ ਵਿਖੇ ਪੰਜਾਬ ਸਰਕਾਰ ਵੱਲੋਂ ਹੋ ਰਹੀ ਸਿਹਤਮੰਦ ਰੈਲੀ ਦੋਰਾਂਨ  ਰੇਲਵੇ ਸਟੇਸ਼ਨ ਪਟਿਆਲਾ ਦੇ ਨੇੜੇ ਪੰਜਾਬ  ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਪਟਿਆਲਾ ਵੱਲੋਂ  ਗੁਰਦੇਵ ਸਿੰਘ ਦੇਵ ਮਾਨ ਐਮ ਐਲ ਏ ਨਾਭਾ ਨੂੰ  ਮੁੱਖ ਮੰਤਰੀ ਪੰਜਾਬ ਦੇ ਨਾਮ  ਦਾ ਮੰਗ  ਪੱਤਰ ਸੌਂਪਿਆ  ਜਿਸ ਵਿੱਚ  ਜੰਗਲਾਤ ਵਿਭਾਗ, ਜੰਗਲੀ ਜੀਵ, ਜੰਗਲਾਤ  ਕਾਰਪੋਰੇਸ਼ਨ ਦੇ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਸੰਬੰਧੀ ਦੱਸਿਆ ਗਿਆ ਇਹ ਮੰਗ ਪੱਤਰ ਜਗਮੋਹਨ ਸਿੰਘ ਨੋ ਲੱਖਾ ਸੂਬਾ ਪ੍ਰਧਾਨ ਜੰਗਲਾਤ ਵਿਭਾਗ ਅਤੇ ਜੰਗਲੀ ਜੀਵ  ਦੀ ਅਗਵਾਈ ਵਿੱਚ ਦਿੱਤਾ ਗਿਆ ਵਿਧਾਇਕ ਦੇਵਮਾਨ ਨੇ ਜੱਥੇਬੰਦੀ ਦੇ ਸਾਰੇ ਅਹੁਦੇਦਾਰਾਂ ਨੂੰ ਭਰੋਸਾਂ ਦਿਵਾਇਆ ਕਿ ਤੁਹਾਡਾ ਮੰਗ ਪੱਤਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੋਪ ਕੇ ਜਲਦ ਤੋਂ ਜਲਦ ਤੁਹਡੀ ਸਮੱਸਿਆ ਦਾ ਹੱਲ  ਕੀਤਾ ਜਾਵੇਗਾ   ਮੋਕੇ ਉਨਾਂ ਦੇ ਨਾਲ  ਕੁਲਵਿੰਦਰ ਸਿੰਘ ਜਰਨਲ ਸਕੱਤਰ, ਜਸਵਿੰਦਰ ਸਿੰਘ ਸੋਜਾ ਸੀਨੀਅਰ ਮੀਤ ਪ੍ਰਧਾਨ ਪੰਜਾਬ,  ਤਰਲੋਚਨ ਸਿੰਘ ਮਾੜੂ ਵਿੱਤ ਸਕੱਤਰ ਫਿਲੋਰ,ਦਰਸਨ ਸਿੰਘ ਮੱਲੇਵਾਲ, ਤਰਲੋਚਨ ਸਿੰਘ ਮੰਡੋਲੀ, ਬਲਵਿੰਦਰ ਸਿੰਘ ਨਾਭਾ, ਜਗਰੂਪ ਖਾਨ, ਕਿਰਪਾਲ ਸਿੰਘ ਭਾਦਸੋਂ, ਜਸਵਿੰਦਰ ਸਿੰਘ ਮੱਲੇਵਾਲ, ਬਲਜਿੰਦਰ ਸਿੰਘ ਅਮਲੋਹ, ਸਬਦਲ ਕੁੱਕੀ ਸਮਾਣਾ ਅਤੇ ਵੱਡੀ ਵਿੱਚ ਜੰਗਲਾਤ ਕਾਮੇ ਹਾਜ਼ਰ ਸਨ।
Post Views: 63
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: aap punjablatest news punjabLatest Punjab Newslive newsnews punjabPunjab Governmentpunjab govtpunjab latest newspunjab newsPunjab news todaypunjab politicspunjabi newstoday news punjab
Previous Post

ਮੋਦੀ ਸਰਕਾਰ ਨੇ ਲੈ ਲਿਆ ਵੱਡਾ ਫੈਸਲਾ ਕੈਨੇਡਾ ‘ਤੇ ਭਾਰਤ ਦੀ ਇੱਕ ਹੋਰ ਵੱਡੀ ਕਾਰਵਾਈ

Next Post

ਰਾਮ ਸੇਤੂ ਨੂੰ ਕੌਮੀ ਵਿਰਾਸਤ

Next Post
ਰਾਮ ਸੇਤੂ ਨੂੰ ਕੌਮੀ ਵਿਰਾਸਤ

ਰਾਮ ਸੇਤੂ ਨੂੰ ਕੌਮੀ ਵਿਰਾਸਤ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800